ਏਡ੍ਰਿਆਨਾ ਲੂਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਏਡ੍ਰਿਆਨਾ ਲੂਨਾ
Adrianna Luna 2014.jpg
ਏਡ੍ਰਿਆਨਾ ਲੂਨਾ 24 ਜਨਵਰੀ, 2014 ਨੂੰ ਐਕਸਬੀਆਈਜ਼ੈਡ ਅਵਾਰਡ ਦੌਰਾਨ
ਜਨਮ (1984-05-12) ਮਈ 12, 1984 (ਉਮਰ 38)[1]
No. of adult films207 (per IAFD, as of December 2016)[1]
ਵੈੱਬਸਾਈਟwww.adriannaluna.blogspot.com

ਏਡ੍ਰਿਆਨਾ ਲੂਨਾ (ਜਨਮ 12 ਮਈ, 1984), ਸਟੇਜੀ ਨਾਂ, ਇੱਕ ਅਮਰੀਕੀ ਪੌਰਨੋਗ੍ਰਾਫਿਕ ਅਭਿਨੇਤਰੀ, ਮਾਡਲ, ਅਤੇ ਪੁਰਸ਼ ਕਲੱਬ ਫੀਚਰ ਡਾਂਸਰ ਹੈ। ਲੂਨਾ ਨਵੰਬਰ 2012 ਦੇ ਪੇਂਟਹਾਉਸ ਪੈਟ ਆਫ਼ ਦ ਮੰਥ ਰਹੀ ਹੈ।

ਸ਼ੁਰੂਆਤੀ ਜੀਵਨ[ਸੋਧੋ]

ਲੂਨਾ ਦਾ ਜਨਮ ਅਤੇ ਪਾਲਣ-ਪੋਸ਼ਣ ਲਾਸ ਐਂਜਲਸ, ਕੈਲੀਫੋਰਨੀਆ ਵਿੱਚ ਹੋਇਆ। ਇਸਨੇ ਪੌਰਨੋਗ੍ਰਾਫਿਕ ਅਦਾਕਾਰਾ ਵਜੋਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਲਗਭਗ ਤਿੰਨ ਸਾਲ ਲਈ ਉਤਪਾਦਨ-ਵਿੱਤੀ ਕੰਪਨੀ ਵਿੱਚ ਇੱਕ ਕਾਰਜਕਾਰੀ ਸਹਾਇਕ ਵਜੋਂ ਕੰਮ ਕੀਤਾ।[6]

ਕੈਰੀਅਰ[ਸੋਧੋ]

ਲੂਨਾ ਨੂੰ ਬਾਲਗ ਫਿਲਮ ਉਦਯੋਗ ਵਿੱਚ ਇਸਦੇ ਇੱਕ ਦੋਸਤ ਨੇ ਜੋੜਿਆ ਜੋ ਇਸ ਉਦਯੋਗ ਵਿੱਚ ਇੱਕ ਮੇਕ-ਅਪ ਕਲਾਕਾਰ ਵਜੋਂ ਕੰਮ ਕਰਦਾ ਸੀ।[7] ਇਸਦਾ ਕੈਰੀਅਰ ਮਾਰਚ 2011 ਵਿੱਚ ਸ਼ੁਰੂ ਹੋਇਆ। ਇਸਦਾ ਪਹਿਲਾ ਸੀਨ ਡੈਨੀ ਮਾਉਂਟ ਨਾਲ ਥੇਮ ਦੀ ਸਮ ਸੈਕਸੀ ਟਾਇਟਸ ਵਿੱਚ ਸੀ।

ਅਵਾਰਡ[ਸੋਧੋ]

ਸਾਲ ਸਮਾਰੋਹ ਸ਼੍ਰੇਣੀ ਕੰਮ ਨਤੀਜਾ
2012 ਨਾਇਟਮੂਵਸ ਵਧੀਆ ਨਵ ਸਟਾਰ – ਫੈਨ ਦੀ ਚੋਣ[8] N/A ਜੇਤੂ

ਹਵਾਲੇ[ਸੋਧੋ]

  1. 1.0 1.1 ਫਰਮਾ:IAFD name
  2. Captain Jack (December 2, 2013). "Captain Jack interviews Adrianna Luna". Adult DVD Talk. Retrieved June 3, 2015.
  3. Adam Wilcox (January 5, 2011). "XXX Wasteland Exclusive Interview: Adrianna Luna". XXX Wasteland. Archived from the original on ਮਾਰਚ 4, 2016. Retrieved June 17, 2015. {{cite web}}: Unknown parameter |dead-url= ignored (help)
  4. Paulie K. (June 5, 2013). "In Nirvana with Adrianna Luna". Xtreme. Archived from the original on ਅਗਸਤ 21, 2014. Retrieved September 5, 2014. {{cite web}}: Italic or bold markup not allowed in: |publisher= (help); Unknown parameter |dead-url= ignored (help)
  5. Mr. Tater XXX (November 1, 2012). "Adrianna Luna: The Moon Goddess Who's Eclipsing Porn". Porn Life Magazine. Retrieved June 17, 2015. {{cite web}}: Italic or bold markup not allowed in: |publisher= (help)
  6. "Fresh Faces 2012: This Year's Models". AVN. June 29, 2012. Retrieved June 17, 2015. {{cite web}}: Italic or bold markup not allowed in: |publisher= (help)
  7. Big D (April 25, 2013). "Inside Adrianna Luna". XRentDVD. Retrieved June 17, 2015.
  8. "Nightmoves Announces 2012 Award Winners - XBIZ.com". Retrieved March 23, 2013.

ਬਾਹਰੀ ਲਿੰਕ[ਸੋਧੋ]