ਔਢਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਔਢਾਂ ਪਿੰਡ ਭਾਰਤ ਦੇਸ਼ ਦੇ ਹਰਿਆਣਾ ਰਾਜ ਦੇ ਸਿਰਸਾ ਜ਼ਿਲ੍ਹੇ ਵਿੱਚ ਸਥਿਤ ਹੈ I ਔਢਾਂ, ਸਿਰਸਾ ਸ਼ਹਿਰ ਅਤੇ ਮੰਡੀ ਡੱਬਵਾਲੀ ਦੇ ਵਿਚਕਾਰ ਨੈਸ਼ਨਲ ਹਾਈਵੇਅ ਨੰਬਰ 9 ਤੇ ਸਥਿਤ ਹੈ। ਇਹ ਪਿੰਡ ਤਹਿਸੀਲ ਕਾਲਾਂਵਾਲੀ ਅਧੀਨ ਹੈ I ਔਢਾਂ ਪਿੰਡ ਦਾ ਜਵਾਹਰ ਨਵੋਦਿਆ ਵਿਦਿਆਲਯ ਵੀ ਸਿਰਸਾ ਜ਼ਿਲ੍ਹੇ ਵਿੱਚ ਮਸ਼ਹੂਰ ਹੈ I