ਇਸ਼ਤਿਆਕ ਅਹਿਮਦ (ਗਲਪ ਲੇਖਕ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਸ਼ਤਿਆਕ ਅਹਿਮਦ ( ਉਰਦੂ ਵਿੱਚ اﺸﺘﻴﺎﻖ اﺤﻤﺩ), (1941 – 17 ਨਵੰਬਰ 2015) ਇੱਕ ਪਾਕਿਸਤਾਨੀ ਗਲਪ ਲੇਖਕ ਸੀ ਜੋ ਉਰਦੂ ਭਾਸ਼ਾ ਵਿੱਚ ਆਪਣੇ ਜਾਸੂਸੀ ਨਾਵਲਾਂ, ਖਾਸ ਕਰਕੇ ਇੰਸਪੈਕਟਰ ਜਮਸ਼ੇਦ ਲੜੀ ਲਈ ਮਸ਼ਹੂਰ ਸੀ। ਉਹ ਬਰਤਾਨਵੀ ਭਾਰਤ ਦੇ ਕਰਨਾਲ ਵਿੱਚ ਪੈਦਾ ਹੋਇਆ ਸੀ। ਫਿਰ ਉਹ ਪਰਿਵਾਰ ਸਮੇਤ ਪਾਕਿਸਤਾਨ ਦੇ ਸ਼ਹਿਰ ਝੰਗ ਵਿੱਚ ਪਰਵਾਸ ਕਰ ਗਿਆ [1] ਉਹ ਉਰਦੂ ਗਲਪ ਲੇਖਕ ਇਬਨ-ਏ-ਸਫੀ ਤੋਂ ਪ੍ਰਭਾਵਿਤ ਸੀ। [2]

ਨਾਵਲ[ਸੋਧੋ]

  • ਏਕ ਅਰਬ ਡਾਲਰਜ਼ ਕਾ ਮਨਸੂਬਾ
  • ਬੇਗਲ ਮਿਸ਼ਨ
  • ਚੂਹੇ ਦਾਨ
  • ਜਿੰਨ ਬੌਸ
  • ਵਾਦੀ ਏ ਮਰਜਾਨ
  • ਦੁਸਰੀ ਖਾਲਾ
  • ਫਾਈਲ ਨੰਬਰ 119
  • ਬਤੂਮਾ ਕੇ ਸ਼ੈਤਾਨ
  • ਸੋਨੈ ਕਾ ਘੋੜਾ
  • ਜਜ਼ੀਰੇ ਕਾ ਸਮੁੰਦਰ
  • ਦਲਦਲ ਕਾ ਸਮੁੰਦਰ
  • ਉੜਨ ਤਸ਼ਤਰੀ ਕਾ ਤਜੁਰਬਾ
  • ਪੈਕਟ ਕਾ ਰਾਜ਼ (ਦੋ ਐਡੀਸ਼ਨਾਂ ਵਿੱਚ)
  • ਉਨ ਕੈ ਕਾਰਨਾਮੇ
  • ਗਾਰ ਕਾ ਸਮੁੰਦਰ
  • ਛੁਪਾ ਰੁਸਤਮ
  • ਆਸਤੀਨ ਕੇ ਸਾਂਪ
  • ਯਸ਼ੋਮਾ ਔਰ ਸੁਰਖ ਤੀਰ
  • ਸੁਰਖ ਤੀਰ ਕਾ ਸ਼ਿਕਾਰ
  • ਸੁਰਖ ਤੀਰ ਕਾ ਕੈਦੀ
  • ਸੁਰਖ ਤੀਰ ਕੀ ਵਾਦੀ ਮੇ ॥
  • ਜੰਗਲ ਮੇ ਚੀਕ
  • ਡਾਕੂ ਕਾ ਖੌਫ਼
  • ਪੁਰਸਰਾਰ ਵਾਰਦਾਤਾਈ
  • ਮੌਤ ਕਾ ਖੇਲ
  • ਭਾਈ ਜਾਨ ਕੀ ਤਾਲਾਸ਼
  • ਧੋਕੇ ਕੈ ਪਹਾੜ
  • ਯੋਦਾ ਪਰ ਹਮਲਾ
  • ਮੌਤ ਕੇ ਸੌਦਾਗਰ
  • ਜਿਨ+ਸ਼ੈਤਾਨ
  • ਖਤਰਨਾਕ 10
  • ਸਰਲਾਸ
  • ਫਰਤਨ'ਲਾ
  • ਤਸਵੀਰ ਕਾ ਕਤਲ
  • ਪੁਰਇਸਰਾਰ ਆਕਾ
  • ਮੁਖ਼ਲਿਸ ਕਾਤਿਲ
  • ਬਰਫ ਕੇ ਉਸ ਪਾਰ
  • ਅਬਜ਼ਾਲ
  • ਫਰਿੱਜ ਕੀ ਤਲਾਸ਼
  • ਉਂਗਲੀ ਕੀ ਕੀਮਤ
  • ਪੁਰਅਸਰਾਰ ਮਹਿਮਾਨ
  • ਅਪਨੀ ਲਾਸ਼
  • ਬਲੈਕਮੇਲਰ
  • ਅਸ਼ਰਫੀ ਕਾ ਰਾਜ਼
  • ਫਾਰੂਕ ਕੀ ਰੂਹ
  • ਦੋਸਰਾ ਮੁਜਰਿਮ
  • ਪਿਸਤੌਲ ਕਾ ਅਗਵਾ
  • ਬਾਵਰਚੀ ਖਾਨੇ ਮੈਂ ਲਾਸ਼
  • ਸਮੰਦਰ ਕਾ ਤੋਹਫਾ
  • ਖੌਫ਼ ਕੇ ਸ਼ਿਕਾਰ

