ਸਮੱਗਰੀ 'ਤੇ ਜਾਓ

ਕਰਨੈਲ ਸਿੰਘ ਸੋਮਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਡਾ. ਕਰਨੈਲ ਸਿੰਘ ਸੋਮਲ
ਕਰਨੈਲ ਸਿੰਘ ਸੋਮਲ
ਕਰਨੈਲ ਸਿੰਘ ਸੋਮਲ
ਜਨਮ(1940-09-28)28 ਸਤੰਬਰ 1940
Village Kalaur, District Fatehgarh Sahib (erstwhile in Distt. Patiala), Punjab
ਕਲਮ ਨਾਮਕਰਨੈਲ ਸਿੰਘ ਸੋਮਲ
ਕਿੱਤਾਲੇਖਕ, ਕਵੀ, Educationist, ਖੋਜੀ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਕਾਲ1975-ਹੁਣ ਤੱਕ
ਸ਼ੈਲੀProse, Children's stories and poems
ਵਿਸ਼ਾਜੀਵਨ, ਦਰਸ਼ਨ, ਸਿੱਖਿਆ, ਸਮਾਜਿਕ ਸਮੱਸਿਆਵਾਂ
ਪ੍ਰਮੁੱਖ ਕੰਮBhai Ditt Singh Giani-Jeevan, Rachna Te Shaksiat (2003)

ਕਰਨੈਲ ਸਿੰਘ ਸੋਮਲ ਪੰਜਾਬੀ ਵਾਰਤਕ ਲੇਖਕ ਹੈ।

ਜੀਵਨੀ

[ਸੋਧੋ]

ਕਰਨੈਲ ਸਿੰਘ ਸੋਮਲ ਦਾ ਜਨਮ 28 ਸਤੰਬਰ 1940 ਨੂੰ ਪਿੰਡ ਕਲੌੜ, ਜ਼ਿਲ੍ਹਾ ਪਟਿਆਲਾ (ਹੁਣ ਫ਼ਤਿਹਗੜ੍ਹ ਸਾਹਿਬ) ਵਿਖੇ ਸ. ਪ੍ਰੇਮ ਸਿੰਘ ਅਤੇ ਸੁਰਜੀਤ ਕੌਰ ਦੇ ਘਰ ਹੋਇਆ।

ਵਿਦਿਆ

[ਸੋਧੋ]

ਉਸ ਨੇ ਮੁੱਢਲੀ ਵਿਦਿਆ ਆਪਣੇ ਪਿੰਡ ਦੇ ਸਕੂਲਾਂ ਤੋਂ ਪ੍ਰਾਪਤ ਕੀਤੀ। 1958 ਵਿੱਚ ਹਾਈ ਸਕੂਲ ਬਸੀ ਪਠਾਨਾਂ ਤੋਂ ਮੈਟ੍ਰਿਕ ਕੀਤੀ ਅਤੇ ਨੌਕਰੀ ਕਰਨ ਲੱਗ ਪਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਾਈਵੇਟ ਤੌਰ 'ਤੇ ਐਮ. ਏ. (ਪੰਜਾਬੀ, ਹਿੰਦੀ) ਕਰਨ ਤੋਂ ਬਾਅਦ ਪੀ.ਐੱਚ. ਡੀ. ਕੀਤੀ।

ਨੌਕਰੀ

[ਸੋਧੋ]

ਉਹ ਪਹਿਲਾਂ ਸਕੂਲ ਅਧਿਆਪਕ ਲੱਗਿਆ ਅਤੇ ਬਾਅਦ ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਿੱਚ ਭਾਸ਼ਾ ਮਾਹਿਰ ਭਰਤੀ ਹੋ ਗਿਆ। ਦੋ ਸਾਲ ਬਾਅਦ ਉਸ ਦੀ ਸਿਲੈਕਸ਼ਨ ਸਹਾਇਕ ਡਾਇਰੈਕਟਰ ਦੀ ਹੋ ਗਈ। ਇਥੋਂ ਹੀ ਸਤੰਬਰ 1998 ਵਿੱਚ ਰਿਟਾਇਰ ਹੋ ਗਿਆ।

ਨਿਜੀ ਜੀਵਨ

[ਸੋਧੋ]

ਕਰਨੈਲ ਸਿੰਘ ਦੀ ਸ਼ਾਦੀ 1966 ਵਿੱਚ ਸਤਿੰਦਰ ਕੌਰ ਨਾਲ ਹੋਈ। ਉਹਨਾਂ ਦੇ ਘਰ ਦੋ ਧੀਆਂ ਹੋਈਆਂ - ਮਨਪ੍ਰੀਤ ਕੌਰ (1969) ਅਤੇ ਜਗਪ੍ਰੀਤ ਕੌਰ (1973)।

