ਐਲੈਕਜ਼ੈਂਡਰ ਕੀਥਸ ਬਰਿਊਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਐਲੇਕਜ਼ੈਨਡਰ ਕੀਥਸ ਹੈਲੀਫੈਕਸ, ਕੈਨੇਡਾ ਵਿੱਚ ਸਥਿਤ ਇੱਕ ਬਰਿਊਰੀ ਹੈ। ਇਸ ਦੀ ਸ਼ੁਰੂਆਤ 1820 ਵਿੱਚ ਕੀਤੀ ਗਈ ਸੀ। ਇਹ ਉੱਤਰੀ ਅਮਰੀਕਾ ਦੀਆਂ ਸਭ ਤੋਂ ਪੁਰਾਣੀਆਂ ਵਪਾਰਕ ਬਰਿਊਰੀਆਂ ਵਿੱਚੋਂ ਇੱਕ ਹੈ। ਐਲੇਕਜ਼ੈਨਡਰ ਕੀਥਸ ਦੀ ਸਥਾਪਨਾ ਐਲੇਕਜ਼ੈਨਡਰ ਕੀਥ ਨੇ ਕੀਤੀ ਸੀ ਜੋ 1817 ਵਿੱਚ ਸਕਾਟਲੈਂਡ ਤੋਂ ਕੈਨੇਡਾ ਆਇਆ ਸੀ।

ਹਵਾਲੇ[ਸੋਧੋ]