ਉਸਮਾਨ ਖ਼ਾਲਿਦ ਬੱਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਉਸਮਾਨ ਖ਼ਾਲਿਦ ਬੱਟ ਇੱਕ ਪਾਕਿਸਤਾਨੀ ਅਦਾਕਾਰ, ਨਿਰਦੇਸ਼ਕ, ਪੱਤਰਕਾਰ ਅਤੇ ਲੇਖਕ ਹਨ। ਉਹ ਏਕ ਨਈ ਸਿੰਡ੍ਰੇਲਾ (ਜੀਓ ਟੀਵੀ) ਅਤੇ ਔਨ ਜ਼ਾਰਾ (ਏ-ਪਲੱਸ ਇੰਟਰਟੇਨਮੈਂਟ) ਡਰਾਮਿਆਂ ਵਿੱਚ ਆਪਣੇ ਰੋਲ ਕਰਕੇ ਬਹੁਤ ਚਰਚਿਤ ਹੋਇਆ। 

ਨਿਜੀ ਜੀਵਨ[ਸੋਧੋ]

ਉਸਮਾਨ ਇਸਲਾਮਾਬਾਦ, (ਪਾਕਿਸਤਾਨ) ਵਿੱਚ 9 ਫਰਵਰੀ 1986 ਨੂੰ ਪੈਦਾ ਹੋਇਆ ਸੀ। ਉਸਦੇ ਪਿਤਾ ਡਾ. ਖ਼ਾਲਿਦ ਸੈਦ ਬੱਟ ਇੱਕ ਚਰਚਿਤ ਟੈਲੀਵਿਜ਼ਨ ਅਤੇ ਫਿਲਮ ਲੇਖਕ ਹਨ। 

ਫਿਲਮੋਗ੍ਰਾਫੀ[ਸੋਧੋ]

ਫਿਲਮਾਂ[ਸੋਧੋ]

ਸਾਲ
ਫਿਲਮ
ਰੋਲ ਨੋਟਸ
2007 ਜ਼ਿਬਾਹਖਾਨਾ ਓ.ਜੇ.
2010 ਸਲੈਕਿਸਤਾਨ ਸਾਦ ਨਿਸ਼ਚਿਤ ਨਹੀਂ

ਟੈਲੀਵਿਜ਼ਨ[ਸੋਧੋ]

ਸਾਲ ਡਰਾਮਾ ਰੋਲ
ਚੈਨਲ
2012 ਏਕ ਨਈ ਸਿੰਡ੍ਰੇਲਾ ਮੇਅਰ ਜੀਓ ਟੀਵੀ
2013 ਔਨ ਜ਼ਾਰਾ ਔਨ ਏ-ਪਲੱਸ ਇੰਟਰਟੇਨਮੈਂਟ
2013 ਗਲਤੀ ਸੇ ਮਿਸਟੇਕ ਹੋ ਗਈ
ਵਾਹਿਦ ਹਮ ਟੀਵੀ
2014 ਗੋਇਆ
ਉਮਰ ਹਾਸ਼ਮੀ
ਏਆਰਯਾਈ ਡਿਜੀਟਲ
2015 ਦਿਆਰ-ਏ-ਦਿਲ ਵਲੀ ਸੋਹੇਬ ਖਾਨ
ਹਮ ਟੀਵੀ

ਲੇਖਕ[ਸੋਧੋ]

ਸਾਲ ਫਿਲਮ ਨੋਟਸ
2013 ਸਿਆਹ ਏਆਰਯਾਈ ਫਿਲਮ ਅਵਾਰਡ ਫਾਰ ਬੈਸਟ ਸਕਰੀਨਪਲੇ
2016 ਜਨਾਨ

ਬਾਹਰੀ ਕੜੀਆਂ[ਸੋਧੋ]