ਕਮਾਲਪੁਰ ਕਾਲੇਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਮਾਲਪੁਰ ਕਾਲੇਕੀ
ਪਿੰਡ
ਕਮਾਲਪੁਰ ਕਾਲੇਕੀ is located in Punjab
ਕਮਾਲਪੁਰ ਕਾਲੇਕੀ
ਕਮਾਲਪੁਰ ਕਾਲੇਕੀ
ਪੰਜਾਬ, ਭਾਰਤ ਚ ਸਥਿਤੀ
30°6′45″N 76°2′46.104″E / 30.11250°N 76.04614000°E / 30.11250; 76.04614000
ਦੇਸ਼ India
ਰਾਜਪੰਜਾਬ
ਜ਼ਿਲ੍ਹਾਸੰਗਰੂਰ
 • ਘਣਤਾ/ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਟਾਈਮ ਜ਼ੋਨਭਾਰਤੀ ਮਿਆਰੀ ਸਮਾਂ (UTC+5:30)
ਨੇੜੇ ਦਾ ਸ਼ਹਿਰਦੜ੍ਹਿਬਾ ਮੰਡੀ

ਕਮਾਲਪੁਰ ਕਾਲੇਕੀ ਪਿੰਡ ਦਿੜ੍ਹਬਾ ਤੋਂ ਸੱਤ ਕਿਲੋਮੀਟਰ ਦੀ ਦੂਰੀ ‘ਤੇ ਹੈ। ਇਸ ਪਿੰਡ ਜ਼ਿਲ੍ਹਾ ਸੰਗਰੂਰ ਤਹਿਸੀਲ ਸੁਨਾਮ ਵਿੱਚ ਹੈ। ਇਸ ਪਿੰਡ ਵਿੱਚ ਕਾਲੇਕਾ ਸਰਾਓਂ ਤੋਂ ਇਲਾਵਾ ਭੰਦੋਲ, ਢਿੱਲੋਂ, ਖੰਗੂੜੇ, ਚਹਿਲ ਤੇ ਤੂੰਗ ਆਦਿ ਗੋਤਾਂ ਦੇ ਲੋਕ ਰਹਿੰਦੇ ਹਨ। 1978 ਵਿੱਚ ਪਿੰਡ ‘ਚ ਫੋਕਲ ਪੁਆਇੰਟ ਬਣਵਾਇਆ ਗਿਆ। ਪਿੰਡ ਦੀ ਅਬਾਦੀ ਲਗਪਗ 4500 ਹੈ। ਤਿੰਨ ਗੁਰੂ ਸਹਿਬਾਨ ਦੀ ਚਰਨ ਛੋਹ ਪ੍ਰਾਪਤ ਗੁਰੂਘਰ, ਬਾਬਾ ਸੁਖਵੀਰ ਸਿੰਘ ਦਾ ਡੇਰਾ ਹੈ।

ਨਾਮਵਰ ਵਿਆਕਤੀ[ਸੋਧੋ]

ਪਿੰਡ ਦੇ ਕਬੱਡੀ ਖਿਡਾਰੀ ਕ੍ਰਿਪਾਲ ਸਿੰਘ ਚਹਿਲ, ਡਾ. ਰਮੇਸ਼ ਗਰਗ, ਐਮ.ਡੀ. (ਪੈਥੋਲੋਜੀ), ਜਥੇਦਾਰ ਮੁਕੰਦ ਸਿੰਘ, ਭਜਨ ਸਿੰਘ ਮਿਸਤਰੀ, ਜਥੇਦਾਰ ਜੰਗੀਰ ਸਿੰਘ, ਸਾਉਣ ਸਿੰਘ, ਸਰਬੱਗ ਸਿੰਘ ਤੇ ਗੁਰਭਜਨ ਸਿੰਘ ਨੇ ਦੇਸ਼ ਲਈ ਜੇਲ੍ਹ ਕੱਟੀ, ਤੇਜਾ ਸਿੰਘ ਕਮਾਲਪੁਰ ਉੱਘੇ ਸਿਆਸਦਾਨ ਇਸ ਪਿੰਡ ਦੇ ਵਸਨੀਕ ਹਨ।

ਸਹੂਲਤਾਂ[ਸੋਧੋ]

ਕਮਾਲਪੁਰ ਵੈਲਫੇਅਰ ਸਭਾ, ਪਾਣੀ ਲਈ ਆਰ.ਓ. ਸਿਸਟਮ, ਹਾਈ ਸਕੂਲ ਦੀ ਸਹੂਲਤਾਂ ਹੈ।

ਹਵਾਲੇ[ਸੋਧੋ]