ਐਲਵਾ ਮਿਰਡਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
1966, ਐਲਵਾ ਮਿਰਡਲ ਟਿਰਪ

ਐਲਵਾ ਮਿਰਡਲ (31 ਜਨਵਰੀ, 1902-1 ਫ਼ਰਵਰੀ, 1986) ਇੱਕ ਸਵੀਡਨ ਸਮਾਜ-ਵਿਗਿਆਨੀ ਅਤੇ ਸਿਆਸਤਦਾਨ ਸੀ। ਇਸਨੇ 1982 ਵਿੱਚ ਨੋਬਲ ਸ਼ਾਂਤੀ ਇਨਾਮ ਜਿੱਤਿਆ।

ਜੀਵਨ[ਸੋਧੋ]

ਐਲਵਾ ਦਾ ਜਨਮ 31 ਜਨਵਰੀ, 1902 ਨੂੰ ਉਪਸਾਲਾ ਨਾਂ ਦੀ ਥਾਂ ਤੇ ਹੋਇਆ। 1924 ਵਿੱਚ ਇਸਨੇ ਗੁੰਨਾਰ ਮਿਰਦਲ] ਨਾਲ ਵਿਆਹ ਕਰਵਾਇਆ। ਐਲਵਾ 1930ਵਿਆਂ ਵਿੱਚ ਲੋਕਾਂ ਦੇ ਧਿਆਨ ਵਿੱਚ ਆਉਣਾ ਸ਼ੁਰੂ ਹੋਈ। ਐਲਵਾ ਕ੍ਰਾਇਸਿਸ ਇਨ ਦਾ ਪੋਪੁਲੇਸ਼ਨ ਕ਼ੁਏਸ਼ਚਨ ਨਾਮਕ ਸਵੀਡਨ ਕਿਤਾਬ ਵਿੱਚ ਸਹਿ-ਲੇਖਕ ਸੀ। ਇਸਦੀ ਮੌਤ 1 ਫ਼ਰਵਰੀ, 1986 ਵਿੱਚ ਹੋਈ।

ਹਵਾਲੇ[ਸੋਧੋ]