ਐਮੀ ਵਿਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਐਮੀ ਵਿਰਕ
ਜਨਮ (1992-05-11) 11 ਮਈ 1992 (ਉਮਰ 27)[1]
ਮੂਲਨਾਭਾ, ਪੰਜਾਬ, ਭਾਰਤ
ਸਰਗਰਮੀ ਦੇ ਸਾਲ2012
ਵੈੱਬਸਾਈਟਫੇਸਬੁੱਕ ਪੇਜ

ਐਮੀ ਵਿਰਕ ਇੱਕ ਪੰਜਾਬੀ ਗਾਇਕ [2][3] ਅਤੇ ਅਦਾਕਾਰ ਹੈ।[4][5] ਉਸਨੂੰ ਪੰਜਾਬ ਦੇ ਸਭ ਤੋਂ ਵਧੀਆ ਗਾਇਕਾਂ ਅਤੇ ਅਦਾਕਾਰਾਂਂ ਵਿਚੋਂ ਮੰਨਿਆ ਗਿਆ ਹੈ। ਐਮੀ ਵਿਰਕ ਨੇ ਪਹਿਲੀ ਵਾਰ ਪੰਜਾਬੀ ਫਿਲਮ ਅੰਗਰੇਜ ਵਿੱਚ ਕੰਮ ਕੀਤਾ।[6] ਉਸਨੂੰ ਨਿੱਕਾ ਜ਼ੈਲਦਾਰ ਅਤੇ ਕਿਸਮਤ ਫਿਲਮ ਵਿੱੱਚ ਮੁੁੱਖ ਭੂਮਿਕਾ ਨਿਭਾਉਣ ਲਈ ਜਾਣਿਆ ਜਾਂਦਾ ਹੈ।

ਉਸਨੇ ਸਿੰਗਲ ਟਰੈਕ ਨਾਲ ਆਪਣਾ ਗਾਇਕੀ ਦਾ ਸਫਰ ਸ਼ੁਰੂ ਕੀਤਾ, ਜੋ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਟਰੈਕ ਸਾਬਤ ਹੋਇਆ। ਬਾਅਦ ਵਿਚ ਉਸਨੇ "ਯਾਰ ਅਮਲੀ" ਅਤੇ "ਜੱਟ ਦਾ ਸਹਾਰਾ" ਵਰਗੇ ਹੋਰ ਗਾਣੇ ਕੀਤੇ ਜਿਨ੍ਹਾਂ ਨੇ ਉਸ ਨੂੰ ਦੁਨੀਆਂ ਭਰ ਵਿੱਚ ਪੰਜਾਬੀ ਸੰਗੀਤ ਉਦਯੋਗ ਵਿੱਚ ਪ੍ਰਚਲਿਤ ਕੀਤਾ। ਉਸ ਦੀ ਪਹਿਲੀ ਐਲਬਮ "ਜੱਟੀਜ਼ਿਮ" 2013 ਵਿੱੱਚ ਰਿਲੀਜ ਹੋਈ, ਜਿਸ ਨੂੰ ਪੀ.ਟੀ.ਸੀ. ਸੰਗੀਤ ਅਵਾਰਡ ਵਿੱੱਚ ਸਾਲ ਦੀ ਸਰਬੋਤਮ ਐਲਬਮ ਦਾ ਸਨਮਾਨ ਮਿਲਿਆ ਸੀ।

ਉਸ ਨੇ 2015 ਵਿੱੱਚ ਸੁਪਰਹਿੱਟ ਪੰਜਾਬੀ ਫਿਲਮ ਅੰਗਰੇਜ਼ ਵਿੱਚ ਅਮਰਿੰਦਰ ਗਿੱਲ ਨਾਲ ਆਪਣੇ ਅਦਾਕਾਰੀ ਦੇ ਕੈਰੀਅਰ ਦੀ ਭੂਮਿਕਾ ਨਿਭਾਈ ਸੀ। ਇਸ ਫ਼ਿਲਮ ਵਿੱਚ ਉਸਦੀ ਭੂਮਿਕਾ ਲਈ ਉਸ ਨੇ ਪੀ.ਟੀ.ਸੀ. ਪੰਜਾਬੀ ਫਿਲਮ ਐਵਾਰਡਜ਼ ਵਿੱਚ ਬੈਸਟ ਡੇਬਿਊ ਐਕਟਰ ਅਵਾਰਡ ਜਿੱਤਿਆ ਸੀ।[5]

ਹਵਾਲੇ[ਸੋਧੋ]

  1. "Ammy Virk". Facebook. 11 May 1992. Retrieved 12 August 2015. 
  2. "Ammy Virk's 'Surma to sandle' all set to be released". The Times of India. 27 May 2015. Retrieved 12 August 2015. 
  3. "Punjabi singer Ammy Virk enthralled the audience.". The Tribune, Chandigarh, India. 28 April 2014. Retrieved 12 August 2015. 
  4. "Singing heartthrob Ammy Virk is all excited about the film". Punjab News Express. 12 August 2015. Retrieved 12 August 2015. 
  5. 5.0 5.1 Service, Tribune News (12 August 2015). "Brand bargain". http://www.tribuneindia.com/news/life-style/brand-bargain/117616.html. Retrieved 12 August 2015.  External link in |website= (help) ਹਵਾਲੇ ਵਿੱਚ ਗਲਤੀ:Invalid <ref> tag; name "Service 2015" defined multiple times with different content
  6. Service, Tribune News (12 August 2015). "Angrej is also the ground for singer Ammy Virk, who opens his innings here.". http://www.tribuneindia.com/news/movie-reviews/love-ly-lanes/113715.html. Retrieved 12 August 2015.  External link in |website= (help)