ਕਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਰਕ

ਰਾਸ਼ੀ ਚੱਕਰ ਦੀ ਇਹ ਚੌਥੀ ਰਾਸ਼ੀ ਹੈ। ਇਹ ਉੱਤਰ ਦਿਸ਼ਾ ਦੀ ਨਿਸ਼ਾਨੀ ਹੈ, ਅਤੇ ਜਲ ਤ੍ਰਿਕੋਣ ਦੀ ਪਹਿਲੀ ਰਾਸ਼ੀ ਹੈ। ਇਸ ਦਾ ਚਿੰਨ੍ਹ ਕੇਕੜਾ ਹੈ, ਇਹ ਚਰ ਰਾਸ਼ੀ ਹੈ। ਇਸ ਦਾ ਵਿਸਥਾਰ ਚੱਕਰ 90 ਤੋਂ 120 ਅੰਸ਼ ਦੇ ਅੰਦਰ ਪਾਇਆ ਜਾਂਦਾ ਹੈ। ਇਸ ਰਾਸ਼ੀ ਦਾ ਸਵਾਮੀ ਚੰਦਰਮਾ ਹੈ। ਇਸ ਦੇ ਤਿੰਨ ਦਰੇਸ਼ਕਾਣਾ ਦੇ ਸਵਾਮੀ ਚੰਦਰਮਾ, ਮੰਗਲ ਅਤੇ ਗੁਰੂ ਹਨ। ਇਸ ਦੇ ਅੰਤਰਗਤ ਪੁਨਰਵਸੁ ਨਛੱਤਰ ਦਾ ਅਖੀਰ ਪੜਾਅ, ਪੁਸ਼ਯ ਨਛੱਤਰ ਦੇ ਚਾਰੇ ਪੜਾਅ ਅਤੇ ਸ਼ਲੇਸ਼ ਨਛੱਤਰ ਦੇ ਚਾਰੇ ਪੜਾਅ ਆਉਂਦੇ ਹਨ।

{{{1}}}

ਹਵਾਲੇ[ਸੋਧੋ]