ਚੈੱਕ ਗਣਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਚੈੱਕ ਗਣਰਾਜ
Česká republika
ਚੈੱਕ ਗਣਰਾਜ ਦਾ ਝੰਡਾ Coat of arms of ਚੈੱਕ ਗਣਰਾਜ
ਮਾਟੋ"Pravda vítězí" (ਚੈੱਕ)
"ਸੱਚ ਭਾਰੂ ਹੁੰਦਾ ਹੈ"
ਕੌਮੀ ਗੀਤKde domov můj? a (ਚੈੱਕ)
"ਮੇਰਾ ਘਰ ਕਿੱਥੇ ਹੈ?"


ਚੈੱਕ ਗਣਰਾਜ ਦੀ ਥਾਂ
Location of  ਚੈੱਕ ਗਣਰਾਜ  (ਗੂੜ੍ਹਾ ਹਰਾ)

– in ਯੂਰਪ  (ਹਰਾ & ਗੂੜ੍ਹਾ ਸਲੇਟੀ)
– in ਯੂਰਪੀ ਸੰਘ  (ਹਰਾ)  —  [Legend]

ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਪ੍ਰਾਗ(ਪ੍ਰਾਹਾ)
50°05′N 14°28′E / 50.083°N 14.467°E / 50.083; 14.467
ਰਾਸ਼ਟਰੀ ਭਾਸ਼ਾਵਾਂ ਚੈੱਕ[੧]
ਅਧਿਕਾਰਕ ਮਾਨਤਾ-ਪ੍ਰਾਪਤ
ਘੱਟ-ਗਿਣਤੀ ਭਾਸ਼ਾਵਾਂ
ਸਲੋਵਾਕੀ,[੨] ਜਰਮਨ, ਪੋਲੈਂਡੀ, ਬੁਲਗਾਰੀਆਈ, ਕ੍ਰੋਏਸ਼ੀਆਈ, ਯੂਨਾਨੀ, ਹੰਗਰੀਆਈ, ਰੋਮਾਨੀ, ਰੂਸੀ, ਰੂਸਿਨ, ਸਰਬੀਆਈ, ਯੂਕ੍ਰੇਨੀ[੩]
ਜਾਤੀ ਸਮੂਹ (੨੦੧੧[੪]) ੬੩.੭% ਚੈੱਕ
੪.੯% ਮੋਰਾਵੀਆਈ
੧.੪% ਸਲੋਵਾਕੀ
੨੯.੯% ਹੋਰ
ਵਾਸੀ ਸੂਚਕ ਚੈੱਕ
ਸਰਕਾਰ ਸੰਸਦੀ ਗਣਰਾਜ
 -  ਰਾਸ਼ਟਰਪਤੀ ਵਾਕਲਾਵ ਕਲਾਊਸ
 -  ਪ੍ਰਧਾਨ ਮੰਤਰੀ ਪੀਤਰ ਨੇਚਾਸ
ਵਿਧਾਨ ਸਭਾ ਸੰਸਦ
 -  ਉੱਚ ਸਦਨ ਸੈਨੇਟ
 -  ਹੇਠਲਾ ਸਦਨ ਡਿਪਟੀਆਂ ਦਾ ਸਦਨ
ਨਿਰਮਾਣ
 -  ਬੋਹੀਮੀਆ ਦੀ ਰਾਜਸ਼ਾਹੀ ੮੭੦ ਦੇ ਲਗਭਗ 
 -  ਬੋਹੀਮੀਆ ਦੀ ਸਲਤਨਤ ੧੧੯੮ 
 -  ਚੈੱਕੋਸਲੋਵਾਕੀਆ ੨੮ ਅਕਤੂਬਰ ੧੯੧੮ 
 -  ਚੈੱਕ ਸਮਾਜਵਾਦੀ ਗਣਰਾਜ ੧ ਜਨਵਰੀ ੧੯੬੯ 
 -  ਚੈੱਕ ਗਣਰਾਜ ੧ ਜਨਵਰੀ ੧੯੯੩ 
ਯੂਰਪੀ ਸੰਘ ਤਖ਼ਤ ਨਸ਼ੀਨੀ ੧ ਮਈ ੨੦੦੪
ਖੇਤਰਫਲ
 -  ਕੁੱਲ ੭੮ ਕਿਮੀ2 (੧੧੬ਵਾਂ)
੩੦ sq mi 
 -  ਪਾਣੀ (%)
ਅਬਾਦੀ
 -  ੨੦੧੨ ਦੀ ਮਰਦਮਸ਼ੁਮਾਰੀ ਵਾਧਾ ੧੦,੫੧੨,੨੦੮[ਹਵਾਲਾ ਲੋੜੀਂਦਾ] 
 -  ਆਬਾਦੀ ਦਾ ਸੰਘਣਾਪਣ ੧੩੪/ਕਿਮੀ2 (੮੪ਵਾਂ)
/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੨ ਦਾ ਅੰਦਾਜ਼ਾ
 -  ਕੁਲ $੨੮੬.੬੭੬ ਬਿਲੀਅਨ[੫] 
 -  ਪ੍ਰਤੀ ਵਿਅਕਤੀ $੨੭,੧੬੫[੫] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੨ ਦਾ ਅੰਦਾਜ਼ਾ
 -  ਕੁੱਲ $੧੯੩.੫੧੩ ਬਿਲੀਅਨ[੫] 
 -  ਪ੍ਰਤੀ ਵਿਅਕਤੀ $੧੮,੩੩੭[੫] 
ਜਿਨੀ (੨੦੦੮) ੨੬ (ਨੀਵਾਂ) (ਚੌਥਾ)
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੦) ਵਾਧਾ ੦.੮੬੫[੬] (ਬਹੁਤ ਉੱਚਾ) (੨੭ਵਾਂ)
ਮੁੱਦਰਾ ਚੈੱਕ ਕੋਰੂਨਾ (CZK)
ਸਮਾਂ ਖੇਤਰ CET (ਯੂ ਟੀ ਸੀ+੧)
 -  ਹੁਨਾਲ (ਡੀ ਐੱਸ ਟੀ) CEST (ਯੂ ਟੀ ਸੀ+੨)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .cz
ਕਾਲਿੰਗ ਕੋਡ +੪੨੦
ਅ. ਇਹ ਪ੍ਰਸ਼ਨ ਅਲੰਕਾਰ-ਪੂਰਨ ਹੈ ਜਿਸ ਤੋਂ ਭਾਵ ਹੈ "ਉਹ ਥਾਵਾਂ ਜਿੱਥੇ ਮੇਰੀ ਮਾਤਰ-ਭੂਮੀ ਸਥਿੱਤ ਹੈ"।
ਬ. .eu ਵੀ, ਜੋ ਕਿ ਬਾਕੀ ਯੂਰਪੀ ਸੰਘ ਮੈਂਬਰਾਂ ਨਾਲ ਸਾਂਝਾ ਹੈ।
ਸ. ੧੯੯੭ ਤੱਕ ਕੋਡ ੪੨ ਸਲੋਵਾਕੀਆ ਨਾਲ ਸਾਂਝਾ ਸੀ।

