ਓਡੀਸ਼ਾ ਕੇਂਦਰੀ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਉਡੀਸ਼ਾ ਕੇਂਦਰੀ ਯੂਨੀਵਰਸਿਟੀ
ਅੰਗਰੇਜ਼ੀ ਵਿੱਚ:'CUO'
ਸਥਾਪਨਾ 2009
ਕਿਸਮ ਕੇਂਦਰੀ ਯੂਨੀਵਰਸਿਟੀ
ਟਿਕਾਣਾ ਕੋਰਾਪੁਤ, ਓਡੀਸ਼ਾ, ਭਾਰਤ
ਵੈੱਬਸਾਈਟ http://www.cuo.ac.in

ਉਡੀਸ਼ਾ ਕੇਂਦਰੀ ਯੂਨੀਵਰਸਿਟੀ ਭਾਰਤੀ ਰਾਜ ਓਡੀਸ਼ਾ ਵਿੱਚ ਸਥਾਪਿਤ ਕੇਂਦਰੀ ਯੂਨੀਵਰਸਿਟੀ ਹੈ, ਜਿਸਦੀ ਸਥਾਪਨਾ ਸੰਸਦ ਦੇ ਕੇਂਦਰੀ ਯੂਨੀਵਰਸਿਟੀ ਐਕਟ, 2009 ਅਧੀਨ ਭਾਰਤ ਸਰਕਾਰ ਦੁਆਰਾ ਕੀਤੀ ਗੲੀ ਸੀ। ੲਿਹ ਯੂਨੀਵਰਸਿਟੀ ਕੋਰਾਪੁਤ ਨਾਂਮ ਦੇ ਸ਼ਹਿਰ ਵਿੱਚ ਸਥਾਪਿਤ ਹੈ।[1]

ਹਵਾਲੇ[ਸੋਧੋ]

ਬਾਹਰੀ ਕਡ਼ੀਆਂ[ਸੋਧੋ]

ਯੂਨੀਵਰਸਿਟੀ ਵੈੱਬਸਾੲੀਟ