ਕਲ਼ਸ਼ਾ ਭਾਸ਼ਾ
ਦਿੱਖ
ਕਲ਼ਸ਼ਾ-ਮੋਨਦਰ | |
---|---|
کالؕاشؕا موندر | |
ਜੱਦੀ ਬੁਲਾਰੇ | ਪਾਕਿਸਤਾਨ (ਚਿਤਰਾਲ ਜ਼ਿਲ੍ਹਾ) |
ਇਲਾਕਾ | ਚਿਤਰਾਲ: ਬੰਬੂਰੇਟ, ਰੰਬੂਰ ਅਤੇ ਬੀਰੀਰ, ਖ਼ੈਬਰ ਪਖ਼ਤੁਨਖ਼ਵਾ |
ਨਸਲੀਅਤ | ਕਲ਼ਸ਼ਾ |
Native speakers | 5,000 (2000)[1] |
ਹਿੰਦ-ਯੂਰਪੀ
| |
ਭਾਸ਼ਾ ਦਾ ਕੋਡ | |
ਆਈ.ਐਸ.ਓ 639-3 | kls |
ELP | Kalasha |
ਭਾਸ਼ਾਈਗੋਲਾ | 59-AAB-ab |
ਕਲ਼ਸ਼ਾ ਭਾਸ਼ਾ ਭਾਰਤੀ ਉਪਮਹਾਂਦੀਪ ਦੇ ਉੱਤਰ-ਪੱਛਮੀ ਭਾਗ (ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਵਿੱਚ) ਮਿਲਦੀਆਂ ਦਾਰਦੀ ਭਾਸ਼ਾਵਾਂ ਵਿੱਚੋਂ ਇੱਕ ਹੈ ਅਤੇ ਹਿੰਦ-ਇਰਾਨੀ ਭਾਸ਼ਾਵਾਂ ਦੇ ਚਿਤਰਾਲ ਉਪ-ਸਮੂਹ ਦੀ ਇੱਕ ਸਦੱਸ ਹੈ।[2] ਅੱਜਕੱਲ ਕੇਵਲ ਪੰਜ ਹਜ਼ਾਰ ਲੋਕ ਇਹ ਭਾਸ਼ਾ ਬੋਲਦੇ ਵਰਤਦੇ ਹਨ ਅਤੇ ਯੂਨੈਸਕੋ ਨੇ ਇਸਨੂੰ ਲੋਪ ਹੋਣ ਦੇ ਗੰਭੀਰ ਖਤਰੇ ਦੇ ਖੇਤਰ ਵਿੱਚਲੀਆਂ ਭਾਸ਼ਾਵਾਂ ਵਿੱਚ ਦਰਜ਼ ਕੀਤਾ ਹੋਇਆ ਹੈ।
ਸ਼ਬਦਾਂ ਦੇ ਉਦਾਹਰਣ
[ਸੋਧੋ]ਇਹ ਕਲ਼ਸ਼ਾ ਦੇ ਕੁੱਝ ਚੋਣਵੇਂ ਸ਼ਬਦ ਹਨ:[3]
ਪੰਜਾਬੀ ਆਮ ਸ਼ਬਦ | ਕਲ਼ਸ਼ਾ | ਪੁਰਾਣੀ ਹਿੰਦ-ਆਰੀਆ (ਸੰਸਕ੍ਰਿਤ) | ਨਵੀਂ ਹਿੰਦ-ਆਰੀਆ |
---|---|---|---|
ਹੱਡੀ | ਅਥੀ, ਅਠੀ | ਅਸ੍ਥੀ | ਹੱਡੀ, ਹਾੜ |
ਮੂਤ | ਮੂਤ੍ਰ, ਮੁਤ੍ਰ | ਮੂਤ੍ਰ | ਮੂਤ |
ਗਰਾਂ | ਗ੍ਰੋਮ | ਗ੍ਰਾਮ | ਗਾਂਵ; ਗ੍ਰਾਮ |
ਰੱਸੀ | ਰਜੂਕ, ਰਝੂਕ | ਰੱਜੁ | ਲੇਜ, ਲੇਜੁਰ |
ਧੂਆਂ | ਥੁਮ | ਧੂਮ੍ਰ | ਧੁਆਂ, ਧੁਵਾਂ |
ਮਾਸ | ਮੋਸ | ਮਾਂਸ | ਮਾਂਸ, ਮਾਸ |
ਕੁੱਤਾ | ਸ਼ੁਆ, ਸ਼ੋਂਆ | ਸ਼੍ਵਾਨ | ਸੁਵਾਨ, ਕੁਕੁਰ |
ਕੀੜੀ | ਪਿੱਲਿਕ, ਪਿੱਲੀਕ | ਪਿਪੀਲ, ਪਿੱਪੀਲਿਕ | (ਹਿੰਦੀ) ਪਿਪਰਾ, ਪਿਪੜਾ |
ਪੁੱਤਰ | ਪੁਤ, ਪੁਤ੍ਰ | ਪੁਤ੍ਰ | ਪੂਤ |
ਲੰਬਾ, ਲੰਮਾ | ਦ੍ਰਿਗਾ, ਦ੍ਰੀਗਾ | ਦੀਰ੍ਘ | ਦੀਹ |
ਅੱਠ | ਅਸ਼ਟ, ਅਸ਼ਟ | ਅਸ਼੍ਟ | ਆਠ |
ਛਿੰਨਣਾ | ਚਿਨਾ, ਛੀਨਾ | ਚਿੰਨਾ | ਛੀਨਨਾ |
(ਜਾਨ ਤੋਂ) ਮਾਰਨਾ | ਨਾਸ਼ | ਨਾਸ਼, ਨਾਸ਼੍ਯਤਿ | ਨਾਸ਼ ਹੋਨਾ |
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ ਫਰਮਾ:Ethnologue17
- ↑ Bashir, Elena (2007). Jain, Danesh; Cardona, George (eds.). The Indo-Aryan languages. p. 905. ISBN 978-0415772945.
'Dardic' is a geographic cover term for those Northwest Indo-Aryan languages which [..] developed new characteristics different from the IA languages of the Indo-Gangetic plain. Although the Dardic and Nuristani (previously 'Kafiri') languages were formerly grouped together, Morgenstierne (1965) has established that the Dardic languages are Indo-Aryan, and that the Nuristani languages constitute a separate subgroup of Indo-Iranian.
- ↑ R.T.Trail and G.R. Cooper, Kalasha Dictionary – with English and Urdu. National Institute of Pakistan Studies, Islamabad & Summer Institute of Linguistics, Dallas TX. 1999