ਸਮੱਗਰੀ 'ਤੇ ਜਾਓ

ਊਸ਼ਾ ਉਥਪ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਊਸ਼ਾ ਉਥੁਪ
ਤੋਸ਼ੀਲੀ ਨੈਸ਼ਨਲ ਕਰਾਫਟ ਮੇਲਾ 2012, ਭੁਬਨੇਸ਼ਵਰ, ਓਡੀਸ਼ਾ ਵਿਖੇ ਉਸ਼ਾ ਉਥੱਪਾ
ਤੋਸ਼ੀਲੀ ਨੈਸ਼ਨਲ ਕਰਾਫਟ ਮੇਲਾ 2012, ਭੁਬਨੇਸ਼ਵਰ, ਓਡੀਸ਼ਾ ਵਿਖੇ ਉਸ਼ਾ ਉਥੱਪਾ
ਜਾਣਕਾਰੀ
ਜਨਮ ਦਾ ਨਾਮਊਸ਼ਾ ਵੈਦਨਾਥ ਸੋਮੇਸ਼ਵਰ ਸਾਮੀ
ਉਰਫ਼ਦੀਦੀ
ਜਨਮ (1947-11-07) 7 ਨਵੰਬਰ 1947 (ਉਮਰ 76)
ਬੰਬੇ, ਬੰਬਈ ਸਟੇਟ, (ਹੁਣ ਮੁੰਬਈ, ਭਾਰਤ)[1]
ਵੰਨਗੀ(ਆਂ)ਇੰਡੀਅਨ ਪੌਪ, ਫਿਲਮੀ, ਜੈਜ਼
ਕਿੱਤਾਗਾਇਕਾ
ਸਾਜ਼ਗਾਇਕ
ਸਾਲ ਸਰਗਰਮ1966–ਹੁਣ ਤੱਕ
ਵੈਂਬਸਾਈਟਅਧਿਕਾਰਤ ਵੈੱਬਸਾਈਟ

ਊਸ਼ਾ ਉਥੁਪ (ਜਨਮ 7 ਨਵੰਬਰ 1947)[2] ਇੱਕ ਭਾਰਤੀ ਪੌਪ, ਜੈਜ਼ ਅਤੇ ਪਲੇਬੈਕ ਗਾਇਕ ਹਨ ਜੋ 1960 ਦੇ ਦਹਾਕੇ ਦੇ ਅੰਤ ਵਿੱਚ, 1970 ਦੇ ਅਤੇ 1980 ਦੇ ਦਹਾਕੇ ਵਿੱਚ ਗਾਣੇ ਗਾਏ ਸਨ।[3][4] ਡਾਰਲਿੰਗ, ਜਿਸ ਨੂੰ ਉਸਨੇ ਫਿਲਮ 7 ਖੂਨ ਮਾਫ਼ ਲਈ ਰੇਖਾ ਭਾਰਦਵਾਜ ਨਾਲ ਰਿਕਾਰਡ ਕੀਤਾ ਸੀ, ਨੇ 2012 ਵਿੱਚ ਸਰਬੋਤਮ ਫੀਮੇਲ ਪਲੇਬੈਕ ਗਾਇਕ ਲਈ ਫਿਲਮਫੇਅਰ ਅਵਾਰਡ ਜਿੱਤਿਆ ਸੀ।

ਬਚਪਨ

[ਸੋਧੋ]

ਊਸ਼ਾ ਦਾ ਜਨਮ, ਬੰਬਈ (ਹੁਣ ਮੁੰਬਈ) ਵਿੱਚ ਹੋਇਆ ਸੀ।[1] ਉਸ ਦੇ ਪਿਤਾ ਵੈਦਨਾਥ ਸੋਮੇਸ਼ਵਰ ਸਿਮੀ ਸਨ, .[5] ਜੋ 1947 ਵਿੱਚ ਤਾਮਿਲਨਾਡੂ ਵਿੱਚ ਮਦਰਾਸ (ਹੁਣ ਚੇਨਈ) ਤੋਂ ਸਨ।