ਚੈੱਕ ਗਣਰਾਜ (ਛੋਟਾ ਰੂਪ Česko ਚੈਸਕੋ) ਮੱਧ-ਯੂਰਪ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸਦੀਆਂ ਹੱਦਾਂ ਉੱਤਰ ਵੱਲ ਪੋਲੈਂਡ, ਪੱਛਮ ਵੱਲ ਜਰਮਨੀ, ਦੱਖਣ ਵੱਲ ਆਸਟ੍ਰੀਆ ਅਤੇ ਪੂਰਬ ਵੱਲ ਸਲੋਵਾਕੀਆ ਨਾਲ ਲੱਗਦੀਆਂ ਹਨ। ਇਸਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ (੧੩ ਲੱਖ ਦੀ ਅਬਾਦੀ ਵਾਲਾ) ਪ੍ਰਾਗ ਹੈ। ਇਸ ਗਣਰਾਜ ਵਿੱਚ ਬੋਹੀਮੀਆ ਅਤੇ ਮੋਰਾਵੀਆ ਅਤੇ ਥੋੜ੍ਹੇ ਜਿਹੇ ਸਿਲੇਸੀਆ ਦੇ ਇਤਿਹਾਸਕ ਇਲਾਕੇ ਸ਼ਾਮਲ ਹਨ।

