ਸਮੱਗਰੀ 'ਤੇ ਜਾਓ

ਕਨਿਕਾ ਮਹੇਸ਼ਵਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਨਿਕਾ ਮਹੇਸ਼ਵਰੀ
ਕਨਿਕਾ ਮਹੇਸ਼ਵਰੀ ਰੰਗੀਨ ਭਾਰਤੀ ਟੈਲੀ ਅਵਾਰਡਸ 'ਤੇ
ਜਨਮ (1981-04-24) 24 ਅਪ੍ਰੈਲ 1981 (ਉਮਰ 43)
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਏਸ਼ੀਅਨ ਅਕੈਡਮੀ ਆਫ਼ ਫ਼ਿਲਮ ਐਂਡ ਟੈਲੀਵਿਜ਼ਨ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2001-ਵਰਤਮਾਨ
ਜੀਵਨ ਸਾਥੀਅੰਕੁਰ ਘਈ(2012-present)[2][3]
ਬੱਚੇ1
ਵੈੱਬਸਾਈਟkanikamaheshwari.com

ਕਨਿਕਾ ਮਹੇਸ਼ਵਰੀ (ਜਨਮ 24 ਅਪ੍ਰੈਲ 1981) ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ। ਇਸ ਨੇ ਵੱਖ-ਵੱਖ ਸੀਰੀਅਲਾਂ ਵਿੱਚ ਕਹਾਣੀ ਘਰ-ਘਰ ਕੀ, ਰਾਜਾ ਕੀ ਆਏਗੀ ਬਰਾਤ, ਕਭੀ ਆਏ ਨਾ ਜੁਦਾਈ, ਵਿਰਾਸਤ, ਗੀਤ - ਹੁਈ  ਸਬਸੇ ਪਰਾਈ  ਅਤੇ ਦੀਆ ਔਰ ਬਾਤੀ ਹਮ  ਕੰਮ ਕਰਕੇ ਆਪਣੀ ਇੱਕ ਪਛਾਣ ਬਣਾਈ। ਕਨਿਕਾ ਨੇ ਜ਼ੀ ਗੋਲਡ ਅਵਾਰਡ (2012-2013) ਅਤੇ ਸਟਾਰ ਪਰਿਵਾਰ ਪੁਰਸਕਾਰ (2012)  "ਦੀਆ ਔਰ ਬਾਤੀ ਹਮ" ਵਿੱਚ ਮੀਨਾਕਸ਼ੀ ਦੀ ਨਕਾਰਾਤਮਕ ਭੂਮਿਕਾ ਦੀ ਅਦਾਕਾਰੀ ਲਈ ਜਿੱਤਿਆ।

ਸ਼ੁਰੂਆਤੀ ਜੀਵਨ

[ਸੋਧੋ]

ਕਨਿਕਾ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ ਅਤੇ ਇਸਨੇ ਕਈ ਸਾਲ ਅੱਡ-ਅੱਡ ਭੂਮਿਕਾਵਾਂ ਨਿਭਾ ਕੇ ਯਾਦਗਾਰ ਪਛਾਣ ਬਣਾਈ। ਇਸਦਾ ਜਨਮ ਨੂੰ ਅਲੀਗੜ ਵਿੱਚ ਹੋਇਆ, ਬਾਅਦ ਵਿੱਚ ਇਸਦਾ ਪਰਿਵਾਰ ਦਿੱਲੀ ਚਲਾ ਗਿਆ, ਇਹ ਆਪਣੇ ਮਾਪਿਆਂ ਦੀ ਇਕੱਲੀ ਔਲਾਦ ਹੈ। ਗ੍ਰੈਜੂਏਸ਼ਨ ਦੇ ਬਾਅਦ, ਇਸਨੇ ਵਾਸਤੂ ਸ਼ਾਸਤਰ ਦੀ ਕਲਾ ਸਿੱਖੀ ਅਤੇ ਐਕਟਿੰਗ ਤੋਂ ਪਹਿਲਾਂ ਰੰਗ ਥੈਰੇਪੀ ਵਿੱਚ ਕੰਮ ਸਿੱਖਿਆ।

ਨਿੱਜੀ ਜ਼ਿੰਦਗੀ

[ਸੋਧੋ]

ਕਨਿਕਾ ਨੇ ਜਨਵਰੀ 2012 ਵਿੱਚ, ਵਪਾਰੀ ਅੰਕੁਰ ਘਈ ਨਾਲ ਵਿਆਹ ਕਰਵਾਇਆ।[ਹਵਾਲਾ ਲੋੜੀਂਦਾ]

