ਸਮੱਗਰੀ 'ਤੇ ਜਾਓ

ਇਵਾ ਗ੍ਰੀਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Eva Green
ਜਨਮ
Eva Gaëlle Green

(1980-07-06) 6 ਜੁਲਾਈ 1980 (ਉਮਰ 44)
ਰਾਸ਼ਟਰੀਅਤਾFrench
ਅਲਮਾ ਮਾਤਰAmerican School of Paris

ਇਵਾ ਗਾਇਲੇ ਗ੍ਰੀਨ (ਫ਼ਰਾਂਸੀਸੀ: [ɡʁin]; ਸਵੀਡਨੀ: [ˈɡɾeːn];[1] born 6 July 1980[2][3])ਇੱਕ ਫ੍ਰਾਸੀਸੀ ਫਿਲਮੀ ਅਦਾਕਾਰਾ ਅਤੇ ਮਾਡਲ ਹੈ। ਦੀ ਡ੍ਰੀਮ ਫਿਲਮ ਨਾਲ ਉਸਨੇ ਅਦਾਕਾਰੀ ਦੀ ਦੁਨੀਆ ਵਿੱਚ ਆਪਣਾ ਪਹਿਲਾ ਕਦਮ ਰੱਖਿਆ ਅਤੇ ਫਿਲਮ ਵਿੱਚ ਭੱਦੇ ਦ੍ਰਿਸ਼ਾਂ ਨਾਲ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿੰਗਡਮ ਆਫ ਹੇਵਨ ਅਤੇ ਕਸੀਨੋ ਰੋਆਲ ਨਾਲ ਉਸਨੂੰ ਸਫਲਤਾ ਮਿਲੀ ਅਤੇ ਉਸਨੂੰ ਬਾਫ਼ਤਾ ਪੁਰਸਕਾਰ ਵੀ ਦਿੱਤਾ ਗਿਆ।

ਹਵਾਲੇ

[ਸੋਧੋ]
  1. "eftekasat.net". eftekasat.net. 6 July 1980. Archived from the original on 16 ਅਕਤੂਬਰ 2013. Retrieved 30 September 2013. {{cite web}}: Unknown parameter |dead-url= ignored (|url-status= suggested) (help)