ਉਭਾਵਾਲ
ਦਿੱਖ
ਉਭਾਵਾਲ | |
|---|---|
ਪਿੰਡ | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਸੰਗਰੂਰ |
| ਬਲਾਕ | ਸੰਗਰੂਰ |
| ਉੱਚਾਈ | 185 m (607 ft) |
| ਭਾਸ਼ਾਵਾਂ | |
| • ਸਰਕਾਰੀ | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
| ਨੇੜੇ ਦਾ ਸ਼ਹਿਰ | ਸੰਗਰੂਰ |
'ਉਭਾਵਾਲ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਬਲਾਕ ਸੰਗਰੂਰ ਦਾ ਇੱਕ ਪਿੰਡ ਹੈ।[1] ਇਹ ਪਿੰਡ ਸੰਗਰੂਰ ਸ਼ਹਿਰ ਤੋਂ 7 ਕਿਲੋਮੀਟਰ ਦੀ ਦੂਰੀ ਤੇ ਲਹਿੰਦੇ ਪਾਸੇ ਸਥਿਤ ਹੈ। ਉਭਾਵਾਲ ਦੀ ਆਬਾਦੀ ਲਗਗਭ 8000 ਦੇ ਕਰੀਬ ਹੈ। ਪੰਜਾਬ ਦੇ ਬਹੁਤੇ ਪਿੰਡਾਂ ਵਾਂਗ ਇਸ ਪਿੰਡ ਦੀ ਵੀ ਜਿਆਦਾਤਰ ਆਬਾਦੀ ਖੇਤੀਬਾੜੀ ਤੇ ਨਿਰਭਰ ਕਰਦੀ ਹੈ। ਇਸ ਪਿੰਡ ਵਿੱਚ ਤਿੰਨ ਗੁਰੂਦੁਆਰੇ,ਇੱਕ ਸੀਨੀ.ਸੰਕੈ.ਸਕੂਲ, ਅਤੇ ਦੋ ਪਰਾਇਮਰੀ ਸਕੂਲ ਹਨ।
ਇਤਿਹਾਸ
[ਸੋਧੋ]ਰਾਜਨੀਤੀ ਵਿੱਚ
[ਸੋਧੋ]ਰਾਜਨੀਤੀ ਵਿੱਚ ਪਿੰਡ ਉਭਾਵਾਲ ਇਕੱ ਖਾਸ ਥਾਂ ਰੱਖਦਾ ਹੈ। ਸਾਬਕਾ ਕੇਂਦਰੀ ਮੰਤਰੀ ਅਤੇ ਮੌਜੂਦਾ ਐੱਮ .ਪੀ . ਸ. ਸੁਖਦੇਵ ਸਿੰਘ ਢੀਂਡਸਾ ਇਸ ਪਿੰਡ ਦੇ ਜੰਮਪਲ ਹਨ। ਇਸ ਪਿੰਡ ਨੂੰ ਪੰਜਾਬ ਦੇ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਦਾ ਜਦੀ ਪਿੰਡ ਹੋਣ ਦਾ ਮਾਣ ਵੀ ਪ੍ਰਾਪਤ ਹੈ।
ਹਵਾਲੇ
[ਸੋਧੋ]| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |