ਕਾਰਲ ਚਾਪੇਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਾਰਲ ਚਾਪੇਕ
Karel-capek.jpg
ਜਨਮ 9 ਜਨਵਰੀ 1890(1890-01-09)
Malé Svatoňovice, ਬੋਹੇਮੀਆ, ਆਸਟਰੀਆ-ਹੰਗੇਰੀਅਨ ਸਾਮਰਾਜ (ਹੁਣ ਚੈੱਕ ਗਣਰਾਜ)
ਮੌਤ 25 ਦਸੰਬਰ 1938(1938-12-25) (ਉਮਰ 48)
ਪਰਾਗ, ਚੈਕੋਸਲੋਵਾਕੀਆ ਗਣਰਾਜ (ਹੁਣ ਚੈੱਕ ਗਣਰਾਜ)
ਪੇਸ਼ਾ ਲੇਖਕ
ਸਾਥੀ ਓਲਗਾ
ਦਸਤਖ਼ਤ
PODPISKARLAČAPKA.jpg

ਕਾਰਲ ਚਾਪੇਕ (ਚੈੱਕ: [ˈkarɛl ˈtʃapɛk] ( ਸੁਣੋ)) (9 ਜਨਵਰੀ 1890 – 25 ਦਸੰਬਰ 1938) 20ਵੀਂ ਸਦੀ ਦਾ ਇੱਕ ਚੈੱਕ ਲੇਖਕ ਅਤੇ ਪੱਤਰਕਾਰ ਸੀ। ਉਨ੍ਹਾਂ ਦਾ ਚੈੱਕ ਸਾਹਿਤ ਵਿੱਚ ਗੌਰਵ ਪੂਰਵ ਸਥਾਨ ਹੈ। ਉਨ੍ਹਾਂ ਦੀਆਂ ਸਾਰੀਆਂ ਪ੍ਰਮੁੱਖ ਕ੍ਰਿਤੀਆਂ ਦੇ ਅਣਗਿਣਤ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਕੀਤੇ ਜਾ ਚੁੱਕੇ ਸਨ।