ਐਲੀ ਵੀਜ਼ਲ
ਦਿੱਖ
ਐਲੀ ਵੀਜ਼ਲ | |
---|---|
ਜਨਮ | ਐਲੀਜਰ ਵੀਜ਼ਲ ਸਤੰਬਰ 30, 1928 ਰੋਮਾਨੀਆ |
ਮੌਤ | ਜੁਲਾਈ 2, 2016 New York City, New York, U.S. | (ਉਮਰ 87)
ਕਿੱਤਾ | ਰਾਜਨੀਤਿਕ ਸਰਗਰਮ, ਪ੍ਰੋਫ਼ੇਸਰ, ਨਾਵਲਿਸਟ |
ਰਾਸ਼ਟਰੀਅਤਾ | ਅਮੇਰਿਕਨ |
ਪ੍ਰਮੁੱਖ ਅਵਾਰਡ | ਨੋਬਲ ਸ਼ਾਂਤੀ ਪੁਰਸਕਾਰ |
ਜੀਵਨ ਸਾਥੀ | ਮਰੀਅਨ ਏਰਸਤਰ ਰੋਜ਼[1] |
ਐਲੀ ਵੀਜ਼ਲ ਯਹੂਦੀ ਅਮਰੀਕਨ ਲੇਖਕ ਸੀ, ਜਿਸ ਨੇ ਕਿ ਦੂਸਰੇ ਸੰਸਾਰ ਯੁੱਧ ਸਮੇਂ ਹਿਟਲਰ ਦੇ ਔਸ਼ਵਿੱਟਜ਼ ਵਿੱਚ ਤਸ਼ੀਹਾਖਾਨਿਆਂ ਵਿੱਚ ਯਹੂਦੀਆਂ ਤੇ ਹੋਏ ਅਤਿਆਚਾਰ ਨੂੰ ਹੰਡਾਇਆ ਤੇ ਵੇਖਿਆ। ਇਸ ਤੇ ਅਧਾਰਿਤ ਇਸ ਨੇ ਨਾਵਲ ਰਾਤ ਵੀ ਲਿਖਿਆ। 1986 ਵਿੱਚ ਨੋਬਲ ਸ਼ਾਂਤੀ ਇਨਾਮ ਮਿਲਿਆ।
ਮੁਢਲੀ ਜ਼ਿੰਦਗੀ
[ਸੋਧੋ]ਐਲੀ ਵੀਜ਼ਲ ਦਾ ਜਨਮ ਸਿਗੇਤ, ਟਰਾਂਸਿਲਵਾਨਿਆ (ਹੁਣ ਸਿਗੇਤ ਮਾਰਮੇਸੀਏਈ), ਮਾਰਾਮੂਰਸ,[2] ਰੋਮਾਨੀਆ,[2] ਵਿੱਚ ਹੋਇਆ ਸੀ।
ਰਚਨਾਵਾਂ
[ਸੋਧੋ]- Un di Velt Hot Geshvign (ਤੇ ਦੁਨੀਆ ਚੁੱਪ ਰਹੀ)
- La Nuit (ਰਾਤ) (ਯਾਦਾਂ)
- Entre deux soleils (ਦੋ ਸੂਰਜਾਂ ਦੇ ਵਿਚਕਾਰ)
- L'Aube (ਪਹੁ-ਫੁਟਾਲਾ) (ਨਾਵਲ)
- Le Jour (ਦੁਰਘਟਨਾ) (ਨਾਵਲ)
- L'oublié (ਵਿਸਰੇ ਹੋਏ) (ਨਾਵਲ)
ਹਵਾਲੇ
[ਸੋਧੋ]- ↑ "Central Synagogue". centralsynagogue.org. Archived from the original on 2020-05-18. Retrieved 2015-05-03.
{{cite web}}
: Unknown parameter|dead-url=
ignored (|url-status=
suggested) (help) - ↑ 2.0 2.1 Liukkonen, Petri. "Elie Wiesel". Books and Writers (kirjasto.sci.fi). Finland: Kuusankoski Public Library. Archived from the original on February 10, 2015.
{{cite web}}
: Italic or bold markup not allowed in:|website=
(help); Unknown parameter|dead-url=
ignored (|url-status=
suggested) (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |