ਕਮਲ ਖਹਿਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਮਲ ਖਹਿਰਾ
MP
Kamal Khaira 1.jpg
ਕੈਨੇਡਿਅਨ ਪਾਰਲੀਮੈਂਟ ਦੇ ਮੈਂਬਰ
ਮੌਜੂਦਾ
ਦਫ਼ਤਰ ਸਾਂਭਿਆ
ਅਕਤੂਬਰ 19, 2015
ਸਾਬਕਾKyle Seeback
ਨਿੱਜੀ ਜਾਣਕਾਰੀ
ਜਨਮ1988/1989 (ਉਮਰ 32–33)
ਦਿੱਲੀ, ਭਾਰਤ
ਸਿਆਸੀ ਪਾਰਟੀLiberal
ਅਲਮਾ ਮਾਤਰਯੋਰਕ ਯੂਨੀਵਰਸਿਟੀ
ਕਿੱਤਾਨਰਸ

ਕਮਲ ਖਹਿਰਾ ਇੱਕ ਕੈਨੇਡਿਨ ਰਾਜਨੀਤਿਕ ਔਰਤ ਹਾਈ। 2015 ਦੀਆ ਫੈਡਰਲ ਚੋਣਾਂ ਵਿੱਚ ਬਰੈਂਪਟਨ ਪੱਛਮੀ ਤੋਂ ਸਭ ਤੋਂ ਛੋਟੀ ਉਮਰ ਦੀ ਸੰਸਦ ਮੈਂਬਰ ਬਣੀ। ਕਮਲ ਖਹਿਰਾ (26) ਨੂੰ ਸਿਹਤ ਮੰਤਰੀ ਚੁਣਿਆ ਗਿਆ।[1][2]

ਜੀਵਨ[ਸੋਧੋ]

ਕਮਲ ਖਹਿਰਾ ਦਾ ਪਿਛੋਕੜ ਰੋਪੜ ਦੇ ਪਿੰਡ ਭਾਗੋ ਮਾਜਰਾ ਤੋਂ ਹੈ ਪਰ ਉਸ ਦਾ ਜਨਮ ਦਿੱਲੀ ’ਚ ਹੋਇਆ। ਯੌਰਕ ਯੂਨੀਵਰਸਿਟੀ ਤੋਂ ਮਨੋਵਿਗਿਆਨ ਅਤੇ ਨਰਸਿੰਗ ਦੀ ਡਿਗਰੀ ਪ੍ਰਾਪਤ ਕਰਕੇ ਕਮਲ ਖਹਿਰਾ ਸੇਂਟ ਜੋਸਫ਼ ਹੈੱਲਥ ਸੈਂਟਰ ਦੀ ਰਜਿਸਟਰਡ ਨਰਸ ਲੱਗ ਗਈ। 2015 ਦੀਆ ਫੈਡਰਲ ਚੋਣਾਂ ਵਿੱਚ ਬਰੈਂਪਟਨ ਪੱਛਮੀ ਤੋਂ ਸਭ ਤੋਂ ਛੋਟੀ ਉਮਰ ਦੀ ਸੰਸਦ ਮੈਂਬਰ ਬਣੀ।[3]

ਹਵਾਲੇ[ਸੋਧੋ]

  1. Liberal Kamal Khera wins Brampton West, The Brampton Guardian, October 20, 2015.
  2. "19 Indian-Canadians elected to Canadian parliament". The Economic Times. 20 October 2015. Archived from the original on 11 ਨਵੰਬਰ 2015. Retrieved 20 October 2015.  Check date values in: |archive-date= (help)
  3. "ਸਿੱਖ ਔਰਤਾਂ ਬਣੀਆਂ ਕੈਨੇਡਾ ਸਰਕਾਰ 'ਚ ਪਾਰਲੀਮਾਨੀ ਸਕੱਤਰ". Retrieved 7 ਮਾਰਚ 2016.  Check date values in: |access-date= (help)[ਮੁਰਦਾ ਕੜੀ]