ਐਦਵਾਤ ਮੂਸਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਐਦਵਾਤ ਮੂਸਰ
ਜਨਮ 27 ਅਪਰੈਲ 1962 (52 ਦੀ ਉਮਰ)
ਆਲੇਸੁੰਦ, ਨਾਰਵੇ
ਕੌਮੀਅਤ ਨਾਰਵੇਈ
ਖੇਤਰ ਤੰਤੂ ਵਿਗਿਆਨ
ਸੰਸਥਾਵਾਂ ਕਾਵਲੀ ਪ੍ਰਬੰਧਕੀ ਤੰਤੂ-ਵਿਗਿਆਨ ਅਦਾਰਾ ਅਤੇ ਯਾਦਦਾਸ਼ਤ ਵਿਗਿਆਨ ਕੇਂਦਰ
ਪ੍ਰਸਿੱਧੀ ਦਾ ਕਾਰਨ ਜਾਲ ਕੋਸ਼ਾਣੂ, ਪਲੇਸ ਕੋਸ਼ਾਣੂ, ਸਰਹੱਦ ਕੋਸ਼ਾਣੂ, ਦਿਮਾਗ਼ੀ ਤੰਤੂ
ਖ਼ਾਸ ਇਨਾਮ ਸਰੀਰ ਵਿਗਿਆਨ ਅਤੇ ਦਵਾਈ ਦੇ ਖੇਤਰ ਵਿੱਚ ਨੋਬਲ ਇਨਾਮ (2014)
ਜੀਵਨ-ਸਾਥੀ ਮਾਈ-ਬ੍ਰਿਤ ਮੂਸਰ

ਐਦਵਾਤ ਮੂਸਰ (27 ਅਪਰੈਲ 1962 ਦਾ ਜਨਮ) ਇੱਕ ਨਾਰਵੇਈ ਮਨੋਵਿਗਿਆਨੀ, ਤੰਤੂ ਵਿਗਿਆਨੀ ਅਤੇ ਤਰਾਂਦਹਾਈਮ, ਨਾਰਵੇ ਵਿਚਲੀ ਨਾਰਵੇਈ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ ਵਿਖੇ ਕਾਵਲੀ ਪ੍ਰਬੰਧਕੀ ਤੰਤੂ-ਵਿਗਿਆਨ ਅਦਾਰਾ ਅਤੇ ਤੰਤੂ-ਹਿਸਾਬ ਕੇਂਦਰ ਦਾ ਸੰਚਾਲਕ ਹੈ। ਮੂਸਰ ਅਤੇ ਇਹਦੇ ਘਰਵਾਲ਼ੀ ਮਾਈ-ਬ੍ਰਿਤ ਮੂਸਰ ਨੇ ਦਿਮਾਗ਼ ਦੀ ਖ਼ਲਾਅ ਦਰਸਾਉਣ ਵਾਲ਼ੀ ਬਣਤਰ ਉੱਤੇ ਘੋਖ ਕਰਨ ਵਿੱਚ ਅਗਵਾਈ ਕੀਤੀ ਹੈ।

ਐਦਵਾਤ ਮੂਸਰ ਨੂੰ 2014 ਵਿੱਚ ਜਾਨ ਓਕੀਫ਼ ਅਤੇ ਮਾਈ-ਬ੍ਰਿਤ ਮੂਸਰ ਸਮੇਤ ਸਰੀਰ-ਵਿਗਿਆਨ ਅਤੇ ਦਵਾਈਆਂ ਦੇ ਖੇਤਰ ਵਿੱਚ ਨੋਬਲ ਇਨਾਮ ਮਿਲਿਆ।

ਹਵਾਲੇ[ਸੋਧੋ]