ਕਾਨੂ ਬਹਿਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਾਨੂ ਬਹਿਲ
ਜਨਮ (1980-06-13) ਜੂਨ 13, 1980 (ਉਮਰ 39)
ਕਪੂਰਥਲਾ, ਪੰਜਾਬ, ਭਾਰਤ
ਪੇਸ਼ਾਡਾਇਰੈਕਟਰ, ਲੇਖਕ

ਕਾਨੂ ਬਹਿਲ (ਜਨਮ 13 ਜੂਨ 1980) ਨੂੰ ਇੱਕ ਭਾਰਤੀ ਫ਼ਿਲਮ ਨਿਰਦੇਸ਼ਕ ਅਤੇ ਲੇਖਕ ਹੈ।

ਜੀਵਨੀ[ਸੋਧੋ]

ਕਾਨੂ ਬਹਿਲ ਨੇ 1990 ਵਿੱਚ ਦਿੱਲੀ ਜਾਣ ਤੋਂ ਪਹਿਲਾਂ ਆਪਣੇ ਆਰੰਭਿਕ ਸਾਲ ਪਟਿਆਲਾ, ਪੰਜਾਬ ਵਿੱਚ ਬਤੀਤ ਕੀਤੇ।