ਐ ਮੇਰੇ ਵਤਨ ਕੇ ਲੋਗੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
"ਐ ਮੇਰੇ ਵਤਨ ਕੇ ਲੋਗੋ"
ਗਾਇਕ

ਐ ਮੇਰੇ ਵਤਨ ਕੇ ਲੋਗੋ (ऐ मेरे वतन के लोगो) ਕਵੀ ਪ੍ਰਦੀਪ ਦਾ ਲਿਖਿਆ ਇੱਕ ਦੇਸਭਗਤੀ ਦਾ ਹਿੰਦੀ ਗੀਤ ਹੈ। ਇਸਨੂੰ ਸੀ ਰਾਮਚੰਦਰ ਨੇ ਸੰਗੀਤ ਦਿੱਤਾ ਸੀ। ਇਹ ਗੀਤ 1962 ਦੇ ਚੀਨੀ ਹਮਲੇ ਦੇ ਸਮੇਂ ਮਾਰੇ ਗਏ ਭਾਰਤੀ ਸੈਨਿਕਾਂ ਨੂੰ ਸਮਰਪਤ ਸੀ। ਇਹ ਗੀਤ ਉਦੋਂ ਮਸ਼ਹੂਰ ਹੋਇਆ ਜਦੋਂ ਲਤਾ ਮੰਗੇਸ਼ਕਰ ਨੇ ਇਸਨੂੰ ਨਵੀਂ ਦਿੱਲੀ ਵਿੱਚ ਗਣਤੰਤਰ ਦਿਵਸ ਦੇ ਮੌਕੇ ਤੇ, ਭਾਰਤ-ਚੀਨ ਜੰਗ ਦੇ ਖਤਮ ਹੋਣ ਤੋਂ ਸਿਰਫ ਦੋ ਮਹੀਨੇ ਬਾਅਦ 27 ਜਨਵਰੀ 1963 ਵਿੱਚ ਰਾਮਲੀਲਾ ਮੈਦਾਨ, ਨਵੀਂ ਦਿੱਲੀ ਨੈਸ਼ਨਲ ਸਟੇਡੀਅਮ ਵਿੱਚ ਸਮਕਾਲੀਨ ਪ੍ਰਧਾਨਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਹਾਜਰੀ ਵਿੱਚ ਗਾਇਆ ਸੀ।[1] ਇਹ ਕਿਹਾ ਜਾਂਦਾ ਹੈ ਇਸ ਗੀਤ ਨੂੰ ਸੁਣਨ ਦੇ ਬਾਅਦ ਨਹਿਰੁ ਜੀ ਦੀਆਂ ਅੱਖਾਂ ਭਰ ਆਈਆਂ ਸਨ।

ਹਵਾਲੇ[ਸੋਧੋ]