ਓਜੀਬਵੇ ਭਾਸ਼ਾ
ਦਿੱਖ
ਓਜੀਬਵੇ ਭਾਸ਼ਾ/oʊˈdʒiːbweɪ/[2] (Ojibwa, Ojibway), ਚਿਪੇਵਾ ਜਾਂ ਓਚਿਪਵੇ,[3] ਅਲਗੋਨਕਿਆਨ ਭਾਸ਼ਾ ਪਰਿਵਾਰ ਦੀ ਇੱਕ ਉੱਤਰ ਅਮਰੀਕੀ ਭਾਸ਼ਾ ਹੈ।[4][5] ਇਸ ਦੀਆਂ ਕਈ ਉਪਭਾਸ਼ਾਵਾਂ ਅਤੇ ਲਿਪੀਆਂ ਹਨ। ਇਸ ਦੀ ਕਿਸੇ ਉਪਭਾਸ਼ਾ ਨੂੰ ਬਾਕੀਆਂ ਨਾਲੋਂ ਉੱਤਮ ਜਾਂ ਵਧੀਆ ਨਹੀਂ ਮੰਨਿਆ ਜਾਂਦਾ ਅਤੇ ਨਾ ਹੀ ਕੋਈ ਇੱਕ ਟਕਸਾਲੀ ਭਾਸ਼ਾ ਹੈ ਜਿਸ ਨੂੰ ਸਾਂਝੇ ਤੌਰ ਉੱਤੇ ਵਰਤਿਆ ਜਾਵੇ।
ਹਵਾਲੇ
[ਸੋਧੋ]- ↑ ਫਰਮਾ:Ethnologue18
ਫਰਮਾ:Ethnologue18
ਫਰਮਾ:Ethnologue18
ਫਰਮਾ:Ethnologue18
ਫਰਮਾ:Ethnologue18
ਫਰਮਾ:Ethnologue18
ਫਰਮਾ:Ethnologue18
(Additional references under 'Language codes' in the information box) - ↑ Laurie Bauer, 2007, The Linguistics Student’s Handbook, Edinburgh
- ↑ R. R. Bishop Baraga, 1878. A Theoretical and Practical Grammar of the Otchipwe Language
- ↑ Goddard, Ives, 1979.
- ↑ Bloomfield, Leonard, 1958.