ਪ੍ਰਸ਼ਾਸਕੀ ਵਿਭਾਗ[ਸੋਧੋ]

੨੦੦੦ ਤੋਂ ਚੈੱਕ ਗਣਰਾਜ ਨੂੰ ੧੩ ਖੇਤਰਾਂ ਅਤੇ ਰਾਜਧਾਨੀ ਖੇਤਰ ਵਿੱਚ ਵੰਡਿਆ ਹੋਇਆ ਹੈ (ਚੈੱਕ: kraje, ਇੱਕ-ਵਚਨ kraj]])। ਹਰੇਕ ਖੇਤਰ ਦੀ ਆਪਣੀ ਚੁਣੀ ਹੋਈ ਖੇਤਰੀ ਸਭਾ (krajské zastupitelstvo) ਅਤੇ hejtman (ਆਮ ਤੌਰ 'ਤੇ ਤਰਜਮਾ ਹੇਤਮਨ ਜਾਂ "ਮੁਖੀ" ਹੈ) ਹੈ। ਪ੍ਰਾਗ ਵਿੱਚ ਇਹ ਤਾਕਤਾਂ ਸ਼ਹਿਰੀ ਕੌਂਸਲ ਅਤੇ ਮੇਅਰ ਦੇ ਹੱਥ ਹਨ।

ਰਵਾਇਤੀ ਖੇਤਰਾਂ ਅਤੇ ਵਰਤਮਾਨ ਪ੍ਰਸ਼ਾਸਕੀ ਖੇਤਰਾਂ ਨੂੰ ਦਰਸਾਉਂਦਾ ਚੈੱਕ ਗਣਰਾਜ ਦਾ ਨਕਸ਼ਾ
ਜ਼ਿਲ੍ਹਿਆਂ ਦਾ ਨਕਸ਼ਾ
(ਲਸੰਸ ਪਲੇਟ) ਖੇਤਰ ਪ੍ਰਸ਼ਾਸਕੀ ਟਿਕਾਣਾ ਅਬਾਦੀ (੨੦੦੪ ਅੰਦਾਜ਼ਾ) ਅਬਾਦੀ (੨੦੧੦ ਅੰਦਾਜ਼ਾ)
A ਪ੍ਰਾਗ, ਰਾਜਧਾਨੀ (Hlavní město Praha) ੧,੧੭੦,੫੭੧ ੧,੨੫੧,੦੭੨
S ਮੱਧ-ਬੋਹੀਮੀਆਈ ਖੇਤਰ (Středočeský kraj) ਦਫ਼ਤਰ ਪ੍ਰਾਗ (ਪ੍ਰਾਹਾ) ਵਿੱਚ ੧,੧੪੪,੦੭੧ ੧,੨੫੬,੮੫੦
C ਦੱਖਣੀ ਬੋਹੀਮੀਆਈ ਖੇਤਰ (Jihočeský kraj) ਚੈਸਕੇ ਬੂਡੇਜੋਵੀਸੇ ੬੨੫,੭੧੨ ੬੩੭,੭੨੩
P ਪਲਜ਼ੈੱਨ ਖੇਤਰ (Plzeňský kraj) ਪਲਜ਼ੈੱਨ ੫੪੯,੬੧੮ ੫੭੧,੮੩੧
K ਕਾਰਲੋਵੀ ਵਾਰੀ (Karlovarský kraj) ਕਾਰਲੋਵੀ ਵਾਰੀ ੩੦੪,੫੮੮ ੩੦੭,੩੮੦
U ਊਸਤੀ ਨਾਦ ਲਾਬੇਮ (Ústecký kraj) ਊਸਤੀ ਨਾਦ ਲਾਬੇਮ ੮੨੨,੧੩੩ ੮੩੫,੮੧੪
L ਲਿਬੇਰੇਕ ਖੇਤਰ (Liberecký kraj) ਲਿਬੇਰੇਕ ੪੨੭,੫੬੩ ੪੩੯,੪੫੮
H ਰਾਡੇਕ ਕ੍ਰਾਲੋਵੇ (Královéhradecký kraj) ਰਾਡੇਕ ਕ੍ਰਾਲੋਵੇ ੫੪੭,੨੯੬ ੫੫੪,੩੭੦
E ਪਾਰਾਦੂਬੀਸੇ ਖੇਤਰ (Pardubický kraj) ਪਾਰਦੂਬੀਸੇ ੫੦੫,੨੮੫ ੫੧੬,੭੭੭
M ਓਲੋਮੂਕ ਖੇਤਰ (Olomoucký kraj) ਓਲੋਮੂਕ ੬੩੫,੧੨੬ ੬੪੧,੫੫੫
T ਮੋਰਾਵੀਆਈ-ਸਿਲੇਸੀਆਈ ਖੇਤਰ (Moravskoslezský kraj) ਓਸਤ੍ਰਾਵਾ ੧,੨੫੭,੫੫੪ ੧,੨੪੪,੮੩੭
B ਦੱਖਣੀ ਮੋਰਾਵੀਆਈ ਖੇਤਰ (Jihomoravský kraj) ਬਰਨੋ ੧,੧੨੩,੨੦੧ ੧,੧੫੨,੮੧੯
Z ਜ਼ਲਿਨ ਖੇਤਰ (Zlínský kraj) ਜ਼ਲਿਨ ੫੯੦,੭੦੬ ੫੯੦,੫੨੭
J ਵੀਸੋਚੀਨਾ ਖੇਤਰ (Kraj Vysočina) ਜਿਹਲਾਵਾ ੫੧੭,੧੫੩ ੫੧੪,੮੦੫

