ਐਂਜਿਲਾ ਮੇਰਕਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਐਂਜ਼ਿਲ੍ਹਾ ਮੇਰਕਲ
Angela Merkel (August 2012) cropped.jpg
ਜਰਮਨੀ ਦੀ ਚਾਂਸਲਰ
ਮੌਜੂਦਾ
ਦਫ਼ਤਰ ਸਾਂਭਿਆ
22 ਨਵੰਬਰ 2005
ਪਰਧਾਨਹੋਸਤ ਕੋਹਲਰ
ਕ੍ਰਿਸਚਨ ਵੁਲਫ਼
ਜੋਅਚਿਮ ਗੌਕ
ਡਿਪਟੀਫ੍ਰਾਂਜ਼ ਮੁਨਤੇਫੇਰਿੰਗ
ਫ੍ਰੈੰਕ-ਵਾਲਟਰ ਸਟਿਨਮੇਇਏਰ
ਗੁਇਦੋ ਵੇਸਤੇਰਵੇਲੇ
ਫਿਲਿਪ ਰੋਸਲੇਰ
ਸਿਗਮਰ ਗਾਬ੍ਰਿਏਲ
ਸਾਬਕਾਗਰਹਾਰਡ ਸਚਰੋਦਰ
ਵਾਤਾਵਰਣ ਮੰਤਰੀ
ਦਫ਼ਤਰ ਵਿੱਚ
17 ਨਵੰਬਰ 1994 – 26 ਅਕਤੂਬਰ 1998
ਚਾਂਸਲਰਹੇਲਮਤ ਕੋਹਲ
ਸਾਬਕਾਕਲਾਉਸ ਟੋਫਰ
ਉੱਤਰਾਧਿਕਾਰੀਜੁਰਗੇਂ ਤ੍ਰਿਤਿਨ
Minister of Women and Youth
ਦਫ਼ਤਰ ਵਿੱਚ
18 ਜਨਵਰੀ 1991 – 17 ਨਵੰਬਰ 1994
ਚਾਂਸਲਰਹੇਲਮਤ ਕੋਹਲ
ਸਾਬਕਾਉਰਸੁਲਾ ਲੇਹਰ
ਉੱਤਰਾਧਿਕਾਰੀਕਲੌਦਿਆ ਨੋਲਤ
Member of the Bundestag
for Stralsund-Nordvorpommern-Rügen
ਮੌਜੂਦਾ
ਦਫ਼ਤਰ ਸਾਂਭਿਆ
2 ਦਸੰਬਰ 1990
ਸਾਬਕਾConstituency Created
ਨਿੱਜੀ ਜਾਣਕਾਰੀ
ਜਨਮਐਂਜ਼ਿਲ੍ਹਾ ਦੋਰੋਥਆ ਕੈਸਨੇਰ
(1954-07-17)ਜੁਲਾਈ 17, 1954
ਹਮਬਰਗ, ਪੱਛਮੀ ਜਰਮਨੀ
ਸਿਆਸੀ ਪਾਰਟੀਡੈਮੋਕਰੇਟਿਕ ਅਵੇਕਨਿੰਗ (1989-1990)
ਕ੍ਰਿਸਚਨ ਡੈਮੋਕਰੇਟਿਕ ਯੂਨੀਅਨ (1990-present)
ਪਤੀ/ਪਤਨੀਜੋਅਚਿਮ ਸੌਏਰ (ਵਿ. 1998)
ਉਲਰਿਚ ਮੇਰਕਲ (ਵਿ. 1977; ਤਲਾ. 1982)
ਅਲਮਾ ਮਾਤਰਲਿਪਜ਼ਿਨਗ ਯੂਨੀਵਰਸਿਟੀ
ਦਸਤਖ਼ਤ

ਏੰਜੇਲਾ ਦੋਰੋਥਆ ਮੇਰਕਲ (ਜਰਮਨ: [ aŋˈɡeːla doʁoˈteːa ˈmɛʁkl̩ ] ਜਨਮ 17 ਜੁਲਾਈ 1954) ਜਰਮਨੀ ਦੀ ਇੱਕ ਸਿਆਸਤਦਾਨ ਅਤੇ ਭੂਤਪੂਰਵਕ ਖੋਜ ਵਿਗਿਆਨੀ ਹੈ ਜਿਹੜੀ ਕਿ 2005 ਤੋਂ ਜਰਮਨੀ ਦੀ ਚਾਸਲਰ ਹੈ। ਓਹ 2000 ਤੋਂ ਕ੍ਰਿਸਚਨ ਡੈਮੋਕਰੇਟਿਕ ਯੂਨੀਅਨ (ਜਰਮਨੀ) ਦੀ ਆਗੂ ਹੈ। ਅਜਿਹਾ ਕਰਨ ਵਾਲੀ ਓਹ ਜਰਮਨੀ ਦੀ ਪਹਿਲੀ ਔਰਤ ਹੈ।