ਏਵਾਲਦ ਇਲੀਏਨਕੋਵ
ਦਿੱਖ
ਏਵਾਲਦ ਵਾਸਿਲੀਏਵਿਚ ਇਲੀਏਨਕੋਵ | |
|---|---|
| ਜਨਮ | 18 ਫਰਵਰੀ 1924 ਸਮੋਲੇਨਸਕ, ਸੋਵੀਅਤ ਯੂਨੀਅਨ |
| ਮੌਤ | 21 ਮਾਰਚ 1979 (ਉਮਰ 55) ਮਾਸਕੋ, ਸੋਵੀਅਤ ਯੂਨੀਅਨ |
| ਕਾਲ | 20th century philosophy |
| ਖੇਤਰ | Soviet Philosophy |
| ਸਕੂਲ | ਮਾਰਕਸਵਾਦ |
ਮੁੱਖ ਰੁਚੀਆਂ | ਦਵੰਦਵਾਦ · ਗਿਆਨ ਮੀਮਾਂਸਾ |
ਮੁੱਖ ਵਿਚਾਰ | Dialectical Logic · Dialectics of the Ideal · Dialectics of the abstract and concrete |
ਪ੍ਰਭਾਵਿਤ ਹੋਣ ਵਾਲੇ | |
ਏਵਾਲਦ ਵਾਸਿਲੀਏਵਿਚ ਇਲੀਏਨਕੋਵ (ਰੂਸੀ: Э́вальд Васи́льевич Илье́нков; 18 ਫਰਵਰੀ 1924, ਸਮੋਲੇਨਸਕ ਵਿੱਚ – 21 ਮਾਰਚ 1979, ਮਾਸਕੋ ਵਿਚ) ਇੱਕ ਮਾਰਕਸਵਾਦੀ ਲੇਖਕ ਅਤੇ ਸੋਵੀਅਤ ਦਾਰਸ਼ਨਿਕ ਸੀ।
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |