ਕਾਈਲਾਨੀ ਲੇਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਾਈਲਾਨੀ ਲੇਈ
Kaylani Lei 2011.jpg
ਸਤੰਬਰ 2011 ਵਿੱਚ, ਕਾਈਲਾਨੀ ਲੇਈ, ਲਾਸ ਐਂਜਲਸ ਵਿੱਚ
ਜਨਮਐਸ਼ਲੇ ਸਪਾਲਡਿੰਗ[1][2][3]
(1980-08-05) ਅਗਸਤ 5, 1980 (ਉਮਰ 39)[4]
ਸਿੰਗਾਪੁਰ[5]
ਹੋਰ ਨਾਂਮਕਾਈਲਾਨੀ, ਕਾਈਲਾਨੀ ਲੇਈ, ਕਾਈਲਾਨੀ[4]
ਕੱਦ4 ਫ਼ੁੱਟ 11 ਇੰਚ (1.50 ਮੀ)[5]
ਭਾਰ99 lb (45 kg)[4]
ਵੈੱਬਸਾਈਟkaylanilei.net
No. of adult films218 (per IAFD)

ਕਾਈਲਾਨੀ ਲੇਈ (ਜਨਮ 5 ਅਗਸਤ, 1980) ਇੱਕ ਸਿੰਗਾਪੁਰ–ਅਮਰੀਕੀ ਪੌਰਨੋਗ੍ਰਾਫਿਕ ਅਭਿਨੇਤਰੀ ਹੈ ਜੋ ਚੀਨੀ ਅਤੇ ਫਿਲੀਪੀਨੋ ਵੰਸ਼ ਨਾਲ ਸੰਬੰਧ ਰੱਖਦੀ ਹੈ।

ਸ਼ੁਰੂਆਤੀ ਜੀਵਨ[ਸੋਧੋ]

ਲੇਈ ਦਾ ਜਨਮ ਸਿੰਗਾਪੁਰ ਵਿੱਚ ਹੋਇਆ ਅਤੇ ਇਸਨੇ ਆਪਣਾ ਬਚਪਨ ਵਧੇਰੇ  ਮੈਸੇਚਿਉਸੇਟਸ, ਸੰਯੁਕਤ ਰਾਜ ਅਮਰੀਕਾ ਵਿੱਚ ਬਿਤਾਇਆ। ਇਹ ਚੀਨੀ ਅਤੇ ਫਿਲੀਪੀਨੋ ਵੰਸ਼ ਨਾਲ ਸਬੰਧ ਰੱਖਦੀ ਹੈ ਪਰ ਕਿਸੇ ਵੀ ਤਗਾਲੋਗ ਨਾਲ ਨਹੀਂ ਬੋਲਦੀ ਸੀ।

ਕੈਰੀਅਰ[ਸੋਧੋ]

ਲੇਈ ਪੌਰਨ ਕੈਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਲਾਸ ਵੇਗਾਸ ਵਿੱਚ ਓਲੰਪਿਕ ਗਾਰਡਨ ਵਿੱਚ ਨੱਚਦੀ ਸੀ।[7] ਇਹ ਪੌਰਨੋਗ੍ਰਾਫਿਕ ਪ੍ਰੋਡਕਸ਼ਨ ਸਟੂਡਿਓ ਵਿਕਡ ਪਿਕਚਰਸ ਲਈ ਇੱਕ ਸਾਬਕਾ ਕਾਂਟਰੈਕਟ ਪ੍ਰਫਾਮਰ ਰਹੀ ਹੈ।[8][9][10]

ਨਿੱਜੀ ਜੀਵਨ[ਸੋਧੋ]

ਲੇਈ 2005 ਤੋਂ 2006 ਤੱਕ ਬੈਰਨ ਕੇਲੇਹਰ ਨਾਲ ਸੰਬੰਧ ਵਿੱਚ ਰਹੀ। ਇਹ ਜੂਨ 2006 ਤੱਕ ਉਸ ਨਾਲ ਨਿਊਜ਼ੀਲੈਂਡ ਵਿੱਚ ਰਹੀ।

ਹਵਾਲੇ[ਸੋਧੋ]

  1. "What's the goss?". Television New Zealand. August 24, 2005. Retrieved October 8, 2011. 
  2. "In the women's mags: Cats are fighting and All Black sex pix are missing". The New Zealand Herald. May 1, 2006. Retrieved October 8, 2011. 
  3. Carolyne Meng-Yee; Marina Ionesco; Rebecca Milne (November 11, 2008). "Details emerge of former All Black's drunken crash". The New Zealand Herald. Retrieved January 25, 2010. 
  4. 4.0 4.1 4.2 "Kaylani Lei". Archived from the original on September 24, 2015. Retrieved 24 November 2014. 
  5. 5.0 5.1 Christina (October 16, 2008). "Interview with Kaylani Lei". AIPdaily. Retrieved December 5, 2014. 
  6. Kaylani Lei. "Wicked Girl Kaylani Lei interview" (Interview). Interview with Apache Warrior. Retrieved 24 November 2014. 
  7. "Kaylani Lei". modFXmodels. December 20, 2005. Archived from the original on October 5, 2011. Retrieved July 29, 2016.  CS1 maint: BOT: original-url status unknown (link)
  8. AVNInsider profile.
  9. Byron Kelleher (November 5, 2006).
  10. Dale Granger (August 24, 2005).

ਬਾਹਰੀ ਲਿੰਕ[ਸੋਧੋ]