ਸਮੱਗਰੀ 'ਤੇ ਜਾਓ

ਇਲੈਕਟ੍ਰੋਸਟੈਟਿਕਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇੱਕ ਚਾਰਜ ਕੀਤੀ ਹੋਈ CD ਦੁਆਰਾ ਖਿੱਚੀਆਂ ਜਾ ਰਹੀਆਂ ਪੇਪਰ ਸਟ੍ਰਿਪਾਂ

ਇਲੈਕਟ੍ਰੋਸਟੈਟਿਕਸ ਭੌਤਿਕ ਵਿਗਿਆਨ ਦੀ ਉਹ ਸ਼ਾਖਾ ਹੈ ਜੋ ਸਟੇਸ਼ਨਰੀ ਜਾਂ ਧੀਮੀ-ਗਤੀ ਵਾਲ਼ੇ ਇਲੇਕਟ੍ਰਿਕ ਚਾਰਜਾਂ ਦੇ ਵਰਤਾਰਿਆਂ ਅਤੇ ਵਿਸ਼ੇਸ਼ਤਾਵਾਂ ਨਾਲ ਵਰਤਦੀ ਹੈ।

ਕਲਾਸੀਕਲ ਭੌਤਿਕ ਵਿਗਿਆਨ ਤੋਂ ਲੈ ਕੇ, ਇਹ ਜਾਣਿਆ ਜਾਂਦਾ ਰਿਹਾ ਹੈ ਕਿ ਕੁੱਝ ਪਦਾਰਥ ਜਿਵੇਂ ਐਂਬਰ ਰਗੜਨ ਤੋਂ ਬਾਦ ਹਲਕੇ ਵਜ਼ਨ ਵਾਲੇ ਕਣਾਂ ਨੂੰ ਖਿੱਚਦੇ ਹਨ। ਐਂਬਰ ਵਾਸਤੇ ਗ੍ਰੀਕ ਸ਼ਬਦ ήλεκτρον, ਜਾਂ electron, ਇਲੈਕਟ੍ਰੀਸਿਟੀ ਸ਼ਬਦ ਦਾ ਸੋਰਸ ਸੀ। ਇਲੈਕਟ੍ਰੋਸਟੈਟਿਕ ਵਰਤਾਰਾ ਇਲੈਕਟ੍ਰਿਕ ਚਾਰਜਾਂ ਦੁਆਰਾ ਇੱਕ ਦੂਜੇ ਉੱਤੇ ਪਾਏ ਗਏ ਫੋਰਸਾਂ ਤੋਂ ਪੈਦਾ ਹੁੰਦਾ ਹੈ। ਅਜਿਹੇ ਫੋਰਸਾਂ ਨੂੰ ਕੂਲੌਂਬ ਦੇ ਨਿਯਮ ਰਾਹੀਂ ਦਰਸਾਇਆ ਜਾਂਦਾ ਹੈ। ਭਾਵੇਂ ਇਲੈਕਟ੍ਰੋਸਟੈਟਿਕ ਤੌਰ 'ਤੇ ਇੰਡਿਊਸ ਕੀਤੇ (ਥੋਪੇ) ਹੋਏ ਫੋਰਸ ਜਰਾ ਕਮਜ਼ੋਰ ਲਗਦੇ ਹਨ, ਫੇਰ ਵੀ ਕੁੱਝ ਇਲੈਕਟ੍ਰੋਸਟੈਟਿਕ ਫੋਰਸ ਜਿਵੇਂ ਇੱਕ ਇਲੈਕਟ੍ਰੌਨ ਅਤੇ ਪ੍ਰੋਟੌਨ ਦਰਮਿਆਨ ਇੱਕ ਫੋਰਸ, ਜੋ ਰਲ ਕੇ ਇੱਕ ਹਾਈਡ੍ਰੋਜਨ ਐਟਮ ਬਣਾਉਂਦੇ ਹਨ, ਉਹਨਾਂ ਦਰਮਿਆਨ ਕ੍ਰਿਆਸ਼ੀਲ ਗਰੈਵੀਟੇਸ਼ਨਲ ਫੋਰਸ ਤੋਂ ਤਕਰੀਬਨ 36 ਗੁਣਾ ਜਿਆਦਾ ਸ਼ਕਤੀਸ਼ਾਲੀ ਹੁੰਦਾ ਹੈ।

ਕੂਲੌਂਬ ਦਾ ਨਿਯਮ

[ਸੋਧੋ]