ਕੰਮ

[ਸੋਧੋ]
Kanica with DABH cast
ਕਨਿਕਾ (ਵਿਚਕਾਰ)ਆਮਿਰ ਖਾਨ ਦੇ ਅਗਲੇ ਪਾਸੇ ਅਤੇ ਦੀਆ ਔਰ ਬਾਤੀ ਹਮ ਨੂੰ ਕਾਸਟ 
Year Title Role Notes, awards and nominations
2017- ਤੂੰ ਸੂਰਜ, ਮੈਂ ਸਾਂਝ ਪਿਯਾ ਜੀ
ਮੀਨਾਕਸ਼ੀ ਰਾਠੀ
2011–2016 ਦੀਆ ਔਰ ਬਾਤੀ ਹਮ
ਮੀਨਾਕਸ਼ੀ ਰਾਠੀ
ਬੇਸਟ ਨਕਾਰਾਤਮਕ ਭੂਮਿਕਾ ਲਈ (ਗੋਲਡ ਅਵਾਰਡਸ-2012, 13 ਅਤੇ ਟੈਲੀ ਅਵਾਰਡਸ 2012)
ਰਾਜਾ ਕੀ ਆਏਗੀ ਬਰਾਤ ਰਾਜਕੁਮਾਰੀ ਭੂਮੀ
ਕਹਾਣੀ ਘਰ ਘਰ ਕੀ
ਨੀਲੀਮਾ ਗਰਗ
[4]
ਵਿਰਾਸਤ
ਜੂਹੀ ਲਾਂਬਾ
[4]
ਇੰਡੀਆ ਕਾਲਿੰਗ
ਅਮੀ
[5]
ਸ਼ੌਰਿਆ ਔਰ ਸ਼ਿਵਾਨੀ
ਰਾਜਕੁਮਾਰੀ ਮਲਿਕਾ
[6]
ਗੀਤ
ਸਾਸ਼ਾ
[ਹਵਾਲਾ ਲੋੜੀਂਦਾ]
ਸਾਂਝ ਸਵੇਰਾ
ਟੈਲੀਫ਼ਿਲਮ
ਸ਼੍ਰੀ ਆਦੀ ਮਾਨਵ
[ਹਵਾਲਾ ਲੋੜੀਂਦਾ]
2007 ਦਿਲ ਮਿਲ ਗਏ
ਮਾਇਆ
ਰੇਤ
[4]
ਕਾਵਿਆਅੰਜਲੀ
ਏਕ ਲੜਕੀ ਦੀਵਾਨੀ ਸੀ
ਪਿਯਾ ਕਾ ਘਰ
ਮੈਨਟ੍ਰੈਨ
[4]
ਲਿਪਸਟਿਕ
[5]
ਹੇ..ਯਹੀ ਤੋ ਹੈ ਵੋ! ਸ਼ਾਹਾਨਾ
[5]
ਐਫ.ਆਈ.ਆਰ. [5]
ਸਾਥ ਸਾਥ
[disambiguation needed]
[5]
ਕਭੀ ਆਏ ਨਾ ਜੁਦਾਈ
ਡਬਲ ਰੋਲ

[5]

2013 ਨਚ ਬਲੀਏ 6 ਅੰਕੁਰ ਘਈ ਨਾਲ ਪ੍ਰਤਿਯੋਗੀ

ਅਵਾਰਡ

[ਸੋਧੋ]

ਦੀਆ ਔਰ ਬਾਤੀ ਹਮ, ਵਿੱਚ ਮੀਨਾਕਸ਼ੀ ਲਈ ਅਵਾਰਡ ਮਿਲੇ।

ਸਾਲ ਪੁਰਸਕਾਰ ਸਮਾਰੋਹ ਸ਼੍ਰੇਣੀ ਨਤੀਜਾ
2013 ਜ਼ੀ ਗੋਲਡ ਅਵਾਰਡ  ਇੱਕ ਨਕਾਰਾਤਮਕ ਭੂਮਿਕਾ ਦੀ ਅਦਾਕਾਰੀ ਲਈ
style="background: #9EFF9E; color: #000; vertical-align: middle; text-align: center; " class="yes table-yes2 notheme"|Won[ਹਵਾਲਾ ਲੋੜੀਂਦਾ]
2012 ਜ਼ੀ ਗੋਲਡ ਅਵਾਰਡ ਇੱਕ ਨਕਾਰਾਤਮਕ ਭੂਮਿਕਾ ਦੀ ਅਦਾਕਾਰੀ ਲਈ Won[ਹਵਾਲਾ ਲੋੜੀਂਦਾ]
2012 ਭਾਰਤੀ ਟੈਲੀ ਅਵਾਰਡ ਇੱਕ ਨਕਾਰਾਤਮਕ ਭੂਮਿਕਾ ਦੀ ਅਦਾਕਾਰੀ ਲਈ
style="background: #9EFF9E; color: #000; vertical-align: middle; text-align: center; " class="yes table-yes2 notheme"|Won[ਹਵਾਲਾ ਲੋੜੀਂਦਾ]

ਹਵਾਲੇ

[ਸੋਧੋ]
  1. "Who is kanika Maheshwari?".
  2. Sinha, Seema (June 3, 2012). "Kanika Maheshwari to play a mom". Times of India. Archived from the original on ਨਵੰਬਰ 10, 2013. Retrieved June 22, 2012. {{cite web}}: Italic or bold markup not allowed in: |publisher= (help); Unknown parameter |dead-url= ignored (|url-status= suggested) (help)
  3. Maheshwri, Neha (Nov 23, 2011). "Wedding bells for Kanika Maheshwari". Times of India. Archived from the original on ਜੂਨ 20, 2013. Retrieved June 22, 2012. {{cite web}}: Italic or bold markup not allowed in: |publisher= (help); Unknown parameter |dead-url= ignored (|url-status= suggested) (help)
  4. 4.0 4.1 4.2 4.3 Padukone, Chaitanya (June 29, 2006). "Smooch queen". DNA India. Retrieved July 9, 2012. {{cite web}}: Italic or bold markup not allowed in: |publisher= (help)
  5. 5.0 5.1 5.2 5.3 5.4 5.5 Venkatesh, Jyothi (April 5, 2009). "Tele Buzz: Being fair". Deccan Herald. Archived from the original on ਨਵੰਬਰ 10, 2013. Retrieved July 9, 2012. {{cite web}}: Italic or bold markup not allowed in: |publisher= (help); Unknown parameter |dead-url= ignored (|url-status= suggested) (help)
  6. "Chatter box: New princess in town". Indian Express. June 15, 2009. Retrieved July 9, 2012. {{cite web}}: Italic or bold markup not allowed in: |publisher= (help)

ਬਾਹਰੀ ਕੜੀਆਂ

[ਸੋਧੋ]

ਫਰਮਾ:Nach Baliye 6