ਹੈਲੀਫ਼ੈਕਸ, ਨੋਵਾ ਸਕੋਸ਼ਾ
Jump to navigation
Jump to search
ਹੈਲੀਫ਼ੈਕਸ Halifax |
|
---|---|
ਮਾਟੋ: "E Mari Merces" (ਲਾਤੀਨੀ) "From the Sea, Wealth" |
|
ਗੁਣਕ: 44°51′16″N 63°11′57″W / 44.85444°N 63.19917°W | |
ਸਥਾਪਤ | ੧ ਅਪ੍ਰੈਲ ੧੯੯੬ |
ਸਰਕਾਰ | |
- ਕਿਸਮ | ਖੇਤਰੀ ਨਗਰਪਾਲਿਕਾ |
ਸਭ ਤੋਂ ਵੱਧ ਉਚਾਈ | Bad rounding hereFormatting error: invalid input when rounding m (Bad rounding hereFormatting error: invalid input when rounding ft) |
ਸਭ ਤੋਂ ਘੱਟਾ ਉਚਾਈ | Bad rounding hereFormatting error: invalid input when rounding m (Bad rounding hereFormatting error: invalid input when rounding ft) |
ਅਬਾਦੀ (੨੦੧੧) | |
- ਖੇਤਰੀ ਨਗਰਪਾਲਿਕਾ | 4,13,710[1][2] |
- ਸ਼ਹਿਰੀ | 297,943 |
- ਮੁੱਖ-ਨਗਰ | 4,13,700 |
ਸਮਾਂ ਜੋਨ | ਅੰਧ ਮਿਆਰੀ ਵਕਤ (UTC−੪) |
- ਗਰਮ-ਰੁੱਤ (ਡੀ0ਐੱਸ0ਟੀ) | ਅੰਧ ਮਿਆਰੀ ਵਕਤ (UTC−੩) |
ਡਾਕ ਕੋਡ | B3H ਤੋਂ B3S |
ਵੈੱਬਸਾਈਟ | www.halifax.ca |
*ਮੱਧਵਰਤੀ ਘਰਾਣਾ ਆਮਦਨ, ੨੦੦੫ (ਸਾਰੇ ਘਰਾਣੇ) |
ਹੈਲੀਫ਼ੈਕਸ ਖੇਤਰੀ ਨਗਰਾਪਾਲਿਕਾ (ਅੰਗਰੇਜ਼ੀ ਉਚਾਰਨ: /ˈhælɨfæks/; ਆਮ ਤੌਰ 'ਤੇ ਹੈਲੀਫ਼ੈਕਸ) ਕੈਨੇਡਾ ਦੇ ਸੂਬੇ ਨੋਵਾ ਸਕੋਸ਼ਾ ਦੀ ਰਾਜਧਾਨੀ ਹੈ। ਇਸ ਖੇਤਰੀ ਨਗਰਾਪਾਲਿਕਾ ਦੀ ਅਬਾਦੀ ੨੦੧੧ ਮਰਦਮਸ਼ੁਮਾਰੀ ਵੇਲੇ ੩੯੦,੦੯੬ ਸੀ ਅਤੇ ਇਹਦੇ ਸ਼ਹਿਰੀ ਇਲਾਕੇ ਦੀ ਅਬਾਦੀ ੨੯੭,੯੪੩ ਸੀ।[3][4] ਇਹ ਅੰਧ ਕੈਨੇਡਾ ਖੇਤਰ ਦਾ ਸਭ ਤੋਂ ਵੱਡਾ ਅਬਾਦੀ ਕੇਂਦਰ ਹੈ ਅਤੇ ਕੇਬੈਕ ਸ਼ਹਿਰ ਤੋਂ ਪੂਰਬ ਵੱਲ ਦਾ ਸਭ ਤੋਂ ਵੱਧ ਅਬਾਦੀ ਵਾਲਾ ਕੈਨੇਡੀਆਈ ਸ਼ਹਿਰ ਹੈ। ਮਨੀਸੀ ਰਸਾਲੇ ਵੱਲੋਂ ਇਹਨੂੰ ੨੦੧੨ ਲਈ ਕੈਨੇਡਾ ਵਿੱਚ ਰਹਿਣ ਲਈ ਚੌਥਾ ਸਭ ਤੋਂ ਵਧੀਆ ਸ਼ਹਿਰ ਮੰਨਿਆ ਗਿਆ ਹੈ।[5]
ਹਵਾਲੇ[ਸੋਧੋ]
- ↑ http://www.statcan.gc.ca/tables-tableaux/sum-som/l01/cst01/demo05a-eng.htm
- ↑ http://www12.statcan.gc.ca/census-recensement/2011/dp-pd/prof/details/page.cfm?Lang=E&Geo1=CSD&Code1=1209034&Geo2=PR&Code2=12&Data=Count&SearchText=&SearchType=Begins&SearchPR=01&B1=All&Custom=&TABID=2
- ↑ "Census Profile - Halifax Regional Municipality". Statistics Canada. Retrieved 7 March 2012.
- ↑ "Census Profile - Halifax (population centre)". Statistics Canada. Retrieved 7 March 2012.
- ↑ "Best Places to Live in Canada". MoneySense. Retrieved March 20, 2012.