ਐਮਿਲ ਜ਼ੋਲਾ
ਐਮਿਲ ਜ਼ੋਲਾ | |
---|---|
ਜਨਮ | ਐਮਿਲ ਐਡੂਆਰਦ ਚਾਰਲਸ ਐਨਟੋਨੀ ਜ਼ੋਲਾ 2 ਅਪ੍ਰੈਲ 1840 ਪੈਰਿਸ, ਫਰਾਂਸ |
ਮੌਤ | 29 ਸਤੰਬਰ 1902 ਪੈਰਿਸ, ਫਰਾਂਸ | (ਉਮਰ 62)
ਕਿੱਤਾ | ਨਾਵਲਕਾਰ, ਨਾਟਕਕਾਰ, ਪੱਤਰਕਾਰ |
ਰਾਸ਼ਟਰੀਅਤਾ | ਫਰਾਂਸੀਸੀ |
ਸ਼ੈਲੀ | ਪ੍ਰਕਿਰਤੀਵਾਦ |
ਪ੍ਰਮੁੱਖ ਕੰਮ | Les Rougon-Macquart, Thérèse Raquin, Germinal |
ਦਸਤਖ਼ਤ | |
ਐਮਿਲ ਐਡੂਆਰਦ ਚਾਰਲਸ ਐਨਟੋਨੀ ਜ਼ੋਲਾ[2] (ਫ਼ਰਾਂਸੀਸੀ: [e.mil zɔ.la]; 2 ਅਪਰੈਲ 1840 – 29 ਸਤੰਬਰ 1902)[3] ਫਰਾਂਸੀਸੀ ਲੇਖਕ, ਪ੍ਰਕਿਰਤੀਵਾਦ ਨਾਮ ਦੀ ਸਾਹਿਤਕ ਸ਼ੈਲੀ ਦਾ ਜਨਕ ਅਤੇ ਥੀਏਟਰੀਕਲ ਪ੍ਰਕਿਰਤੀਵਾਦ ਦੇ ਵਿਕਾਸ ਵਿੱਚ ਅਹਿਮ ਭਿਆਲ ਸੀ।
ਜ਼ਿੰਦਗੀ
[ਸੋਧੋ]ਜੋਲਾ ਦਾ ਜਨਮ 2 ਅਪਰੈਲ 1840 ਨੂੰ ਪੈਰਿਸ, ਫਰਾਂਸ ਵਿੱਚ ਹੋਇਆ। ਉਸ ਦੀ ਮਾਂ ਫਰਾਂਸੀਸੀ ਸੀ, ਪਰ ਪਿਤਾ ਮਿਸ਼ਰਤ ਇਤਾਲਵੀ ਅਤੇ ਗਰੀਕ ਨਸਲ ਦਾ ਸੀ। ਉਹ ਫੌਜੀ ਅਤੇ ਇੰਜਿਨੀਅਰ ਸੀ। 1847ਵਿੱਚ ਪਿਤਾ ਦੀ ਮੌਤ ਦੇ ਉਪਰਾਂਤ ਜੋਲਾ ਅਤੇ ਉਸ ਦੀ ਮਾਂ ਆਰਥਕ ਸੰਕਟ ਵਿੱਚ ਫੰਸ ਗਏ। ਸੰਬੰਧੀਆਂ ਦੀ ਸਹਾਇਤਾ ਨਾਲ ਜੋਲਾ ਦੀ ਸਿੱਖਿਆ ਸੰਭਵ ਹੋ ਸਕੀ। 1858 ਵਿੱਚ ਪਰਿਵਾਰ ਪੈਰਿਸ ਚਲਾ ਗਿਆ। ਜੋਲਾ ਨੇ ਬਾਲ-ਉਮਰ ਵਿੱਚ ਹੀ ਸਾਹਿਤ ਦੇ ਪ੍ਰਤੀ ਆਪਣੀ ਰੁਚੀ ਵਿਖਾਈ। ਜਦੋਂ ਉਹ ਸਕੂਲ ਵਿੱਚ ਵਿਦਿਆਰਥੀ ਸੀ, ਉਦੋਂ ਉਸ ਨੇ ਇੱਕ ਡਰਾਮਾ ਲਿਖਿਆ, ਜਿਸਦਾ ਸਿਰਲੇਖ ਸੀ ਚਪੜਾਸੀ ਨੂੰ ਮੂਰਖ ਬਣਾਉਣਾ। ਸਕੂਲ ਛੱਡਣ ਦੇ ਬਾਅਦ ਜੋਲਾ ਨੇ ਕਲਰਕ ਦਾ ਕੰਮ ਸ਼ੁਰੂ ਕੀਤਾ। ਬਾਅਦ ਵਿੱਚ ਉਸ ਨੇ ਇੱਕ ਪ੍ਰਕਾਸ਼ਨ ਸੰਸਥਾ ਵਿੱਚ ਨੌਕਰੀ ਕੀਤੀ। ਜੋਲਾ ਨੇ ਸਾਹਿਤਕ ਕਾਰਜ ਵੀ ਸ਼ੁਰੂ ਕਰ ਦਿੱਤਾ ਸੀ। ਉਹ ਇੱਕ ਪੱਤਰ ਲਈ ਲੇਖ ਲਿਖਦਾ ਸੀ, ਦੂਜੇ ਲਈ ਕਹਾਣੀਆਂ ਅਤੇ ਇੱਕ ਤੀਸਰੇ ਲਈ ਸਮੀਖਿਆ। ਜੋਲਾ ਵਿਸ਼ੇਸ਼ ਰੂਪ ਨਾਵਲ ਲਿਖਣ ਦੇ ਵੱਲ ਖਿਚਿਆ ਗਿਆ।
ਪੁਸਤਕ ਸੂਚੀ
[ਸੋਧੋ]- Contes à Ninon (1864)