ਰਚਨਾਵਾਂ

[ਸੋਧੋ]

ਵਾਰਤਕ

[ਸੋਧੋ]
! ਨੰ.ਸਿਰਲੇਖYear
1.1998
2.ਜੀਵਨ ਜੁਗਤਾਂ ਦੀ ਤਲਾਸ਼2001
3.ਜਿਉਣਾ ਆਪਣੀ ਮੌਜ ਵਿੱਚ2004
4.ਨਿੱਤ ਚੜਦੈ ਨਵੇਂ ਸਾਲ ਦਾ ਸੂਰਜ2004
5.ਫੁਰਸਤ ਦੇ ਪਲ2007
6.ਕਲਾਮਈ ਜੀਵਨ ਦੀ ਤਾਂਘ2009
7.ਸਾਡੇ ਅੰਬਰਾਂ ਦੇ ਤਾਰੇ2011

ਖੋਜ

[ਸੋਧੋ]
  • ਭਾਈ ਦਿੱਤ ਸਿੰਘ ਗਿਆਨੀ - ਜੀਵਨ ਰਚਨਾ ਤੇ ਸ਼ਖਸੀਅਤ (2003)

ਬਾਲ ਸਾਹਿਤ

[ਸੋਧੋ]
! ਨੰ.ਸਿਰਲੇਖYear
1.ਹਿਰਨਾਂ ਦੀ ਡਾਰ2006
2.ਕੀੜੀ ਦਾ ਆਟਾ ਡੁਲ ਗਿਆ2006
3.ਜਦੋਂ ਦਾਦਾ ਜੀ ਭੂਤ ਬਣ ਗਏ2006
4.ਸੁਨਹਿਰੀ ਹਿਰਨ2007
5.ਸ਼ੇਰ ਉਪਕਾਰ ਨਾ ਭੁਲਿਆ2007
6.ਲੇਲਾ ਨਾਨਕੇ ਗਿਆ2007
7.ਅਕ੍ਲਮੰਦ ਲੰਗੂਰ2007
8.ਚੂਹੇ ਤੇ ਬਿੱਲੀ ਦੀ ਦੌੜ2007
9.ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ2007
10.ਬਿੱਲੀ ਦੇ ਬ੍ਲੂੰਘੜੇ2007
11.ਘੋੜੇ ਨੂੰ ਨਿਆਂ2007
12.ਵੇ ਤੋਤਿਆ ਮਨਮੋਤਿਆ2007
13.ਸਿਆਣਾ ਕਬੂਤਰ2007
14.ਚਿੜੀ ਤੇ ਕਾਂ ਨੇ ਖਿਚੜੀ ਰਿੰਨੀ2007
15.ਕਿੰਨੀ ਸੋਹਣੀ ਵੇਖ ਸਵੇਰ2007
16.ਵਾਹ ਬਈ ਕਮਾਲ2008
17.ਇਸ ਘੋੜੇ ਦੀਆਂ ਵਾਗਾਂ ਫੜੋ2008
18.ਸੋਹਣੇ ਸ਼ੌਕ ਦਾ ਮੁੱਲ ਕੋਈ ਨਾ2008
19.ਸੁਣੋ ਕਹਾਣੀ (ਨਵੇਂ ਦਿਸਹਦੇ)2009
20.ਸਿਖ੍ਹੀ ਸੰਥਾਵਲੀ ਭਾਗ 12009
21.ਸਿਖ੍ਹੀ ਸੰਥਾਵਲੀ ਭਾਗ 22009
22.ਸਿਖ੍ਹੀ ਸੰਥਾਵਲੀ ਭਾਗ 32009
23.ਸਿਖ੍ਹੀ ਸੰਥਾਵਲੀ ਭਾਗ 42009

Works for students

[ਸੋਧੋ]
ਨੰ.ਸਿਰਲੇਖYear
1ਨਿਵੇਕਲੇ ਪੰਜਾਬੀ ਲੇਖ ਸੀਨੀਅਰ ਸ਼੍ਰੇਣੀਆਂ ਲਈ2005
2ਨਿਵੇਕਲੇ ਪੰਜਾਬੀ ਲੇਖ ਐਲੀਮੇਨ੍ਟ੍ਰੀ ਸ਼੍ਰੇਣੀਆਂ ਲਈ2008
3ਰੌਚਕ ਪੰਜਾਬੀ ਵਿਆਕਰਨ ਸੀਨੀਅਰ ਸ਼੍ਰੇਣੀਆਂ ਲਈ2005
4ਰੌਚਕ ਪੰਜਾਬੀ ਵਿਆਕਰਨ ਐਲੀਮੇਨ੍ਟ੍ਰੀ ਸ਼੍ਰੇਣੀਆਂ ਲਈ2008