ਉਜ਼ਬੇਕ ਸੋਵੀਅਤ ਸਾਮਰਾਜਵਾਦੀ ਗਣਰਾਜ
Uzbek Soviet Socialist Republic[1] Узбекская Советская Социалистическая Республика Ўзбекистон Совет Социалистик Республикаси | |||||||||||||||
---|---|---|---|---|---|---|---|---|---|---|---|---|---|---|---|
1924–1991 | |||||||||||||||
| |||||||||||||||
ਮਾਟੋ: Бутун дунё пролетарлари, бирлашингиз! (Uzbek) Butun dunyo proletarlari, birlashingiz! (transliteration) "Proletarians of all nations, unite!" | |||||||||||||||
ਐਨਥਮ: Ўзбекистон Совет Социалист Республикасининг давлат мадҳияси Oʻzbekiston Sovet Sotsialist Respublikasining davlat madhiyasi; "Anthem of the Uzbek Soviet Socialist Republic" | |||||||||||||||
ਰਾਜਧਾਨੀ | ਸਮਰਕੰਦ (1924–1930) ਤਾਸ਼ਕੰਤ (1930–1991) | ||||||||||||||
ਆਮ ਭਾਸ਼ਾਵਾਂ | Official languages: ਉਜ਼ਬੇਕ · ਰੂਸੀ ਭਾਸ਼ਾ ਹੋਰ ਬੋਲੀਆਂ: ਤਾਜਿਕ · ਕਰਾਕਲਪਾਕ · ਕਜ਼ਾਖ਼ · ਤਾਤਾਰ | ||||||||||||||
ਵਸਨੀਕੀ ਨਾਮ | ਉਜ਼ਬੇਕ ਸੋਵੀਅਤ | ||||||||||||||
ਸਰਕਾਰ | ਇਕਾਤਮਕ ਮਾਰਕਸਵਾਦ-ਲੈਨਿਨਵਾਦ ਸਾਮਰਾਜਵਾਦੀ ਰਾਜ | ||||||||||||||
ਪਹਿਲਾ ਸਕੱਤਰ | |||||||||||||||
• 1925–1927 (first) | ਵਲਾਦੀਮੀਰ ਲਵਾਨੋਵਿਚ ਲਿਆਨੋਵ | ||||||||||||||
• 1989–1991 (last) | ਇਸਲਾਮ ਕਰੀਮੋਵ | ||||||||||||||
ਸਰਕਾਰ ਦਾ ਮੁਖੀ | |||||||||||||||
• 1924–1937 (first) | ਫ਼ੇਅਜ਼ੁੱਲਾ ਖ਼ੋਦਜ਼ਾਏਵ | ||||||||||||||
• 1990–1990 (last) | ਸ਼ੁਕਰੁੱਲੋਂ ਮਿਰਸਾਈਦੋਵ | ||||||||||||||
ਰਾਜ ਦਾ ਮੁਖੀ | |||||||||||||||
ਵਿਧਾਨਪਾਲਿਕਾ | ਸੁਪਰੀਮ ਸੋਵੀਅਤ | ||||||||||||||
ਇਤਿਹਾਸ | |||||||||||||||
• ਤੁਰਕੀਸਤਾਨ ਏ.ਐਸ.ਐਸ.ਆਰ ਦੀ ਜਗ੍ਹਾ ਲਈ | 27 ਅਕਤੂਬਰ 1924 | ||||||||||||||
• ਗਣਰਾਜ ਕਰਾਰ ਦਿੱਤਾ ਗਿਆ | 5 ਦਿਸੰਬਰ 1924 | ||||||||||||||
• ਕਰਾਕਲਪਕਸਤਾਨ ਨੂੰ ਵਿੱਚ ਸ਼ਾਮਿਲ ਕਰਨਾ | 5 ਦਿਸੰਬਰ 1936 | ||||||||||||||
• ਸਿਰਮੌਰ ਰਾਜ ਦੀ ਘੋਸ਼ਣਾ | 20 ਜੂਨ 1990 | ||||||||||||||
• ਉਜ਼ਬੇਕਿਸਤਾਨ ਦਾ ਗਣਤੰਤਰ ਨਾਮ ਦਿੱਤਾ ਗਿਆ/ਆਜ਼ਾਦੀ | 31 ਅਗਸਤ 1991 | ||||||||||||||
• ਅਜ਼ਾਦੀ ਨੂੰ ਮਾਨਤਾ | 25 ਦਿਸੰਬਰ 1991 | ||||||||||||||
ਖੇਤਰ | |||||||||||||||
1989 | 447,400 km2 (172,700 sq mi) | ||||||||||||||
ਆਬਾਦੀ | |||||||||||||||
• 1989 | 19906000 | ||||||||||||||
ਮੁਦਰਾ | ਸੋਵੀਅਤ ਰੂਬਲ (руб) (SUR) | ||||||||||||||
ਕਾਲਿੰਗ ਕੋਡ | 7 36/37/436 | ||||||||||||||
| |||||||||||||||
ਅੱਜ ਹਿੱਸਾ ਹੈ | ਉਜ਼ਬੇਕਿਸਤਾਨ ਫਰਮਾ:Country data ਤਾਜਿਕਸਤਾਨ | ||||||||||||||
