ਉੱਡਣੀ ਕਾਟੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
" | ਉੱਡਣੀ ਕਾਟੋ
Temporal range: ਅਗੇਤ ਓਲੀਗੋਸੀਨ – ਹਾਲੀਆ
Glaucomys sabrinus.jpg
Northern flying squirrel (Glaucomys sabrinus)
" | ਵਿਗਿਆਨਿਕ ਵਰਗੀਕਰਨ
ਜਗਤ: ਐਨੀਮੇਲੀਆ
ਸੰਘ: Chordata
ਵਰਗ: ਥਣਧਾਰੀ
ਤਬਕਾ: ਰੋਡੈਂਸ਼ੀਆ
ਪਰਿਵਾਰ: ਸੀਊਰੀਡੀ
ਉੱਪ-ਪਰਿਵਾਰ: Sciurinae
Tribe: Pteromyini
Brandt, 1855
" | Genera

Aeretes
Aeromys
Belomys
Biswamoyopterus
Eoglaucomys
Eupetaurus
Glaucomys
Hylopetes
Neopetes[1]
Iomys
Petaurillus
Petaurista
Petinomys
Pteromys
Pteromyscus
Trogopterus

ਉੱਡਣੀ ਕਾਟੋ, ਕੁਤਰਖਾਣਿਆਂ ਦੇ ਸਿਊਰੀਡੀ (ਅੰਗਰੇਜ਼ੀ: Sciuridae) ਟੱਬਰ ਨਾਲ਼ ਸਬੰਧ ਰੱਖਦੀ ਹੈ। ਵਿਗਿਆਨਕ ਭਾਸ਼ਾ ਵਿੱਚ ਇਸਨੂੰ Pteromyini ਜਾਂ Petauristini ਕਿਹਾ ਜਾਂਦਾ ਹੈ। ਇਨ੍ਹਾਂ ਦੀਆਂ ਸੰਸਾਰ ਭਰ ਵਿੱਚ 44 ਪ੍ਰਜਾਤੀਆਂ ਹਨ ਜਿਹਨਾਂ ਵਿੱਚ 12 ਪ੍ਰਜਾਤੀਆਂ ਭਾਰਤ ਵਿੱਚ ਮਿਲਦੀਆਂ ਹਨ।

ਵੇਰਵਾ[ਸੋਧੋ]

A flying squirrel gliding

ਇਸ ਪ੍ਰਾਣੀ ਦੇ ਅਗਲੇ ਅਤੇ ਪਿੱਛਲੇ ਪੈਰਾਂ ਦੇ ਵਿੱਚ ਮਾਸ ਦੀ ਇੱਕ ਝਿੱਲੀ ਹੁੰਦੀ ਹੈ। ਇਹ ਇੱਕ ਦਰਖਤ ਤੋਂ ਦੂਜੇ ਦਰਖਤ ਤੇ ਜਾਣ ਲਈ ਆਪਣੇ ਪੈਰ ਫੈਲਾਕੇ ਕੁੱਦ ਜਾਂਦਾ ਹੈ ਅਤੇ ਉੱਡਣ ਵਾਲੇ ਪੰਛੀਆਂ ਦੀ ਤਰ੍ਹਾਂ ਦੂਰ ਤੱਕ ਚਲਾ ਜਾਂਦਾ ਹੈ, ਲੇਕਿਨ ਇਹ ਆਪਣੇ ਪੈਰ ਫੈਲਾਕੇ ਗਲਾਈਡ ਕਰਦਾ ਹੈ, ਉੱਡਦਾ ਨਹੀਂ। ਇਸ ਉੱਡਾਣ ਦੇ ਅੰਦਰ ਇਹ ਲਿਫਟ ਪ੍ਰਾਪਤ ਕਰਨ ਦੇ ਸਮਰੱਥ ਹੈ। ਇਹਦੀ ਉੱਡਾਣ 90 ਮੀਟਰ ਤੱਕ ਰਿਕਾਰਡ ਕੀਤੀ ਗਈ ਹੈ।[2][3]

ਹਵਾਲੇ[ਸੋਧੋ]

  1. Daxner-Höck G. (2004). "Flying Squirrels (Pteromyinae, Mammalia) from the Upper Miocene of Austria". Annalen des Naturhistorischen Museums in Wien 106A: 387–423. PDF.
  2. Malamuth, E. & Mulheisen, M. (1995–2008). "ADW: Glaucomys sabrinus – Northern flying squirrel". University of Michigan Museum of Natural History. Retrieved 14 July 2009. 
  3. Asari, Y; Yanagawa, H.; Oshida, T. (2007). "Gliding ability of the Siberian flying squirrel Pteromys volans orii" (PDF). Mammal Study. 32 (4): 151–154. doi:10.3106/1348-6160(2007)32[151:GAOTSF]2.0.CO;2. Retrieved 2009-07-14.