ਉਜਵਲਾ ਨਿਕਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਉਜਵਲਾ ਨਿਕਮ
ਨਿੱਜੀ ਜਾਣਕਾਰੀ
ਪੂਰਾ ਨਾਮ
ਉਜਵਲਾ ਵਾਸੂਦੇਵ ਨਿਕਮ
ਜਨਮ (1958-06-19) 19 ਜੂਨ 1958 (ਉਮਰ 65)
ਪੂਨਾ, ਭਾਰਤ
ਬੱਲੇਬਾਜ਼ੀ ਅੰਦਾਜ਼ਸੱਜੂ-ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੇ-ਹੱਥੀਂ ਆਫ਼-ਬਰੇਕ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 8)31 ਅਕਤੂਬਰ 1976 ਬਨਾਮ ਵੈਸਟ ਇੰਡੀਜ਼ ਮਹਿਲਾ
ਆਖ਼ਰੀ ਟੈਸਟ15 ਜਨਵਰੀ 1977 ਬਨਾਮ ਆਸਟਰੇਲੀਆ ਮਹਿਲਾ
ਪਹਿਲਾ ਓਡੀਆਈ ਮੈਚ (ਟੋਪੀ 2)5 ਜਨਵਰੀ 1978 ਬਨਾਮ ਨਿਊਜ਼ੀਲੈਂਡ ਮਹਿਲਾ
ਆਖ਼ਰੀ ਓਡੀਆਈ8 ਜਨਵਰੀ 1978 ਬਨਾਮ ਆਸਟਰੇਲੀਆ ਮਹਿਲਾ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ
ਮੈਚ 8 2
ਦੌੜਾਂ 125 31
ਬੱਲੇਬਾਜ਼ੀ ਔਸਤ 10.41 15.50
100/50 0/0 0/0
ਸ੍ਰੇਸ਼ਠ ਸਕੋਰ 26 31
ਗੇਂਦਾਂ ਪਾਈਆਂ
ਵਿਕਟਾਂ
ਗੇਂਦਬਾਜ਼ੀ ਔਸਤ
ਇੱਕ ਪਾਰੀ ਵਿੱਚ 5 ਵਿਕਟਾਂ
ਇੱਕ ਮੈਚ ਵਿੱਚ 10 ਵਿਕਟਾਂ
ਸ੍ਰੇਸ਼ਠ ਗੇਂਦਬਾਜ਼ੀ
ਕੈਚਾਂ/ਸਟੰਪ 2/0 0/0
ਸਰੋਤ: ਕ੍ਰਿਕਟਅਰਕਾਈਵ, 14 ਸਤੰਬਰ 2009

ਉਜਵਲਾ ਵਾਸੂਦੇਵ ਨਿਕਮ (ਜਨਮ 19 ਜੂਨ 1958, ਨੂੰ ਪੂਨਾ, ਮਹਾਂਰਾਸ਼ਟਰ ਵਿੱਚ) ਇੱਕ ਸਾਬਕਾ ਭਾਰਤੀ ਟੈਸਟ ਕ੍ਰਿਕਟ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਰਹੀ ਹੈ। ਘਰੇਲੂ ਕ੍ਰਿਕਟ ਵਿੱਚ ਉਹ ਮਹਾਂਰਾਸ਼ਟਰ ਦੀ ਕ੍ਰਿਕਟ ਟੀਮ ਵੱਲੋਂ ਖੇਡਦੀ ਰਹੀ ਹੈ।[1] ਉਸਨੇ ਅੱਠ ਟੈਸਟ ਮੈਚ ਅਤੇ ਦੋ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡੇ ਹਨ। [2] ਉਜਵਲਾ ਦਾ ਜਨਮ ਇੱਕ ਮੱਧਵਰਤੀ ਪਰਿਵਾਰ ਵਿੱਚ ਹੋਇਆ ਸੀ। ਉਸਦੇ ਪਿਤਾ ਪੂਣੇ ਵਿੱਚ ਹੀ ਇੰਸਪੈਕਟਰ ਸਨ। ਉਹ ਪੂਨਾ ਦੇ ਮਾਡਰਨ ਹਾਈ ਸਕੂਲ ਵਿੱਚ ਪੜ੍ਹੀ ਹੈ।

ਹਵਾਲੇ[ਸੋਧੋ]

  1. "Ujwala Nikam". Cricinfo. Retrieved 2009-09-13.
  2. "Ujwala Nikam". CricketArchive. Retrieved 2009-09-13.