ਮਾਈ-ਬ੍ਰਿਤ ਮੂਸਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਈ-ਬ੍ਰਿਤ ਮੂਸਰ
May-Britt Moser
ਜਨਮ4 ਜਨਵਰੀ 1963 (51 ਦੀ ਉਮਰ)
ਵੌਸਨਾਵਾਕ, ਨਾਰਵੇ
ਰਾਸ਼ਟਰੀਅਤਾਨਾਰਵੇਈ
ਲਈ ਪ੍ਰਸਿੱਧਜਾਲ ਕੋਸ਼ਾਣੂ, ਦਿਮਾਗ਼ੀ ਤੰਤੂ
ਜੀਵਨ ਸਾਥੀਐਦਵਾਤ ਮੂਸਰ
ਪੁਰਸਕਾਰਸਰੀਰ-ਵਿਗਿਆਨ ਅਤੇ ਦਵਾਈ ਵਿੱਚ ਨੋਬਲ ਇਨਾਮ (2014)
ਵਿਗਿਆਨਕ ਕਰੀਅਰ
ਖੇਤਰਤੰਤੂ-ਵਿਗਿਆਨ
ਅਦਾਰੇਕਾਵਲੀ ਪ੍ਰਬੰਧਕੀ ਤੰਤੂ-ਵਿਗਿਆਨ ਅਦਾਰਾ ਅਤੇ ਯਾਦਦਾਸ਼ਤ ਵਿਗਿਆਨ ਕੇਂਦਰ
May-Britt Moser(2014)

ਮਾਈ-ਬ੍ਰਿਤ ਮੂਸਰ (4 ਜਨਵਰੀ 1963 ਦਾ ਜਨਮ) ਇੱਕ ਨਾਰਵੇਈ ਮਨੋਵਿਗਿਆਨੀ, ਤੰਤੂ-ਵਿਗਿਆਨੀ ਅਤੇ ਤਰਾਂਦਹਾਈਮ, ਨਾਰਵੇ ਵਿਚਲੀ ਨਾਰਵੇਈ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ ਵਿਖੇ ਪ੍ਰਬੰਧਕੀ ਕਾਵਲੀ ਤੰਤੂ-ਵਿਗਿਆਨ ਅਦਾਰਾ ਅਤੇ ਤੰਤੂ-ਹਿਸਾਬ ਕੇਂਦਰ ਦੀ ਬਾਨੀ ਸੰਚਾਲਕ ਹੈ। ਮੂਸਰ ਅਤੇ ਇਹਦੇ ਘਰਵਾਲ਼ੇ ਐਦਵਾਤ ਮੂਸਰ ਨੇ ਦਿਮਾਗ਼ ਦੀ ਖ਼ਲਾਅ ਦਰਸਾਉਣ ਵਾਲ਼ੀ ਬਣਤਰ ਉੱਤੇ ਘੋਖ ਕਰਨ ਵਿੱਚ ਅਗਵਾਈ ਕੀਤੀ ਹੈ।

ਮਾਈ-ਬ੍ਰਿਤ ਮੂਸਰ 2014 ਵਿੱਚ ਜਾਨ ਓਕੀਫ਼ ਅਤੇ ਐਦਵਾਤ ਮੂਸਰ ਸਮੇਤ ਸਰੀਰ-ਵਿਗਿਆਨ ਅਤੇ ਦਵਾਈਆਂ ਦੇ ਖੇਤਰ ਵਿੱਚ ਨੋਬਲ ਇਨਾਮ ਮਿਲਿਆ।

ਹਵਾਲੇ[ਸੋਧੋ]