ਐਵੇਟ ਡਿਓਨੇ
ਐਵੇਟ ਡਿਓਨੇ ਅਮਰੀਕੀ ਸਭਿਆਚਾਰ ਲੇਖਕ ਹੈ। ਉਸਨੇ ਦੋ ਕਿਤਾਬਾਂ ਲਿਖੀਆਂ ਹਨ: ਫੈਟ ਗਰਲਜ਼ ਡੀਜ਼ਰਵ ਫੇਅਰੀ ਟੇਲਜ ਟੂ ( ਸੀਲ ਪ੍ਰੈਸ, 2019) ਅਤੇ ਲਿਫਟਿੰਗ ਐਜ ਵੀ ਕਲਿੰਬ (ਵਾਈਕਿੰਗ, 2020) ਆਦਿ। ਡਿਓਨੇ 'ਬਿਚ' ਦੇ ਐਡੀਟਰ-ਇਨ-ਚੀਫ਼ ਹੈ।[1][2]
ਕਰੀਅਰ
[ਸੋਧੋ]ਡਿਓਨੇ ਇੱਕ ਸਭਿਆਚਾਰ ਲੇਖਕ ਹੈ ਜਿਸਦਾ ਕੰਮ ਬਲੈਕ ਨਾਰੀਵਾਦ ਅਤੇ ਵਰਤਮਾਨ ਸਮਾਗਮਾਂ 'ਤੇ ਕੇਂਦਰਤ ਹੈ।[3][4] ਉਸ ਦੀ ਟਿੱਪਣੀ ਟੋਨੀ ਮੌਰਿਸਨ[5] ਅਤੇ ਗਾਇਨੀਕੋਲੋਜੀਕਲ ਸਿਹਤ ਵਰਗੇ ਕਈ ਵਿਸ਼ਿਆਂ ਉੱਤੇ ਦਿੱਤੀ ਗਈ ਹੈ।[1][6] ਉਸਨੇ ਬਰਨ ਇਟ ਡਾਉਨ (2019) ਅਤੇ ਕੈਨ ਵੀ ਆਲ ਬੀ ਫ਼ੇਮੀਨਿਸਟਸ?: ਨਿਊ ਰਾਇਟਿੰਗ ਫ੍ਰਾਮ ਬ੍ਰਿਟ ਬੇਨੇਟ, ਨਿਕੋਲ ਡੈਨਿਸ-ਬੇਨ ਅਤੇ 15 ਅਦਰਜ ਓਨ ਇੰਟਰਸੇਕਸ਼ਨਲਟੀ, ਅਡੇਂਟਟੀ ਅਤੇ ਦ ਵੇਅ ਫਾਰਵਰਡ ਫਾਰ ਫੇਮੀਨਿਜ਼ਮ (2018) ਆਦਿ ਕਿਤਾਬਾਂ ਲਈ ਇੱਕ ਅਧਿਆਇ ਦਾ ਯੋਗਦਾਨ ਪਾਇਆ ਹੈ।[7][8]
ਡਿਓਨੇ ਨੇ ਦੋ ਕਿਤਾਬਾਂ ਦੇ ਲੇਖਕ: ਫੈਟ ਗਰਲਜ਼ ਡੀਜ਼ਰਵ ਫੇਅਰੀ ਟੇਲਜ ਟੂ: ਲਿਵਿੰਗ ਹੋਪਫੁਲੀ ਆਨ ਦ ਆੱਦਰ ਸਾਈਡ ਆਫ ਸਕਿੰਨੀ, ਜਿਸ ਨੂੰ ਸੀਲ ਪ੍ਰੈਸ ਦੁਆਰਾ ਸਾਲ 2019 ਵਿੱਚ ਪ੍ਰਕਾਸ਼ਤ ਕੀਤਾ ਗਿਆ ਸੀ ਅਤੇ ਆਉਣ ਵਾਲੀ ਮਿਡਲ ਬਾਲਗ ਕਿਤਾਬ, ਲਿਫਟਿੰਗ ਐਜ਼ ਵੀ ਕਲਿੰਬ: ਬਲੈਕ ਵੂਮੈਨ'ਸ ਬੈਟਲ ਫਾਰ ਬੈਲਟ ਬਾਕਸ, ਵਾਈਕਿੰਗ ਬੁਕਸ ਦੁਆਰਾ ਅਪ੍ਰੈਲ 2020 ਵਿੱਚ ਜਾਰੀ ਕੀਤੀ ਜਾਏਗੀ।[2]
ਉਸ ਨੂੰ 2018 ਵਿੱਚ ਬਿੱਚ ਦੇ ਐਡੀਟਰ-ਇਨ-ਚੀਫ਼ ਦਾ ਨਾਮ ਦਿੱਤਾ ਗਿਆ ਸੀ।[3]
ਹਵਾਲੇ
[ਸੋਧੋ]- ↑ Jump up to: 1.0 1.1 Lee, Dr Danielle N. (2016-07-22). "Will Black People Ever Trust Clinical Trials?". EBONY (in ਅੰਗਰੇਜ਼ੀ (ਅਮਰੀਕੀ)). Retrieved 2020-01-29.
- ↑ Jump up to: 2.0 2.1 "Lifting as We Climb by Evette Dionne". Penguin Random House Canada (in English). Retrieved 2020-01-29.
{{cite web}}
: CS1 maint: unrecognized language (link) - ↑ Jump up to: 3.0 3.1 Ryan, Ella Cerón, Lisa (2018-12-19). "7 Women on What A League of Their Own Meant to Them". The Cut (in ਅੰਗਰੇਜ਼ੀ (ਅਮਰੀਕੀ)). Retrieved 2020-01-29.
{{cite web}}
: CS1 maint: multiple names: authors list (link) - ↑ Groth, Leah (2018-11-14). "This Viral Twitter Rant Reveals Why Women Shouldn't Blindly Trust Their Doctors". Prevention (in ਅੰਗਰੇਜ਼ੀ (ਅਮਰੀਕੀ)). Retrieved 2020-01-29.
- ↑ Drell, Cady (2019-08-06). "The Literary Community Reacts to Toni Morrison's Death". Marie Claire (in ਅੰਗਰੇਜ਼ੀ (ਅਮਰੀਕੀ)). Retrieved 2020-01-29.
- ↑ "The Complicated Part of Kobe Bryant's History". NowThis News. Archived from the original on 2020-01-29. Retrieved 2020-01-29.
- ↑ Burn It Down (in ਅੰਗਰੇਜ਼ੀ). ISBN 978-1-58005-893-3.
- ↑ Eric-Udorie, June (2018-09-25). Can We All Be Feminists?: New Writing from Brit Bennett, Nicole Dennis-Benn, and 15 Others on Intersectionality, Identity, and the Way Forward for Feminism (in ਅੰਗਰੇਜ਼ੀ). Penguin. ISBN 978-0-525-50435-1.
ਬਾਹਰੀ ਲਿੰਕ
[ਸੋਧੋ]- ਅਧਿਕਾਰਤ ਵੈਬਸਾਈਟ Archived 2020-01-29 at the Wayback Machine.
- ਪ੍ਰੋਫ਼ਾਈਲ Archived 2020-05-14 at the Wayback Machine. 'ਤੇ Bitchmedia.org