ਕੂਲੌਂਬ ਨੇ ਚਾਰਜ ਹੋਈਆਂ ਚੀਜ਼ਾਂ ਦਰਮਿਆਨ ਫੋਰਸਾਂ ਨੂੰ ਨਾਪਣ ਲਈ ਬਹੁਤ ਸਾਰੇ ਪ੍ਰਯੋਗ ਕੀਤੇ। ਜਦੋਂ ਚਾਰਜ ਹੋਈਆਂ ਚੀਜ਼ਾਂ ਦੇ ਰੇਖਿਕ ਅਕਾਰ ਉਹਨਾਂ ਦਰਮਿਆਨ ਦੂਰੀ ਤੋਂ ਕਿਤੇ ਸੂਖਮ ਹੁੰਦੇ ਹਨ, ਤਾਂ ਉਹਨਾਂ ਦਾ ਅਕਾਰ ਇਗਨੋਰ ਕੀਤਾ ਜਾ ਸਕਦਾ ਹੈ, ਅਤੇ ਚਾਰਜ ਹੋਈਆਂ ਚੀਜ਼ਾਂ ਨੂੰ ਪੋਆਇੰਟ ਚਾਰਜ ਦੇ ਤੌਰ 'ਤੇ ਸਮਝਿਆ ਜਾ ਸਕਦਾ ਹੈ। ਕੂਲੌਂਬ ਦੇ ਨਿਯਮ ਮੁਤਾਬਿਕ

ਦੋ ਪੋਆਇੰਟ ਚਾਰਜਾਂ ਦਰਮਿਆਨ ਪਰਸਪਰ ਕ੍ਰਿਆ ਦਾ ਫੋਰਸ ਚਾਰਜਾਂ ਦੇ ਮੁੱਲ ਦੇ ਗੁਣਨਫਲ ਦੇ ਸਿੱਧੇ ਤੌਰ 'ਤੇ ਅਨੁਪਾਤ ਵਿੱਚ (ਡਾਇਰੈਕਟਲੀ ਪਰੋਪੋਸ਼ਨਲ) ਹੁੰਦਾ ਹੈ ਅਤੇ ਉਹਨਾਂ ਦਰਮਿਆਨ ਦੂਰੀ ਦੇ ਉਲਟੇ ਅਨੁਪਾਤ ਵਿੱਚ (ਇਨਵਰਸਲੀ ਪਰੋਪੋਸ਼ਨਲ) ਹੁੰਦਾ ਹੈ। ਫੋਰਸ ਹਮੇਸ਼ਾ ਦੋਵੇਂ ਚਾਰਜਾਂ ਦੀ ਪੁਜੀਸ਼ਨ ਨੂੰ ਮਿਲਾਉਣ ਵਾਲੀ ਲਾਈਨ ਦੇ ਨਾਲ ਨਾਲ ਕ੍ਰਿਆ (ਐਕਟ) ਕਰਦਾ ਹੈ।

F ∝ (|ਕਿਆਊ-ਵੱਨ| ✕ |ਕਿਆਊ-ਟੂ|)/(r2) ਜਾਂ F = k (|ਕਿਆਊ-ਵੱਨ| ✕ |ਕਿਆਊ-ਟੂ|)/(r2)

  • ਜਿੱਥੇ k, ਇਲੈਕਟ੍ਰੋਸਟੈਟਿਕਸ ਫੋਰਸ ਕੌਂਸਟੈਂਟ ਕਿਹਾ ਜਾਂਦਾ ਹੈ ਜਿਸਦਾ ਮੁੱਲ ਚਾਰਜਾਂ ਨੂੰ ਵੱਖਰਾ ਕਰਨ ਵਾਲੇ ਮਾਧਿਅਮ (ਮੀਡੀਅਮ) ਦੀ ਫਿਤਰਤ ਉੱਤੇ ਅਤੇ ਯੂਨਿਟਾਂ ਦੇ ਸਿਸਟਮ ਉੱਤੇ ਨਿਰਭਰ ਕਰਦਾ ਹੈ।
  • ਜਦੋਂ ਚਾਰਜ ਫਰੀ ਸਪੇਸ (ਹਵਾ/ਵੈਕੱਮ) ਵਿੱਚ ਸਥਿਤ ਹੁੰਦੇ ਹਨ, ਤਾਂ cgs ਸਿਸਟਮ ਵਿੱਚ ਇਸ ਇਲੈਕਟ੍ਰੋਸਟੈਟਿਕਸ ਫੋਰਸ ਕੌਂਸਟੈਂਟ ਦਾ ਮੁੱਲ k = 1 ਹੁੰਦਾ ਹੈ।
  • S I ਯੂਨਿਟਾਂ ਅੰਦਰ k = 9 ✕ 109 N m2 C−2 ਹੁੰਦਾ ਹੈ।
  • ਅਸੀਂ ਲਿਖਦੇ ਹਾਂ;
k = 1/(4πε₀)

F = (|ਕਿਆਊ-ਵੱਨ| ✕ |ਕਿਆਊ-ਟੂ|)/( (4πε₀ r2)

ε₀ ਦੀਆਂ ਯੂਨਿਟਾਂ, ਡਾਇਮੈਨਸ਼ਨਾਂ ਅਤੇ ਮੁੱਲ

    • ਓਪਰੋਕਤ ਇਕੁਏਸ਼ਨ ਤੋਂ;

