ਕਜ਼ਾਖ ਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਜ਼ਾਖ
қазақ тілі, qazaq tili, قازاق تىلى
ਉਚਾਰਨ[qɑˈzɑq tɘˈlɘ]
ਜੱਦੀ ਬੁਲਾਰੇਕਜ਼ਾਖਸਤਾਨ, ਚੀਨ, ਮੰਗੋਲੀਆ, ਅਫ਼ਗਾਨਿਸਤਾਨ, ਤਾਜਿਕਿਸਤਾਨ, ਤੁਰਕੀ, ਤੁਰਕਮੇਨਸਤਾਨ, ਯੂਕਰੇਨ, ਉਜਬੇਕਿਸਤਾਨ, ਰੂਸ, ਇਰਾਨ
ਮੂਲ ਬੁਲਾਰੇ
1.1 ਕਰੋੜ
ਭਾਸ਼ਾਈ ਪਰਿਵਾਰ
ਤੁਰਕੀ ਭਾਸ਼ਾਵਾਂ
ਲਿਖਤੀ ਪ੍ਰਬੰਧਕਜ਼ਾਖ਼ ਲਿਪੀ (ਸਿਰਿਲਕ, ਲਾਤੀਨੀ, ਅਰਬੀ, ਕਜ਼ਾਖ਼ ਬਰੇਲ)
ਸਰਕਾਰੀ ਭਾਸ਼ਾ
ਸਰਕਾਰੀ ਭਾਸ਼ਾ ਕਜ਼ਾਖ਼ਸਤਾਨ

 ਰੂਸ:

ਰੈਗੂਲੇਟਰਕਜ਼ਾਖ਼ ਭਾਸ਼ਾ ਏਜੰਸੀ
ਬੋਲੀ ਦਾ ਕੋਡ
ਆਈ.ਐਸ.ਓ 639-1kk
ਆਈ.ਐਸ.ਓ 639-2kaz
ਆਈ.ਐਸ.ਓ 639-3kaz
This article contains IPA phonetic symbols. Without proper rendering support, you may see question marks, boxes, or other symbols instead of Unicode characters.


ਕਜ਼ਾਖ (ਮੂਲਭਾਸ਼ਾ: Қазақ тілі, Қазақша, Qazaq tili, Qazaqşa, قازاق ٴتىلى; ਉੱਚਾਰਨ [qɑˈzɑq tɘˈlɘ]) ਭਾਸ਼ਾ ਮੱਧ ਏਸ਼ੀਆ ਵਿੱਚ ਕਜ਼ਾਖ਼ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਇੱਕ ਤੁਰਕੀ ਭਾਸ਼ਾ ਹੈ। ਇਹ ਤੁਰਕੀ ਭਾਸ਼ਾ-ਪਰਿਵਾਰ ਦੀ ਪੱਛਮੀ ਜਾਂ ਕਿਪਚਕ ਸ਼ਾਖਾ ਦੀ ਭਾਸ਼ਾ ਹੈ ਅਤੇ ਕਾਰਾਕਾਲਪਾਕ ਅਤੇ ਨੋਗਾਈ ਭਾਸ਼ਾਵਾਂ ਨਾਲ ਮਿਲਦੀ-ਜੁਲਦੀ ਹੈ।