ਗੁੰਨਾਰ ਮਿਰਦਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੁੰਨਾਰ ਮਿਅਰਦਲ
c. 1937
ਜਨਮ(1898-12-06)6 ਦਸੰਬਰ 1898
Gustafs, Dalarna, ਸਵੀਡਨ
ਮੌਤ17 ਮਈ 1987(1987-05-17) (ਉਮਰ 88)
Danderyd, ਸਵੀਡਨ
ਕੌਮੀਅਤਸਵੀਡਨ
ਖੇਤਰਇਕਨਾਮਿਕਸ, ਰਾਜਨੀਤੀ, ਸਮਾਜ ਸ਼ਾਸਤਰ
ਅਦਾਰੇਇਕਨਾਮਿਕਸ ਦਾ ਸਟਾਕਹੋਮ ਸਕੂਲ, ਸਟਾਕਹੋਮ ਯੂਨੀਵਰਸਿਟੀ
ਖੋਜ ਕਾਰਜ ਸਲਾਹਕਾਰਗੁਸਤਫ ਕੈਸਲ
ਮਸ਼ਹੂਰ ਕਰਨ ਵਾਲੇ ਖੇਤਰਮੁਦਰਾ ਸਤੁੰਲਨ
ਪ੍ਰਭਾਵKnut Wicksell
ਜਾਨ ਆਰ ਕਾਮਨਜ਼[1]
ਅਹਿਮ ਇਨਾਮਆਰਥਿਕ ਵਿਗਿਆਨਾਂ ਵਿੱਚ ਨੋਬਲ ਯਾਦਗਾਰੀ ਪੁਰਸਕਾਰ (1974)[2]
ਅਲਮਾ ਮਾਤਰਸਟਾਕਹੋਮ ਯੂਨੀਵਰਸਿਟੀ

ਕਾਰਲ ਗੁੰਨਾਰ ਮਿਅਰਦਲ (ਸਵੀਡਨੀ: [ˈmyːɖɑːl]; 6 ਦਸੰਬਰ 1898 - 17 ਮਈ 1987) ਇੱਕ ਸਵੀਡਿਸ਼ ਅਰਥਸ਼ਾਸਤਰੀ, ਰਾਜਨੇਤਾ ਅਤੇ ਨੋਬਲ ਜੇਤੂ ਸਨ। 1974 ਵਿੱਚ, ਫਰੈਡਰਿਕ ਹਾਏਕ ਦੇ ਨਾਲ ਅਰਥ ਸ਼ਾਸਤਰ ਦੇ ਖੇਤਰ ਵਿੱਚ ਮੁਦਰਾ ਅਤੇ ਆਰਥਕ ਵਿਚਲਣ ਦੇ ਸਿਧਾਂਤ ਦੇ ਖੇਤਰ ਵਿੱਚ ਆਗੂ ਕੰਮ ਅਤੇ ਆਰਥਕ, ਸਮਾਜਕ ਅਤੇ ਸੰਸਥਾਗਤ ਲਈ ਘਟਨਾ ਦੇ ਤੀਖਣ ਵਿਸ਼ਲੇਸ਼ਣ ਲਈ ਨੋਬਲ ਇਨਾਮ ਪ੍ਰਦਾਨ ਕੀਤਾ ਗਿਆ ਸੀ।[2]

ਹਵਾਲੇ[ਸੋਧੋ]

  1. ਵਾਲਟਰ ਏ. ਜੈਕਸਨ,Gunnar Myrdal and America's Conscience: Social Engineering and Racial Liberalism, 1938–1987, UNC Press Books, 1994, p. 62.
  2. 2.0 2.1 "The Sveriges Riksbank Prize in Economic Sciences in Memory of Alfred Nobel 1974". NobelPrize.org. Retrieved 2009-11-27.[ਮੁਰਦਾ ਕੜੀ]