ਕਮਲਾ ਨਹਿਰੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਮਲਾ ਨਹਿਰੂ
Kamala Nehru.jpg
ਜਨਮ(1899-08-01)1 ਅਗਸਤ 1899
ਦਿੱਲੀ, ਭਾਰਤ
ਮੌਤ28 ਫਰਵਰੀ 1936(1936-02-28) (ਉਮਰ 36)
ਸਾਥੀਜਵਾਹਰਲਾਲ ਨਹਿਰੂ
ਬੱਚੇਇੰਦਰਾ ਗਾਂਧੀ

ਕਮਲਾ ਕੌਲ ਨਹਿਰੂ (ਇਸ ਅਵਾਜ਼ ਬਾਰੇ ਉਚਾਰਨ ; 1 ਅਗਸਤ 1899 - 28 ਫਰਵਰੀ 1936) ਭਾਰਤੀ ਆਜ਼ਾਦੀ ਅੰਦੋਲਨ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਇੱਕ ਪ੍ਰਮੁੱਖ ਆਗੂ ਅਤੇ ਆਜਾਦ ਭਾਰਤ ਦੇ ਪਹਿਲੇ ਪ੍ਰਧਾਨਮੰਤਰੀ ਜਵਾਹਰਲਾਲ ਨਹਿਰੂ ਦੀ ਪਤਨੀ ਸੀ ਅਤੇ ਇੰਦਰਾ ਗਾਂਧੀ ਦੀ ਮਾਂ ਸੀ। ਉਹ ਗੰਭੀਰ ਸੁਹਿਰਦ, ਗੂੜ ਦੇਸ਼ਭਗਤ, ਅਤੇ ਬੇਹੱਦ ਸੰਵੇਦਨਸ਼ੀਲ ਔਰਤ ਸੀ।[1]

ਜੀਵਨ ਵੇਰਵੇ[ਸੋਧੋ]

ਕਮਲਾ ਨਹਿਰੂ ਦਿੱਲੀ ਦੇ ਪ੍ਰਮੁੱਖ ਵਪਾਰੀ ਪੰੜਿਤ ਜਵਾਹਰਲਾਲਮਲ ਅਤੇ ਸਮਰਾਟ ਕੌਲ ਦੀ ਧੀ ਸੀ। ਉਸ ਦਾ ਜਨਮ ਇੱਕ ਭਾਰਤੀ ਪਰੰਪਰਾਗਤ ਕਸ਼ਮੀਰੀ ਬਾਹਮਣ ਪਰਵਾਰ ਵਿੱਚ 1 ਅਗਸਤ 1899 ਨੂੰ ਦਿੱਲੀ ਵਿੱਚ ਹੋਇਆ ਸੀ। ਕਮਲਾ ਕੌਲ ਦੇ ਦੋ ਛੋਟੇ ਭਰਾ ਅਤੇ ਇੱਕ ਛੋਟੀ ਭੈਣ ਸੀ ਜਿਹਨਾਂ ਦੇ ਨਾਮ ਕ੍ਰਮਵਾਰ: ਚੰਦਬਹਾਦੁਰ ਕੌਲ, ਕੈਲਾਸ਼ਨਾਥ ਕੌਲ ਅਤੇ ਸਵਰੂਪ ਕਾਟਜੂ ਸੀ। ਕਮਲਾ ਕੌਲ ਦਾ ਸਤਾਰਾਂ ਸਾਲ ਦੀ ਛੋਟੀ ਸੀ ਉਮਰ ਵਿੱਚ ਹੀ 8 ਫਰਵਰੀ 1916 ਨੂੰ ਜਵਾਹਿਰਲਾਲ ਨਹਿਰੂ ਨਾਲ ਵਿਆਹ ਹੋ ਗਿਆ ਸੀ। ਉਸ ਦਾ ਪੂਰਾ ਨਾਮ ਕਮਲਾ ਕੌਲ ਨੇਹਰੂ ਸੀ।

ਕਮਲਾ ਨਹਿਰੂ ਜਵਾਹਿਰਲਾਲ ਨਹਿਰੂ ਨਾਲ ਵਿਆਹ ਤੋਂ ਬਾਅਦ

ਹਵਾਲੇ[ਸੋਧੋ]

  1. "Kamala Nehru Biography". In. Retrieved 15 September 2012.