ਏਲਾਤ ਪ੍ਰਾਈਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਏਲਾਤ ਪ੍ਰਾਈਡ ਇੱਕ ਸਲਾਨਾ ਲੈਸਬੀਅਨ, ਗੇਅ, ਦੁਲਿੰਗੀ ਅਤੇ ਟਰਾਂਸਜੈਂਡਰ (ਐਲ.ਜੀ.ਬੀ.ਟੀ.) ਪ੍ਰਾਈਡ ਫੈਸਟੀਵਲ ਹੈ, ਜੋ ਏਲਾਤ, ਇਜ਼ਰਾਈਲ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਸਮਾਗਮ ਦੀ ਸਥਾਪਨਾ 2001 ਵਿੱਚ ਕੀਤੀ ਗਈ ਸੀ। 2010 ਵਿੱਚ ਪਰੇਡ ਵਿਚ ਜਾਣ ਵਾਲਿਆਂ 'ਤੇ ਤਿੰਨ ਹਮਲੇ ਹੋਏ ਸਨ।[1]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]