ਸਮੱਗਰੀ 'ਤੇ ਜਾਓ

ਕਨੂਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੰਣੂਰ
കണ്ണൂര്‍
Cannanore
ਸ਼ਹਿਰ
CountryIndia
Stateਕੇਰਲ
Districtਕੰਣੂਰ ਜ਼ਿਲ਼ਾ
Talukasਕੰਣੂਰ
ਸਰਕਾਰ
 • ਨਗਰਪਾਲਿਕਾ ਪ੍ਰਧਾਨਏਮ: ਸੀ: ਸ਼੍ਰੀਜਾ (INC)
ਆਬਾਦੀ
 (2011)
 • ਸ਼ਹਿਰ63,795
 • ਮੈਟਰੋ
16,42,892
ਭਾਸ਼ਾਵਾਂ
 • ਦਫ਼ਤਰੀਮਲਿਆਲਮ, ਅੰਗਰੇਜ਼ੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਾਨਕ ਸਮਾਂ)
ਪਿਨਕੋਡ
670 0xx
ਟੇਲੀਫ਼ੋਨ ਕੋਡ91 497
ਵਾਹਨ ਰਜਿਸਟ੍ਰੇਸ਼ਨKL-13
ਵੈੱਬਸਾਈਟwww.kannur.gov.in

ਕੰਣੂਰ (ਮਲਿਆਲਮ ਵਿੱਚ കണ്ണൂര്‍}}),ਜਿਸ ਨੂੰ ਕੇੰਨੋਰ ਵੀ ਆਖਿਆ ਜਾਂਦਾ ਹੈ,ਭਾਰਤ ਦੇ ਕੇਰਲ ਰਾਜ ਦਾ ਇੱਕ ਇਤਹਾਸਕ,ਸੈਰਗ਼ਾਹ,ਸਾਹਿਲੀ ਸ਼ਹਿਰ ਹੈ।

ਇਤਿਹਾਸ[ਸੋਧੋ]

ਪੇਰੀਪੱਲਸ ਆਫ਼ ਇਰੀਥਰੀਅਨ ਸੀ ਵਿੱਚ ਲਿਖੇ Naura ਨੌਰਾ ਨਾਲ ਇਸ ਨੂੰ ਪਛਾਣਿਆ ਗਿਆ ਹੈ। ਸੇਂਟ ਐੰਜਲੋ ਫ਼ੋਰਟ ਨਾਂਅ ਦਾ ਕਿਲਾ 1505 ਵਿੱਚ ਭਾਰਤ ਪੁਰਤਗਾਲੀ ਗਵਰਨਰ ਫ਼੍ਰਾਸਿਸਕੋ ਦ ਅਲਮੀਡਾ ਨੇ ਬਨਵਾਇਆ ਸੀ। ਇਸ ਤੋਂ ਬਾਅਦ ਇਹ ਕਿਲਾ ਡੱਚ ਲੋਕਾਂ,ਫਿਰ ਅਰਾੱਕਲ ਸਲਤਨਤ ਤੇ ਫੇਰ ਅੰਗਰੇਜ਼ਾਂ ਕੋਲ ਚਲਾ ਗਿਆ

ਭੂਗੋਲ ਅਤੇ ਆਬੋਹਵਾ[ਸੋਧੋ]

ਅਰਬ ਸਾਗਰ ਦੇ ਸਾਹਿਲ ਤੇ ਇਹ ਵੱਸਿਆ ਹੋਇਆ ਹੈ ਤੇ ਇੱਥੇ ਇੱਕ 3 ਕਿਲੋਮੀਟਰ ਸਾਹਿਲ ਪਇਆੰਬਲਮ ਹੈ।[1]

ਸ਼ਹਿਰ ਦੇ ਪੌਣਪਾਣੀ ਅੰਕੜੇ
ਮਹੀਨਾ ਜਨ ਫ਼ਰ ਮਾਰ ਅਪ ਮਈ ਜੂਨ ਜੁਲ ਅਗ ਸਤੰ ਅਕ ਨਵੰ ਦਸੰ ਸਾਲ
ਔਸਤਨ ਹੇਠਲਾ ਤਾਪਮਾਨ °C (°F) 21.5
(70.7)
22.3
(72.1)
24.1
(75.4)
25.6
(78.1)
25.3
(77.5)
23.6
(74.5)
23.1
(73.6)
23.1
(73.6)
23.4
(74.1)
23.5
(74.3)
23.0
(73.4)
22.0
(71.6)
23.38
(74.08)
ਬਰਸਾਤ mm (ਇੰਚ) 4.8
(0.189)
0.2
(0.008)
52.3
(2.059)
41.7
(1.642)
206.6
(8.134)
1,048.1
(41.264)
875.5
(34.469)
574.4
(22.614)
200.8
(7.906)
221.7
(8.728)
103.3
(4.067)
36.5
(1.437)
3,365.9
(132.517)
Source: [2]

ਵੇਖਣ ਯੋਗ[ਸੋਧੋ]

ਕੰਣੂਰ ਸ਼ਹਿਰ ਦਾ ਇੱਕ ਨਜ਼ਾਰਾ

]]

ਸ਼ੇਨੋਏ ਸੇਂਟਰ

]]

  1. Climate: Kannur (Cannanore) Archived 2010-12-13 at the Wayback Machine. CalicutNet.com
  2. "weather and rainfall information of cannanore". Delhitourism.com. Archived from the original on 2012-10-04. Retrieved 2012-07-31. {{cite web}}: Unknown parameter |dead-url= ignored (|url-status= suggested) (help)

ਬਾਹਰੀ ਕੜੀਆੰ[ਸੋਧੋ]