ε₀ = (|ਕਿਆਊ-ਵੱਨ| ✕ |ਕਿਆਊ-ਟੂ|)/( (4π F r2)

ਕਿਉਂਕਿ S I ਯੂਨਿਟਾਂ ਵਿੱਚ ਚਾਰਜ ਕੂਲੌਂਬ ਵਿੱਚ ਦਰਸਾਇਆ ਜਾਂਦਾ ਹੈ, ਇਸਲਈ,

ਐਪਸਾਈਲਨ-ਨੌਟ ਦੀਆਂ ਯੂਨਿਟਾਂ = C2 N−1 m−2

    • ਐਪਸਾਈਲਨ-ਨੌਟ ਦੀਆਂ ਡਾਇਮੈਨਸ਼ਨਾਂ = [M−1 L−3 A2]
    • ਐਪਸਾਈਲਨ-ਨੌਟ ਦਾ ਮੁੱਲ = 1/(4π k) = 8.85 ✕ 10−12 C2 N−1 m−2

ਇਲੈਕਟ੍ਰਿਕ ਫੀਲਡ

[ਸੋਧੋ]

ਗਾਓਸ ਦਾ ਨਿਯਮ

[ਸੋਧੋ]

ਪੋਇਸ਼ਨ ਅਤੇ ਲਾਪਲੇਸ ਸਮੀਕਰਨਾਂ

[ਸੋਧੋ]

ਇਲੈਕਟ੍ਰੋਸਟੈਟਿਕਸ ਅਨੁਮਾਨ

[ਸੋਧੋ]

ਇਲੈਕਟ੍ਰੋਸਟੈਟਿਕਸ ਪੁਟੈਂਸ਼ਲ

[ਸੋਧੋ]

ਇਲੈਕਟ੍ਰੋਸਟੈਟਿਕਸ ਐਨਰਜੀ

[ਸੋਧੋ]

ਇਲੈਕਟ੍ਰੋਸਟੈਟਿਕਸ ਪ੍ਰੈੱਸ਼ਰ

[ਸੋਧੋ]

ਟ੍ਰਾਈਬੋਇਲੈਕਟ੍ਰਿਕ ਸੀਰੀਜ਼

[ਸੋਧੋ]

ਇਲੈਕਟ੍ਰੋਸਟੈਟਿਕਸ ਜਨਰੇਟਰ

[ਸੋਧੋ]

ਚਾਰਜ ਨਿਊਟ੍ਰਲਾਇਜ਼ੇਸ਼ਨ

[ਸੋਧੋ]

ਇਲੈਕਟ੍ਰੋਸਟੈਟਿਕਸ ਇੰਡਕਸ਼ਨ

[ਸੋਧੋ]

ਸਟੈਟਿਕ ਇਲੈਕਟ੍ਰੀਸਿਟੀ

[ਸੋਧੋ]

ਸਟੈਟਿਕ ਇਲੈਕਟ੍ਰੀਸਿਟੀ ਅਤੇ ਕੈਮੀਕਲ ਇੰਡਸਟਰੀ

[ਸੋਧੋ]

ਲਾਗੂ ਹੋਣ ਯੋਗ ਮਿਆਰ

[ਸੋਧੋ]

1.BS PD CLC/TR 50404:2003 Code of Practice for Control of Undesirable Static Electricity

2.NFPA 77 (2007) Recommended Practice on Static Electricity

3.API RP 2003 (1998) Protection Against Ignitions Arising Out of Static, Lightning, and Stray Currents

ਕਮ੍ਰਸ਼ਲ ਐਪਲੀਕੇਸ਼ਨਾਂ ਵਿੱਚ ਇਲੈਕਟ੍ਰੋਸਟੈਟਿਕਸ ਇੰਡਕਸ਼ਨ

[ਸੋਧੋ]

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]
  • Faraday, Michael (1839). Experimental Researches in Electricity. London: Royal Inst.
  • e-book at Project Gutenberg
  • Halliday, David; Robert Resnick; Kenneth S. Krane (1992). Physics. New York: John Wiley & Sons. ISBN 0-471-80457-6.
  • Griffiths, David J. (1999). Introduction to Electrodynamics. Upper Saddle River, NJ: Prentice Hall. ISBN 0-13-805326-X.
  • Hermann A. Haus; James R. Melcher (1989). Electromagnetic Fields and Energy. Englewood Cliffs, NJ: Prentice-Hall. ISBN 0-13-249020-X.

ਹੋਰ ਲਿਖਤਾਂ

[ਸੋਧੋ]
ਲੇਖ
ਪੁਸਤਕਾਂ

ਬਾਹਰੀ ਲਿੰਕ

[ਸੋਧੋ]

Learning materials related to Electrostatics at Wikiversity