ਮੌਤ[ਸੋਧੋ]

17 ਨਵੰਬਰ 2015 ਨੂੰ ਲਾਹੌਰ ਜਾਂਦੇ ਸਮੇਂ ਕਰਾਚੀ ਅੰਤਰਰਾਸ਼ਟਰੀ ਹਵਾਈ ਅੱਡੇ ' ਤੇ ਉਸਦੀ ਮੌਤ ਹੋ ਗਈ। ਉਹ ਕਰਾਚੀ ਐਕਸਪੋ ਸੈਂਟਰ ਵਿਖੇ ਕਰਾਚੀ ਅੰਤਰਰਾਸ਼ਟਰੀ ਪੁਸਤਕ ਮੇਲੇ ਵਿਚ ਹਿੱਸਾ ਲੈਣ ਤੋਂ ਬਾਅਦ ਜਹਾਜ਼ ਚੜ੍ਹਨ ਦੀ ਉਡੀਕ ਕਰ ਰਿਹਾ ਸੀ। ਉਸਦੀ ਮੌਤ ਦਾ ਕਾਰਨ ਗੰਭੀਰ ਦਿਲ ਦਾ ਦੌਰਾ ਸੀ। ਉਸ ਦੇ ਪਿੱਛੇ ਉਨ੍ਹਾਂ ਦੀ ਪਤਨੀ, ਪੰਜ ਪੁੱਤਰ ਅਤੇ ਤਿੰਨ ਧੀਆਂ ਸਨ। [1] ਉਸਨੂੰ ਉਸਦੇ ਜੱਦੀ ਸ਼ਹਿਰ ਝੰਗ ਵਿੱਚ ਦਫ਼ਨਾਇਆ ਗਿਆ ਹੈ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. 1.0 1.1 "Renowned novelist Ishtiaq Ahmed passes away at 74". The Express Tribune (newspaper). 17 November 2015. Retrieved 30 April 2018. ਹਵਾਲੇ ਵਿੱਚ ਗਲਤੀ:Invalid <ref> tag; name "obit" defined multiple times with different content
  2. Farrukh Kamrani (21 November 2015). "The lost world of Ishtiaq Ahmed". The Express Tribune (newspaper). Retrieved 30 April 2018.