ਓਲਡ ਟ੍ਰੈਫ਼ਰਡ ਕ੍ਰਿਕਟ ਮੈਦਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਮੀਰੇਟਸ ਓਲਡ ਟ੍ਰੈਫ਼ਰਡ
ਤਸਵੀਰ:Old Trafford Cricket Ground logo.svg
Old Trafford Cricket Ground August 2014.jpg
ਐਮੀਰੇਟਸ ਓਲਡ ਟ੍ਰੈਫ਼ਰਡ – ਅਗਸਤ 2014
ਗਰਾਊਂਡ ਦੀ ਜਾਣਕਾਰੀ
ਸਥਾਨਓਲਡ ਟ੍ਰੈਫ਼ਰਡ, ਗਰੇਟਰ ਮਾਨਚੈਸਟਰ
ਇੰਗਲੈਂਡ
ਸਥਾਪਨਾ1857
ਸਮਰੱਥਾਘਰੇਲੂ: 19,000
ਅੰਤਰਰਾਸ਼ਟਰੀ: 26,000[1]
Concerts: 50,000[2]
ਪੱਟੇਦਾਰਲੰਕਾਸ਼ਾਇਰ ਕਾਊਂਟੀ ਕ੍ਰਿਕਟ ਕਲੱਬ
ਇੰਗਲੈਂਡ ਕ੍ਰਿਕਟ ਟੀਮ
ਦੋਹਾਂ ਪਾਸਿਆਂ ਦੇ ਨਾਮ
ਜੇਮਸ ਐਂਡਰਸਨ ਐਂਡ[3] OldTraffordCricketGroundPitchDimensions.svg
ਬ੍ਰਾਇਨ ਸਟੇਥਮ ਐਂਡ
ਅੰਤਰਰਾਸ਼ਟਰੀ ਜਾਣਕਾਰੀ
ਪਹਿਲਾ ਟੈਸਟ10–12 ਜੁਲਾਈ 1884:
 ਇੰਗਲੈਂਡ v  ਆਸਟਰੇਲੀਆ
ਆਖਰੀ ਟੈਸਟ4–8 ਅਗਸਤ 2017:
 ਇੰਗਲੈਂਡ v  ਦੱਖਣੀ ਅਫ਼ਰੀਕਾ
ਪਹਿਲਾ ਓ.ਡੀ.ਆਈ.24 ਅਗਸਤ 1972:
 ਇੰਗਲੈਂਡ v  ਆਸਟਰੇਲੀਆ
ਆਖਰੀ ਓ.ਡੀ.ਆਈ.24 ਜੂਨ 2018:
 ਇੰਗਲੈਂਡ v  ਆਸਟਰੇਲੀਆ
ਪਹਿਲਾ ਟੀ2013 ਜੂਨ 2008:
 ਇੰਗਲੈਂਡ v  ਨਿਊਜ਼ੀਲੈਂਡ
ਆਖਰੀ ਟੀ20 ਅੰਤਰਰਾਸ਼ਟਰੀ3 ਜੁਲਾਈ 2018:
 ਇੰਗਲੈਂਡ v  ਭਾਰਤ
ਟੀਮ ਜਾਣਕਾਰੀ
ਮਾਨਚੈਸਟਰ ਕ੍ਰਿਕਟ ਕਲੱਬ (1857 – 1865)
ਲੰਕਾਸ਼ਾਇਰ (1865 – ਚਲਦਾ)
9 ਜੂਨ 2019 ਤੱਕ ਸਹੀ
Source: ESPNcricinfo

ਓਲਡ ਟ੍ਰੈਫ਼ਰਡ ਜਿਸਨੂੰ ਇਸ਼ਤਿਹਾਰੀ ਵਰਤੋਂ ਲਈ ਐਮੀਰੇਟਸ ਓਲਡ ਟ੍ਰੈਫ਼ਰਡ ਵੀ ਕਿਹਾ ਜਾਂਦਾ ਹੈ,[4] ਓਲਡ ਟ੍ਰੈਫ਼ਰਡ, ਗਰੇਟਰ ਮਾਨਚੈਸਟਰ, ਇੰਗਲੈਂਡ ਵਿਚਲਾ ਅੰਤਰਰਾਸ਼ਟਰੀ ਕ੍ਰਿਕਟ ਗਰਾਊਂਡ ਹੈ। ਇਸਨੂੰ ਮਾਨਚੈਸਟਰ ਕ੍ਰਿਕਟ ਕਲੱਬ ਦੇ ਘਰੇਲੂ ਮੈਦਾਨ ਦੇ ਤੌਰ ਤੇ 1857 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਹ 1864 ਤੋਂ ਲੰਕਾਸ਼ਾਇਰ ਕਾਊਂਟੀ ਕ੍ਰਿਕਟ ਕਲੱਬ ਦਾ ਘਰੇਲੂ ਮੈਦਾਨ ਰਿਹਾ ਹੈ।

ਹਵਾਲੇ[ਸੋਧੋ]

  1. "Gunning for greatness: Cook knows that clinching Ashes now will prove England's class". 31 July 2013. Retrieved 5 August 2013. It would be stretching a point to say that this famous old ground now looks easy on the eye after the rebuilding work that has lifted the capacity to 26,000
  2. "Manchester attack: Ariana Grande to play benefit concert on Sunday". BBC News. 30 May 2017. Retrieved 30 May 2017.
  3. "The Pavilion End renamed The James Anderson End at Emirates Old Trafford". Lancashire County Cricket Club. Retrieved 30 March 2018.
  4. "Old Trafford: Lancashire ground renamed in Emirates deal". BBC News. 28 February 2013. Retrieved 28 February 2013.