ਕਾਲਾ ਜੰਗਲ

ਗੁਣਕ: 48°18′N 8°9′E / 48.300°N 8.150°E / 48.300; 8.150
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਾਲਾ ਜੰਗਲ
ਹਰੇ ਰੰਗ ਵਿੱਚ ਕਾਲੇ ਜੰਗਲ ਨੂੰ ਦਰਸਾਉਂਦਾ ਜਰਮਨੀ ਦਾ ਨਕਸ਼ਾ
ਪਸਾਰ
ਲੰਬਾਈ150 km (93 mi)
ਭੂਗੋਲ
ਦੇਸ਼ਜਰਮਨੀ
ਰਾਜ/ਸੂਬਾਬਾਡਨ-ਵਿਊਰਟਮਬਰਗ
ਲੜੀ ਗੁਣਕ48°18′N 8°9′E / 48.300°N 8.150°E / 48.300; 8.150
ਮਾਪੇ ਰੇਂਜਦੱਖਣੀ ਜਰਮਨ ਉੱਚ-ਭੋਂਆਂ
Geology
ਪਹਾੜ-ਨਿਰਮਾਣਕੇਂਦਰੀ ਉੱਚ-ਭੋਂਆਂ
ਚਟਾਨ ਦੀ ਕਿਸਮਨੀਸ, ਰੇਤ-ਪੱਥਰ

ਕਾਲਾ ਜੰਗਲ (ਜਰਮਨ: [Schwarzwald] Error: {{Lang}}: text has italic markup (help), ਉਚਾਰਨ [ˈʃvaʁt͡svalt] "ਸ਼ਵਾਰਟਸਵਾਲਟ") ਬਾਡਨ-ਵਿਊਰਟਮਬਰਗ, ਦੱਖਣ-ਪੱਛਮੀ ਜਰਮਨੀ ਦੀ ਇੱਕ ਜੰਗਲੀ ਪਰਬਤ ਲੜੀ ਹੈ। ਪੱਛਮ ਅਤੇ ਦੱਖਣ ਵੱਲ ਇਹ ਰਾਈਨ ਘਾਟੀ ਨਾਲ਼ ਘਿਰਿਆ ਹੋਇਆ ਹੈ। ਸਭ ਤੋਂ ਉੱਚੀ ਚੋਟੀ ਫ਼ੈਲਡਬਰਗ ਹੈ ਜਿਹਦੀ ਉੱਚਾਈ 1,493 ਮੀਟਰ (4,898 ਫੁੱਟ) ਹੈ। ਇਹ ਇਲਾਕਾ ਲਗਭਗ ਚੌਕੋਰ ਹੈ ਜਿਹਦੀ ਲੰਬਾਈ 160 ਅਤੇ ਚੌੜਾਈ 60 ਕਿਲੋਮੀਟਰ ਤੱਕ ਹੈ। ਇਹਦਾ ਨਾਂ Schwarzwald (ਜਰਮਨ ਵਿੱਚ ਮਤਲਬ "ਕਾਲਾ ਜੰਗਲ") ਰੋਮਨ ਲੋਕਾਂ ਤੋਂ ਆਇਆ ਹੈ ਜੋ ਇਹਨਾਂ ਜੰਗਲ-ਭਰਪੂਰ ਪਹਾੜਾਂ ਨੂੰ Silva Nigra (ਸਿਲਵਾ ਨੀਗਰਾ) ਜਾਂ Silva Carbonara (ਸਿਲਵਾ ਕਾਰਬੋਨਾਰਾ) (ਲਾਤੀਨੀ ਮਤਲਬ "ਕਾਲਾ ਜੰਗਲ") ਆਖਦੇ ਸਨ ਕਿਉਂਕਿ ਇਸ ਜੰਗਲ ਵਿਚਲੇ ਬਹੁਤ ਸੰਘਣੇ ਚੀੜ ਦੇ ਰੁੱਖ ਬਹੁਤਾ ਚਾਨਣ ਰੋਕ ਲੈਁਦੇ ਸਨ।

ਹਵਾਲੇ[ਸੋਧੋ]