ਸਮੱਗਰੀ 'ਤੇ ਜਾਓ

ਈਸ਼ਾਨ ਹਿਲਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਈਸ਼ਾਨ ਹਿਲਾਲ ਇੱਕ ਮਰਦ ਭਾਰਤੀ ਬੇਲੀ ਡਾਂਸਰ ਹੈ।

ਉਹ ਇੱਕ ਮੁਸਲਮਾਨ ਪਰਿਵਾਰ ਵਿੱਚ ਭਾਰਤ, ਦਿੱਲੀ ਵਿੱਚ ਵੱਡਾ ਹੋਇਆ ਸੀ।[1] [2] ਉਸ ਨੇ ਕਲਾਸੀਕਲ ਭਾਰਤੀ ਨਾਚ ਤਕਨੀਕ ਕੱਥਕ, ਲੋਕ ਤਕਨੀਕ ਕਾਲਬੇਲੀਆ ਅਤੇ ਬੇਲੀਡਾਂਸ ਦੀ ਸਿਖਲਾਈ ਹਾਸਿਲ ਕੀਤੀ।[3] ਉਹ ਪੇਸ਼ੇ ਤੋਂ ਇੱਕ ਬੇਲੀ ਡਾਂਸਰ ਵਜੋਂ ਕੰਮ ਕਰਦਾ ਹੈ।[4][5][6]

2017 ਵਿੱਚ ਉਸਨੇ ਦੇਵੀਸ਼ੀ ਤੁਲੀ, ਤਮੰਨਾ ਮਹਿਰਾ, ਸੋਨਲ ਭਾਰਦਵਾਜ ਅਤੇ ਮਾਨਸੀ ਦੂਆ ਦੁਆਰਾ ਡਿਜ਼ਾਈਨ ਕੀਤੇ ਗਏ ਨਿਫਟ ਸਭਿਆਚਾਰਕ ਤਿਉਹਾਰ ਉੱਤੇ ਰਨਵੇਅ ਦੀ ਸੈਰ ਕੀਤੀ ਸੀ।[7]

ਹਵਾਲੇ

[ਸੋਧੋ]

 

  1. "Eshan Hilal: India's First Male Belly Dancer Challenges The Societal Norms and Mentality". Laughing Colours. Archived from the original on 2019-01-27. Retrieved 2019-01-26.
  2. "Eshan Hilal - Belly Dancer". whiterslates. Archived from the original on 2019-01-27. Retrieved 2019-01-26. {{cite web}}: Unknown parameter |dead-url= ignored (|url-status= suggested) (help)
  3. "Eshan Hilal: The First Male Belly Dancer From India". polkacafe.com. Archived from the original on 2019-01-27. Retrieved 2019-01-26. {{cite web}}: Unknown parameter |dead-url= ignored (|url-status= suggested) (help)
  4. "'My parents beat me to stop me becoming a belly dancer'". BBC News. Retrieved 2019-01-26.
  5. "The Saga Of India's First Male Belly Dancer". thecitizen.in. Retrieved 2019-01-26.
  6. "Indian Male Belly Dancer Eshan Hilal Challenges Gender Stereotypes". youthkiawaaz.com. Retrieved 2019-01-26.
  7. "Clothes don't define gender: Eshan Hilal, India's first male belly dancer | fashion and trends". Hindustan Times. Retrieved 2019-01-26.