ਓਮ ਮਣੀ ਪਦਮੇ ਹੂੰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੱਥਰ ਉੱਤੇ "ਓਮ ਮਣੀ ਪਦਮੇ ਹੂੰ" ਲਿਖਿਆ ਹੋਇਆ।
ਓਮ ਮਣੀ ਪਦਮੇ ਹੂੰ ਦਾ ਉੱਚਾਰਨ

ਓਮ ਮਣੀ ਪਦਮੇ ਹੂੰ[1] (ਸੰਸਕ੍ਰਿਤ: ओं मणिपद्मे हूं) ਇੱਕ ਸੰਸਕ੍ਰਿਤ ਮੰਤਰ ਹੈ ਜਿਸਦਾ ਤੱਲੁਕ ਅਵਲੋਕਿਤੇਸ਼ਵਰ, ਰਹਿਮ ਦੇ ਬੋਧੀਸਤਵਾ, ਨਾਲ਼ ਹੈ।

ਇਹ ਆਮ ਤੌਰ ਉੱਤੇ ਪੱਥਰਾਂ ਉੱਤੇ ਲਿਖਿਆ ਜਾਂਦਾ ਹੈ ਜਾਂ ਫਿਰ ਕਾਗ਼ਜ਼ ਉੱਤੇ ਲਿੱਖ ਕੇ ਅਰਦਾਸ ਪਹੀਏ ਵਿੱਚ ਪਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਪਹੀਏ ਨੂੰ ਘੁਮਾਉਣਾ ਓਨੀ ਵਾਰ ਮੰਤਰ ਬੋਲਣ ਦੇ ਬਰਾਬਰ ਜਿੰਨੇ ਉਸ ਵਿੱਚ ਕਾਗ਼ਜ਼ ਪਾਏ ਹੋਣਗੇ।

ਲਿਪਾਂਤਰਨ[ਸੋਧੋ]

"ਓਮ ਮਣੀ ਪਦਮੇ ਹੂੰ"

ਬਾਹਰੀ ਸਰੋਤ[ਸੋਧੋ]

ਹਵਾਲੇ[ਸੋਧੋ]

  1. Pronunciation of the mantra as chanted by a Tibetan: Wave Format and Real Audio Format.