ਕਾਟੋ
Jump to navigation
Jump to search
{{Taxobox | name = ਕਾਟੋਆਂ ਗਾਲੜ੍ਹਾਂ
| fossil_range = ਪਿਛੇਤਰਾ ਈਓਸੀਨ—ਮੌਜੂਦਾ
| image = Sciuridae.jpg | image_width = 240px | image_caption = ਸਿਊਰੀਡੀ ਟੱਬਰ ਦੇ ਵੱਖੋ-ਵੱਖ ਜੀਵ
Callosciurus prevostii | Tamias sibiricus | Tamiasciurus hudsonicus |
Sciurus niger | Spermophilus columbianus | |
Xerus inauris | Cynomys ludovicianus |
| regnum = ਐਨੀਮੇਲੀਆ | phylum = Chordata | classis = Mammalia | ordo = ਰੋਡੈਂਸ਼ੀਆ | subordo = Sciuromorpha | familia = ਸੀਊਰੀਡੀ | familia_authority = Fischer de Waldheim, 1817 | subdivision_ranks = Subfamilies and tribes | subdivision =
- Subfamily Ratufinae
- Subfamily Sciurillinae
- Subfamily Sciurinae
- Tribe Sciurini
- Tribe Pteromyini
- Subfamily Callosciurinae
- Tribe Callosciurini
- Tribe Funambulini
- Subfamily Xerinae
- Tribe Xerini
- Tribe Protoxerini
- Tribe Marmotini
and see text
ਕਾਟੋਆਂ ਜਾਂ ਗਾਲੜ੍ਹਾਂ, ਕੁਤਰਖਾਣਿਆਂ ਦੇ ਸਿਊਰੀਡੀ (ਅੰਗਰੇਜ਼ੀ: Sciuridae) ਟੱਬਰ ਨਾਲ਼ ਸਬੰਧ ਰੱਖਦੀਆਂ ਹਨ। ਇਸ ਪਰਵਾਰ ਵਿੱਚ ਦਰੱਖ਼ਤੀ ਕਾਟੋ, ਮੈਦਾਨੀ ਕਾਟੋ, ਚਿਪਮੰਕ, ਮਾਰਮਟ, ਵੁਡਚੱਕ, ਉੱਡਣੀ ਕਾਟੋ ਅਤੇ ਪ੍ਰੇਰੀ ਕੁੱਤਿਆਂ ਵਰਗੇ ਜੰਤੂ ਸ਼ਾਮਲ ਹਨ। ਇਹ ਮੂਲ ਤੌਰ ਉੱਤੇ ਅਮਰੀਕਾ, ਯੂਰੇਸ਼ੀਆ ਅਤੇ ਅਫ਼ਰੀਕਾ ਵਿੱਚ ਮਿਲਦੇ ਹਨ ਪਰ ਆਸਟਰੇਲੀਆ ਵਿੱਚ ਵੀ ਭੇਜ ਦਿੱਤੇ ਗਏ ਹਨ।[1]
![]() |
ਵਿਕੀਮੀਡੀਆ ਕਾਮਨਜ਼ ਉੱਤੇ ਕਾਟੋਆਂ ਨਾਲ ਸਬੰਧਤ ਮੀਡੀਆ ਹੈ। |
ਕਾਟੋ ਆਪਣੀ ਪੂਛ ਨੂੰ ਹੇਠਾਂ ਉੱਤਰਨ ਸਮੇਂ ਪੈਰਾਸ਼ੂਟ ਦੇ ਤੌਰ ਉੱਤੇ ਵਰਤਦੀ ਹੈ।
ਹਵਾਲੇ[ਸੋਧੋ]
- ↑ Seebeck, J. H. "Sciuridae" (PDF). Fauna of Australia. Archived from the original (PDF) on 2015-01-17. Retrieved 2013-11-24.