ਉਮੇਰ ਜਸਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਉਮੇਰ ਜਸਵਾਲ

 ਉਮੇਰ ਜਸਵਾਲ (ਜਨਮ 20 ਦਸੰਬਰ) ਪਾਕਿਸਤਾਨੀ ਅਦਾਕਾਰ ਅਤੇ ਟੈਲੀਵਿਜ਼ਨ ਐਕਟਰ, ਗਾਇਕ, ਗੀਤਕਾਰ ਅਤੇ ਸੰਗੀਤਕਾਰ ਹੈ। ਇਹ ਇਸਲਾਮਾਬਾਦ ਦਾ ਰਹਿਣ ਵਾਲਾ ਹੈ। ਇਹ ਪਾਕਿਸਤਨੀ ਰੌਕ ਬੈਂਡ ਕਿਆਸ ਨੂੰ ਲੀਡ ਕਰਦਾ ਹੈ।[1]

ਡਿਸਕੋਗ੍ਰਾਫੀ[ਸੋਧੋ]

ਫਿਲਮੋਗ੍ਰਾਫੀ[ਸੋਧੋ]

ਨੰ. ਫਿਲਮ ਭੂਮਿਕਾ ਸਾਲ ਸੂਚਨਾ
1. ਯੇਲਗ਼ਾਰ ਕੈਪਟਨ ਉਮੇਰ 2016 ਲੋਲੀਵੂਡ

ਟੈਲੀਵਿਜ਼ਨ[ਸੋਧੋ]

ਨੰ. ਸੀਰਅਲ ਭੂਮਿਕਾ ਚੈਨਲ ਸਾਲ ਸੂਚਨਾ
1. ਮੋਰ ਮਾਹਲ ਨਵਾਬ ਆਸਿਫ਼ ਜਹਾਨ Geo TV 2016 ਸ਼ੁਰੂਆਤ

ਇਨ੍ਹਾਂ ਨੂੰ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. "Hottie of the week: Umair Jaswal". 3 March 2013. Retrieved 31 August 2015. {{cite web}}: More than one of |accessdate= and |access-date= specified (help)