ਉਸਨੇ ਸੇਂਟ ਐਗਨਸ ਹਾਈ ਸਕੂਲ (ਕਲੇਅਰ ਰੋਡ, ਬਾਈਕਲਾ) ਵਿਖੇ ਪੜ੍ਹਾਈ ਕੀਤੀ। ਜਦੋਂ ਉਹ ਸਕੂਲ ਵਿੱਚ ਸੀ ਤਾਂ ਉਸ ਨੂੰ ਸੰਗੀਤ ਕਲਾਸ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਆਪਣੀ ਤਰ੍ਹਾਂ ਆਵਾਜ਼ ਨਾਲ ਫਿੱਟ ਨਹੀਂ ਸੀ। ਪਰੰਤੂ ਉਸ ਦੇ ਸੰਗੀਤ ਅਧਿਆਪਕ ਨੇ ਪਛਾਣ ਲਿਆ ਕਿ ਉਸ ਦੇ ਅੰਦਰ ਕੁਝ ਸੰਗੀਤ ਹੈ ਅਤੇ ਉਸਨੂੰ ਖੇਡਣ ਲਈ ਆਪਣੇ ਕਲੈਪਰ ਦੇ ਦਿੰਦੀ ਸੀ। ਭਾਵੇਂ ਕਿ ਉਹਨਾਂ ਨੂੰ ਰਸਮੀ ਤੌਰ'ਤੇ ਸੰਗੀਤ ਵਿੱਚ ਸਿਖਲਾਈ ਯਾਫਤਾ ਨਹੀਂ ਸੀ, ਉਹ ਸੰਗੀਤ ਦੇ ਮਾਹੌਲ ਵਿੱਚ ਪਲੀ ਵੱਡੀ ਹੋਈ ਸੀ। ਉਸ ਦੇ ਮਾਤਾ-ਪਿਤਾ ਪੱਛਮੀ ਕਲਾਸੀਕਲ ਤੋਂ ਹਿੰਦੁਸਤਾਨੀ ਅਤੇ ਕਰਾਨਟਕ ਸਮੇਤ ਕਿਸ਼ੋਰੀ ਆਮੋਨਕਰ ਅਤੇ ਬੜੇ ਗੁਲਾਮ ਅਲੀ ਖ਼ਾਨ ਨੂੰ ਰੇਡੀਓ ਤੇ ਸੁਣਦੇ ਹੁੰਦੇ ਸਨ ਅਤੇ ਉਹ ਉਨ੍ਹਾਂ ਨਾਲ ਬੈਠ ਜਾਂਦੀ ਹੁੰਦੀ ਸੀ।  ਉਹ ਰੇਡੀਓ ਸਿਲੌਨ ਸੁਣਨ ਸੁਣਦੀ ਹੁੰਦੀ ਸੀ।

ਹਵਾਲੇ

[ਸੋਧੋ]
  1. 1.0 1.1 "PROFILE: My bad girl voice". Tehelka. Vol 8, Issue 8, Dated 26 February 2011. Archived from the original on 7 ਸਤੰਬਰ 2011. Retrieved 5 ਜੁਲਾਈ 2017. {{cite web}}: Check date values in: |date= (help); Unknown parameter |dead-url= ignored (|url-status= suggested) (help)Check date values in: |date= (help)
  2. "Original diva of Indi-pop". Retrieved 7 September 2013.
  3. "I'm thrilled beyond comprehension: Usha Uthup". The Times of India. 26 January 2011.
  4. "Usha Uthup". last.fm.
  5. "Midnight's Children". Hindustan Times. 14 August 2012. Archived from the original on 19 ਅਗਸਤ 2012. Retrieved 5 ਜੁਲਾਈ 2017. {{cite news}}: Unknown parameter |dead-url= ignored (|url-status= suggested) (help)