ਇੰਗਲੈਂਡ ਕ੍ਰਿਕਟ ਟੀਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੰਗਲੈਂਡ
ਤਸਵੀਰ:England cricket team logo.png
ਇੰਗਲੈਂਡ ਕ੍ਰਿਕਟ ਦਾ ਲੋਗੋ
ਖਿਡਾਰੀ ਅਤੇ ਸਟਾਫ਼
ਟੈਸਟ ਕਪਤਾਨਜੋ ਰੂਟ
ਇੱਕ ਦਿਨਾ ਕਪਤਾਨਇਓਨ ਮੋਰਗਨ
ਟੀ20ਆਈ ਕਪਤਾਨਇਓਨ ਮੋਰਗਨ
ਕੋਚਟਰੈਵਰ ਬੇਲਿਸ
ਇਤਿਹਾਸ
ਟੈਸਟ ਦਰਜਾ ਮਿਲਿਆ1877
ਅੰਤਰਰਾਸ਼ਟਰੀ ਕ੍ਰਿਕਟ ਸਭਾ
ਆਈਸੀਸੀ ਦਰਜਾਬੰਦੀ ਮੌਜੂਦਾ[1] ਸਭ ਤੋਂ ਵਧੀਆ
ਟੈਸਟ 3 1
ਓਡੀਆਈ 4 1
ਟੀ20ਆਈ 4 1
ਟੈਸਟ
ਪਹਿਲਾ ਟੈਸਟਬਨਾਮ  ਆਸਟਰੇਲੀਆ ਮੈਲਬਰਨ ਕ੍ਰਿਕਟ ਗਰਾਊਂਡ, ਮੈਲਬਰਨ ਵਿੱਚ; 15–19 ਮਾਰਚ 1877
ਆਖਰੀ ਟੈਸਟਬਨਾਮ  ਵੈਸਟ ਇੰਡੀਜ਼ ਲਾਰਡਸ, ਲੰਡਨ ਵਿੱਚ; 7–9 ਸਿਤੰਬਰ 2017
ਟੈਸਟ ਮੈਚ ਖੇਡੇ ਜਿੱਤੇ/ਹਾਰੇ
ਕੁੱਲ[2] 990 356–291
ਇਸ ਸਾਲ[3] 7 5–2
ਇੱਕ ਦਿਨਾ ਅੰਤਰਰਾਸ਼ਟਰੀ
ਪਹਿਲਾ ਓਡੀਆਈਬਨਾਮ  ਆਸਟਰੇਲੀਆ ਮੈਲਬਰਨ ਕ੍ਰਿਕਟ ਗਰਾਊਂਡ, ਮੈਲਬਰਨ ਵਿੱਚ; 5 ਜਨਵਰੀ 1971
ਆਖਰੀ ਓਡੀਆਈਬਨਾਮ  ਵੈਸਟ ਇੰਡੀਜ਼ ਰੋਜ਼ ਬੌਲ, ਸਾਊਥਹੈਂਪਟਨ ਵਿੱਚ; 29 ਸਿਤੰਬਰ 2017
ਓਡੀਆਈ ਖੇਡੇ ਜਿੱਤੇ/ਹਾਰੇ
ਕੁੱਲ[4] 697 343–322
ਇਸ ਸਾਲ[5] 20 15–4
ਵਿਸ਼ਵ ਕੱਪ ਵਿੱਚ ਹਾਜ਼ਰੀਆਂ11 (first in 1975)
ਸਭ ਤੋਂ ਵਧੀਆ ਨਤੀਜਾਉਪ-ਜੇਤੂ (1979, 1987, 1992)
ਟਵੰਟੀ-20 ਅੰਤਰਰਾਸ਼ਟਰੀ
ਪਹਿਲਾ ਟੀ20ਆਈਬਨਾਮ  ਆਸਟਰੇਲੀਆ ਰੋਜ਼ ਬੌਲ, ਸਾਊਥਹੈਂਪਟਨ ਵਿੱਚ; 13 ਜੂਨ 2005
ਆਖਰੀ ਟੀ20ਆਈਬਨਾਮ  ਵੈਸਟ ਇੰਡੀਜ਼ ਰਿਵਰਸਾਈਡ, ਚੈਸਟਰ ਲੀ ਸਟਰੀਟ ਵਿੱਚ; 16 ਸਿਤੰਬਰ 2017
ਟੀ20ਆਈ ਖੇਡੇ ਜਿੱਤੇ/ਹਾਰੇ
ਕੁੱਲ[6] 96 46–45
ਇਸ ਸਾਲ[7] 7 3–4
ਟੀ20 ਵਿਸ਼ਵ ਕੱਪ ਵਿੱਚ ਹਾਜ਼ਰੀਆਂ6 (first in 2007)
ਸਭ ਤੋਂ ਵਧੀਆ ਨਤੀਜਾਜੇਤੂ (2010)

ਟੈਸਟ ਕਿਟ

ਓਡੀਆਈ ਕਿਟ]]

ਟੀ20ਆਈ ਕਿੱਟ

27 February 2022 ਤੱਕ

ਇੰਗਲੈਂਡ ਅਤੇ ਵੇਲਜ਼ ਕ੍ਰਿਕੇਟ ਟੀਮ ਇੱਕ ਕ੍ਰਿਕਟ ਟੀਮ ਹੈ ਜੋ ਇੰਗਲੈਂਡ ਅਤੇ ਵੇਲਜ਼ ਦਾ ਤਰਜਮਾਨੀ ਕਰਦੀ ਹੈ। 1992 ਤੱਕ ਇਹ ਸਕਾਟਲੈਂਡ ਦਾ ਵੀ ਤਰਜਮਾਨੀ ਕਰਦੀ ਸੀ। 1 ਜਨਵਰੀ 1997 ਤੋਂ ਬਾਅਦ ਟੀਮ ਨੂੰ ਇੰਗਲੈਂਡ ਅਤੇ ਵੇਲਜ਼ ਕ੍ਰਿਕੇਟ ਬੋਰਡ (ਈਸੀਬੀ) ਸੰਚਾਲਿਤ ਕਰਦੀ ਹੈ, ਇਸ ਤੋਂ ਪਹਿਲਾਂ ਇਹ 1903 ਤੋਂ 1996 ਦੇ ਅਖੀਰ ਤੱਕ ਮੇਰੀਲੇਬੋਨ ਕ੍ਰਿਕੇਟ ਕਲੱਬ ਵੱਲੋਂ ਸੰਚਾਲਤ ਜਾਂਦੀ ਸੀ।

ਹਵਾਲੇ[ਸੋਧੋ]

  1. "ICC Rankings". International Cricket Council.
  2. "Test matches - Team records". ESPNcricinfo.
  3. "Test matches - 2023 Team records". ESPNcricinfo.
  4. "ODI matches - Team records". ESPNcricinfo.
  5. "ODI matches - 2023 Team records". ESPNcricinfo.
  6. "T20I matches - Team records". ESPNcricinfo.
  7. "T20I matches - 2023 Team records". ESPNcricinfo.