ਉਜ਼ਬੇਕਿਸਤਾਨ[2](ਯੂਐਸ: /ʊzˈbɛkɪˌstæn, -ˌstɑːn/ ( ਸੁਣੋ), ਯੂਕੇ: /ʊzˌbɛkɪˈstɑːn, ʌz-, -ˈstæn/) ਉਜ਼ਬੇਕ ਸੋਵੀਅਤ ਸਾਮਰਾਜਵਾਦੀ ਗਣਰਾਜ (ਉਜ਼ਬੇਕ: Oʻzbekiston Respublikasi, Ўзбекистон Республикаси) ਦਾ ਅੰਗਰੇਜ਼ੀ ਵਿੱਚ ਆਮ ਨਾਂ ਸੀ। ਅਤੇ ਪਿੱਛੋਂ ਉਜ਼ਬੇਕਿਸਤਾਨ ਦਾ ਗਣਰਾਜ, ਜਿਹੜਾ ਕਿ ਉਜ਼ਬੇਕਿਸਤਾਨ ਦੇ 1924 ਤੋਂ 1991 ਸਮੇਂ ਨੂੰ ਦਰਸਾਉਂਦਾ ਹੈ, ਜਿਹੜਾ ਕਿ ਸੋਵੀਅਤ ਯੂਨੀਅਨ ਦਾ ਹਿੱਸਾ ਸੀ। ਇਸਨੂੰ ਉਜ਼ਬੇਕਿਸਤਾਨ ਦੀ ਕਮਿਊਨਿਸਟ ਪਾਰਟੀ ਚਲਾਉਂਦੀ ਸੀ ਜਿਹੜੀ ਕਿ ਸੋਵੀਅਤ ਕਮਿਊਨਿਸਟ ਪਾਰਟੀ ਦਾ ਹਿੱਸਾ ਸੀ। ਸੋਵੀਅਤ ਕਮਿਊਨਿਸਟ ਪਾਰਟੀ 1925 ਤੋਂ ਲੈ ਕੇ 1990 ਤੱਕ ਇਸ ਖੇਤਰ ਵਿੱਚ ਇੱਕ ਹੀ ਰਾਜਨੀਤਿਕ ਪਾਰਟੀ ਸੀ।
20 ਜੂਨ 1990 ਨੂੰ, ਉਜ਼ਬੇਕ ਐਸ.ਐਸ.ਆਰ. ਨੇ ਆਪਣੀਆਂ ਹੱਦਾਂ ਵਿੱਚ ਖ਼ੁਦ ਨੂੰ ਸਿਰਮੌਰ ਰਾਜ ਦੇ ਰੂਪ ਵਿੱਚ ਸਥਾਪਿਤ ਕੀਤਾ। ਇਸਲਾਮ ਕਰੀਮੋਵ ਨੂੰ ਪਹਿਲਾ ਰਾਸ਼ਟਰਪਤੀ ਚੁਣਿਆ ਗਿਆ।
31 ਅਗਸਤ 1991 ਨੂੰ ਉਜ਼ਬੇਕ ਸੋਵੀਅਤ ਸਾਮਰਾਜਵਾਦੀ ਗਣਰਾਜਦ ਦਾ ਨਾਮ ਬਦਲ ਕੇ ਉਜ਼ਬੇਕਿਸਤਾਨ ਦਾ ਗਣਤੰਤਰ ਰੱਖ ਦਿੱਤਾ ਗਿਆ ਅਤੇ ਸੋਵੀਅਤ ਯੂਨੀਅਨ ਦੇ ਪਤਨ ਦੇ ਤਿੰਨ ਮਹੀਨਿਆਂ ਪਿੱਛੋਂ 26 ਦਿਸੰਬਰ 1991 ਨੂੰ ਆਜ਼ਾਦੀ ਘੋਸ਼ਿਤ ਕਰ ਦਿੱਤੀ ਗਈ।
ਹਵਾਲੇ
[ਸੋਧੋ]- ↑ Historical names:
- 1924–1936: Uzbek Socialist Soviet Republic (ਰੂਸੀ: Узбекская Социалистическая Советская Республика; Uzbekskaya Sotsialisticheskaya Sovetskaya Respublika, ਉਜ਼ਬੇਕ: Узбекская Социалистическая Советская Республика; O'zbekiston Sotsalistik Sovet Respublikasi)
- 1936–1991: ਉਜ਼ਬੇਕ ਸੋਵੀਅਤ ਸਾਮਰਾਜਵਾਦੀ ਗਣਰਾਜ (ਰੂਸੀ: Узбекская Советская Социалистическая Республика; Uzbekskaya Sovetskaya Sotsialisticheskaya Respublika, ਉਜ਼ਬੇਕ: Узбекская Советская Социалистическая Республика; O'zbekiston Sovet Sotsalistik Respublikasi)
- 1991: Republic of Uzbekistan (ਰੂਸੀ: Республика Узбекистан; Respublika Uzbekistan, ਉਜ਼ਬੇਕ: Ўзбекистон Республикаси; O'zbekiston Respublikasi)
- ↑ CORRUPTION CAMPAIGN IN SOVIET TAKES ITS TOLL, New York Times. Published on February 8, 1985.
- Articles containing ਰੂਸੀ-language text
- Articles containing Uzbek-language text
- Pages using infobox country with unknown parameters
- Pages using infobox country or infobox former country with the flag caption or type parameters
- Pages using infobox country or infobox former country with the symbol caption or type parameters
- Pages including recorded pronunciations