ਸਮੱਗਰੀ 'ਤੇ ਜਾਓ

ਰਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਮ (राम)
ਦੇਵਨਾਗਰੀराम
ਨਿੱਜੀ ਜਾਣਕਾਰੀ
ਮਾਤਾ ਪਿੰਤਾ

ਰਾਮ ਹਿੰਦੂ ਧਰਮ ਵਿੱਚ ਭਗਵਾਨ ਵਿਸ਼ਨੂੰ ਦੇ ਸਤਵੇਂ ਅਵਤਾਰ ਅਤੇ ਅਯੋਧਿਆ ਦੇ ਰਾਜਾ ਸਨ। ਕ੍ਰਿਸ਼ਨ ਅਤੇ ਰਾਮ, ਵਿਸ਼ਨੂੰ ਦੇ ਸਭ ਤੋਂ ਮਹੱਤਵਪੂਰਨ ਅਵਤਾਰ ਮੰਨੇ ਜਾਦੇਂ ਹਨ। ਕੁੱਝ ਰਾਮ ਕੇਂਦਰਿਤ ਸੰਪ੍ਰਦਾਵਾਂ ਵਿੱਚ, ਰਾਮ ਨੂੰ ਇੱਕ ਅਵਤਾਰ ਦੀ ਵਜਾਏ ਪਰਮ ਮੰਨਿਆ ਜਾਂਦਾ ਹੈ। ਰਾਮ ਸੂਰਿਆ ਵੰਸ਼ ਜੋ ਕਿ ਬਾਅਦ ਵਿੱਚ ਰਘੁਵੰਸ਼ ਵਜੋ ਜਾਣਿਆ ਗਿਆ, ਵਿੱਚ ਪੈਦਾ ਹੋਏ। ਭਾਰਤੀ ਪੁਰਾਤਤਵ ਵਿਭਾਗ ਦੇ ਇੱਕ ਸਰਵੇਖਣ ਅਨੁਸਾਰ 1992 ਵਿੰਚ ਰਾਮ ਜਨਮ ਸਥਾਨ ਵਿੱਚ ਇੱਕ ਪ੍ਰਾਚੀਨ ਮੰਦਿਰ ਦੇ ਰਹਿੰਦ ਖੂਹੰਦ ਪਾਈ ਗਈ ਜਿਸ ਤੋ ਪ੍ਰਾਚੀਨ ਕਾਲ ਵਿੱਚ ਰਾਮ ਦੀ ਪੂਜਾ ਦੇ ਸੰਕੇਤ ਮਿਲਦੇ ਹਨ। ਰਾਮ ਹਿੰਦੂ ਧਰਮ ਦੇ ਕਈ ੳਘੇ ਦੇਵੀ ਦੇਵਤਿਆਂ ਵਿੱਚ ਇੱਕ ਹਨ। ਅਯੋਧਿਆ ਨੂੰ ਰਾਮ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ।[1][2][3]

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. http://www.hindutemplede.com/index.php?option=com_content&view=article&id=59
  3. Dhaneshwar Mandal (1993). Ayodhya: Archaeology After Demolition, pages 1-3.