ਸਮੱਗਰੀ 'ਤੇ ਜਾਓ

ਕਪਤਾਨ (ਰੈਪਰ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਪਤਾਨ ਇੱਕ ਪੰਜਾਬੀ ਗਾਇਕ, ਗੀਤਕਾਰ, ਅਤੇ ਰੈਪਰ ਹੈ ਜੋ ਪੰਜਾਬੀ ਸੰਗੀਤ ਉਦਯੋਗ ਨਾਲ ਜੁੜਿਆ ਹੋਇਆ ਹੈ। ਉਹ ਤੀਸ ਮਾਰ ਖਾਨ, ਕਿਕਲੀ, ਬੰਦੂਕ ਅਤੇ ਗੁੱਟ, ਅਤੇ ਕਿਰਪਾਨਾ ਵਰਗੇ ਆਪਣੇ ਗੀਤਾਂ ਲਈ ਸਭ ਤੋਂ ਮਸ਼ਹੂਰ ਹੈ। ਕਪਤਾਨ ਦਾ ਅਸਲੀ ਨਾਮ ਅਰਮਾਨ ਬਰਾੜ ਹੈ ਅਤੇ ਉਸਦਾ ਜਨਮ 20 ਸਤੰਬਰ 1997 ਨੂੰ ਹੋਇਆ ਸੀ ਅਤੇ ਉਸਦਾ ਪਾਲਣ ਪੋਸ਼ਣ ਪਿੰਡ ਗੋਨਿਆਣਾ, ਬਠਿੰਡਾ, ਪੰਜਾਬ ਵਿੱਚ ਹੋਇਆ ਸੀ।[1]

ਉਸ ਨੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨ, ਬਠਿੰਡਾ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਉਸ ਤੋਂ ਬਾਅਦ ਉਹ ਕੈਨੇਡਾ ਚਲੇ ਗਏ |

ਹਵਾਲੇ

[ਸੋਧੋ]
  1. Celebrities, Punjabi (2021-05-31). "Kptaan (Rapper)". Punjabi Celebrities (in ਅੰਗਰੇਜ਼ੀ (ਅਮਰੀਕੀ)). Retrieved 2023-01-17.

ਬਾਹਰੀ ਕੜੀਆਂ

[ਸੋਧੋ]