ਸਮੱਗਰੀ 'ਤੇ ਜਾਓ

ਇੰਡਯਾ ਮੂਰੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇੰਡਯਾ ਮੂਰੇ
ਜਨਮ1994/1995 (ਉਮਰ 29–30)
ਨਿਊਯਾਰਕ, ਯੂ.ਐਸ.
ਪੇਸ਼ਾ
  • ਅਦਾਕਾਰ
  • ਮਾਡਲ
ਏਜੰਟਆਈ.ਐਮ.ਜੀ.ਮਾਡਲ

ਇੰਡਯਾ ਅਡਰੀਆਨਾ ਮੂਰੇ (ਜਨਮ 1994/1995)[1] ਇੱਕ ਅਮਰੀਕੀ ਅਦਾਕਾਰ ਅਤੇ ਮਾਡਲ ਹੈ। ਉਸਨੂੰ ਆਇਫ਼.ਐਕਸ. ਟੈਲੀਵਿਜ਼ਨ ਸੀਰੀਜ਼ ਪੋਜ਼ ਵਿੱਚ ਏਂਜਲ ਇਵਾਨਜੇਲਿਸਤਾ ਦੀ ਭੂਮਿਕਾ ਨਿਭਾਉਣ ਵਜੋਂ ਜਾਣਿਆ ਜਾਂਦਾ ਹੈ।[2] ਮੂਰੇ ਗੈਰ-ਬਾਇਨਰੀ ਹੋਣ ਦੇ ਨਾਲ ਨਾਲ ਇੱਕ ਟਰਾਂਸਜੈਂਡਰ ਹੈ।[3][4] ਉਸ ਨੂੰ ਸਾਲ 2019 ਵਿੱਚ ਟਾਈਮ ਮੈਗਜ਼ੀਨ ਦੀ ਸੰਸਾਰਕ ਸਭ ਤੋਂ ਪ੍ਰਭਾਵਸ਼ਾਲੀ ਐਲ.ਜੀ.ਬੀ.ਟੀ ਲੋਕਾਂ ਦੀ ਸਲਾਨਾ ਟਾਈਮ 100 ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਸੀ।[5]

ਹਵਾਲੇ

[ਸੋਧੋ]
  1. Yuan, Jada (9 May 2019). "Indya Moore Just Wants to Be Free". ELLE. Retrieved 10 May 2019.
  2. Out.com editors (2018-07-17). "Cover Exclusive: The Cast of 'Pose' Takes Center Stage & Makes History" (in ਅੰਗਰੇਜ਼ੀ). Retrieved 2018-08-01. {{cite news}}: |author= has generic name (help)
  3. Rodriguez, Mj (January 11, 2019). "Indya Moore Brews A Perfect Cup of Tea". L'Officiel.
  4. @IndyaMoore (May 11, 2019). "My pronouns are they them and theirs! ✨" (ਟਵੀਟ). Retrieved May 11, 2019 – via ਟਵਿੱਟਰ. {{cite web}}: Cite has empty unknown parameters: |other= and |dead-url= (help)
  5. "Indya Moore, Ryan Murphy lead TIME 100's influential LGBT people · PinkNews". www.pinknews.co.uk. Retrieved 2019-04-18.