- La Confession de Claude (1865)
- Les Mystères de Marseille (1867)
- Thérèse Raquin (1867)
- Madeleine Férat (1868)
- Nouveaux Contes à Ninon (1874)
- Le Roman Experimental (1880)
- Jacques Damour et autres nouvelles (1880)
- L'Attaque du moulin" (1877), ਨਿੱਕੀ ਕਹਾਣੀ ਜੋ Les Soirées de Médan ਵਿੱਚ ਸ਼ਾਮਿਲ ਕੀਤੀ ਗਈ।
- L'Inondation (ਹੜ੍ਹ) ਛੋਟਾ ਨਾਵਲ (1880)
- Les Rougon-Macquart
- La Fortune des Rougon (1871)
- La Curée (1871–72)
- Le Ventre de Paris (1873)
- La Conquête de Plassans (1874)
- La Faute de l'Abbé Mouret (1875)
- Son Excellence Eugène Rougon (1876)
- L'Assommoir (1877)
- Une Page d'amour (1878)
- Nana (1880)
- Pot-Bouille (1882)
- Au Bonheur des Dames (1883)
- La Joie de vivre (1884)
- Germinal (1885)
- L'Œuvre (1886)
- La Terre (1887)
- Le Rêve (1888)
- La Bête humaine (1890)
- L'Argent (1891)
- La Débâcle (1892)
- Le Docteur Pascal (1893)
- Les Trois Villes
- Lourdes (1894)
- Rome (1896)
- Paris (1898)
- Les Quatre Évangiles
- Fécondité (1899)
- Travail (1901)
- Vérité (1903, ਮੌਤ ਉਪਰੰਤ ਪ੍ਰਕਾਸ਼ਿਤ)
- Justice (ਅਧੂਰਾ)
ਹਵਾਲੇ
[ਸੋਧੋ]- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000A-QINU`"'</ref>" does not exist.
- ↑ Larousse, Émile Zola
- ↑ "Emile Zola Biography (Writer)". infoplease. Retrieved 2011-07-15.
<ref>
tag defined in <references>
has no name attribute.