ਹਵਾਲੇ[ਸੋਧੋ]

  1. "Czech language". Czech Republic – Official website. Ministry of Foreign Affairs of the Czech Republic. http://www.czech.cz/en/67019-czech-language. Retrieved on 14 November 2011. 
  2. Slovak language may be considered an official language in the Czech Republic under certain circumstances, which is defined by several laws – e.g. law 500/2004, 337/1992. Source: http://portal.gov.cz. Cited: "Například Správní řád (zákon č. 500/2004 Sb.) stanovuje: "V řízení se jedná a písemnosti se vyhotovují v českém jazyce. Účastníci řízení mohou jednat a písemnosti mohou být předkládány i v jazyce slovenském..." (§16, odstavec 1). Zákon o správě daní a poplatků (337/1992 Sb.) „Úřední jazyk: Před správcem daně se jedná v jazyce českém nebo slovenském. Veškerá písemná podání se předkládají v češtině nebo slovenštině..." (§ 3, odstavec 1). http://portal.gov.cz
  3. Citizens belonging to minorities, which traditionally and on long-term basis live within the territory of the Czech Republic, enjoy the right to use their language in communication with authorities and in front of the courts of law (for the list of recognized minorities see National Minorities Policy of the Government of the Czech Republic). The article 25 of the Czech Charter of Fundamental Rights and Basic Freedoms ensures right of the national and ethnic minorities for education and communication with authorities in their own language. Act No. 500/2004 Coll. (The Administrative Rule) in its paragraph 16 (4) (Procedural Language) ensures, that a citizen of the Czech Republic, who belongs to a national or an ethnic minority, which traditionally and on long-term basis lives within the territory of the Czech Republic, have right to address an administrative agency and proceed before it in the language of the minority. In case that the administrative agency doesn't have an employee with knowledge of the language, the agency is bound to obtain a translator at the agency's own expense. According to Act No. 273/2001 (About The Rights of Members of Minorities) paragraph 9 (The right to use language of a national minority in dealing with authorities and in front of the courts of law) the same applies for the members of national minorities also in front of the courts of law.
  4. (ਚੈੱਕ) ČSÚ – Czech Statistical Office. Czso.cz. Retrieved on 12 August 2012.
  5. ੫.੦ ੫.੧ ੫.੨ ੫.੩ "Czech Republic". International Monetary Fund. http://www.imf.org/external/pubs/ft/weo/2012/02/weodata/weorept.aspx?pr.x=24&pr.y=17&sy=2012&ey=2012&scsm=1&ssd=1&sort=country&ds=.&br=1&c=935%2C939%2C936%2C961&s=NGDP%2CNGDPD%2CNGDPPC%2CNGDPDPC%2CPPPGDP%2CPPPPC&grp=0&a=. Retrieved on 10 October 2012. 
  6. "Human Development Report 2011". United Nations. 2011. http://hdrstats.undp.org/en/countries/profiles/CZE.html. Retrieved on 5 November 2011.